Kaal Bidhhuns Manasaa Man Maaree Gur Prasaadh Prabh Paaeiaa ||3||
ਕਾਲੁ ਬਿਧੁੰਸਿ ਮਨਸਾ ਮਨਿ ਮਾਰੀ ਗੁਰ ਪ੍ਰਸਾਦਿ ਪ੍ਰਭੁ ਪਾਇਆ ॥੩॥

This shabad antri deykhi sabdi manu maaniaa avru na raangnahaaraa is by Guru Nanak Dev in Raag Parbhati on Ang 1331 of Sri Guru Granth Sahib.

ਪ੍ਰਭਾਤੀ ਮਹਲਾ

Prabhaathee Mehalaa 1 ||

Prabhaatee, First Mehl:

ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੩੧


ਅੰਤਰਿ ਦੇਖਿ ਸਬਦਿ ਮਨੁ ਮਾਨਿਆ ਅਵਰੁ ਰਾਂਗਨਹਾਰਾ

Anthar Dhaekh Sabadh Man Maaniaa Avar N Raanganehaaraa ||

Deep within, I see the Shabad, the Word of God; my mind is pleased and appeased. Nothing else can touch and imbue me.

ਪ੍ਰਭਾਤੀ (ਮਃ ੧) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੭
Raag Parbhati Guru Nanak Dev


ਅਹਿਨਿਸਿ ਜੀਆ ਦੇਖਿ ਸਮਾਲੇ ਤਿਸ ਹੀ ਕੀ ਸਰਕਾਰਾ ॥੧॥

Ahinis Jeeaa Dhaekh Samaalae This Hee Kee Sarakaaraa ||1||

Day and night, God watches over and cares for His beings and creatures; He is the Ruler of all. ||1||

ਪ੍ਰਭਾਤੀ (ਮਃ ੧) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੭
Raag Parbhati Guru Nanak Dev


ਮੇਰਾ ਪ੍ਰਭੁ ਰਾਂਗਿ ਘਣੌ ਅਤਿ ਰੂੜੌ

Maeraa Prabh Raang Ghana Ath Roorra ||

My God is dyed in the most beautiful and glorious color.

ਪ੍ਰਭਾਤੀ (ਮਃ ੧) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੮
Raag Parbhati Guru Nanak Dev


ਦੀਨ ਦਇਆਲੁ ਪ੍ਰੀਤਮ ਮਨਮੋਹਨੁ ਅਤਿ ਰਸ ਲਾਲ ਸਗੂੜੌ ॥੧॥ ਰਹਾਉ

Dheen Dhaeiaal Preetham Manamohan Ath Ras Laal Sagoorra ||1|| Rehaao ||

Merciful to the meek and the poor, my Beloved is the Enticer of the mind; He is so very sweet, imbued with the deep crimson color of His Love. ||1||Pause||

ਪ੍ਰਭਾਤੀ (ਮਃ ੧) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੮
Raag Parbhati Guru Nanak Dev


ਊਪਰਿ ਕੂਪੁ ਗਗਨ ਪਨਿਹਾਰੀ ਅੰਮ੍ਰਿਤੁ ਪੀਵਣਹਾਰਾ

Oopar Koop Gagan Panihaaree Anmrith Peevanehaaraa ||

The Well is high up in the Tenth Gate; the Ambrosial Nectar flows, and I drink it in.

ਪ੍ਰਭਾਤੀ (ਮਃ ੧) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੯
Raag Parbhati Guru Nanak Dev


ਜਿਸ ਕੀ ਰਚਨਾ ਸੋ ਬਿਧਿ ਜਾਣੈ ਗੁਰਮੁਖਿ ਗਿਆਨੁ ਵੀਚਾਰਾ ॥੨॥

Jis Kee Rachanaa So Bidhh Jaanai Guramukh Giaan Veechaaraa ||2||

The creation is His; He alone knows its ways and means. The Gurmukh contemplates spiritual wisdom. ||2||

ਪ੍ਰਭਾਤੀ (ਮਃ ੧) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੧ ਪੰ. ੧੯
Raag Parbhati Guru Nanak Dev


ਪਸਰੀ ਕਿਰਣਿ ਰਸਿ ਕਮਲ ਬਿਗਾਸੇ ਸਸਿ ਘਰਿ ਸੂਰੁ ਸਮਾਇਆ

Pasaree Kiran Ras Kamal Bigaasae Sas Ghar Soor Samaaeiaa ||

The rays of light spread out, and the heart-lotus joyfully blossoms forth; the sun enters into the house of the moon.

ਪ੍ਰਭਾਤੀ (ਮਃ ੧) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੨ ਪੰ. ੧
Raag Parbhati Guru Nanak Dev


ਕਾਲੁ ਬਿਧੁੰਸਿ ਮਨਸਾ ਮਨਿ ਮਾਰੀ ਗੁਰ ਪ੍ਰਸਾਦਿ ਪ੍ਰਭੁ ਪਾਇਆ ॥੩॥

Kaal Bidhhuns Manasaa Man Maaree Gur Prasaadh Prabh Paaeiaa ||3||

I have conquered death; the desires of the mind are destroyed. By Guru's Grace, I have found God. ||3||

ਪ੍ਰਭਾਤੀ (ਮਃ ੧) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੨ ਪੰ. ੨
Raag Parbhati Guru Nanak Dev


ਅਤਿ ਰਸਿ ਰੰਗਿ ਚਲੂਲੈ ਰਾਤੀ ਦੂਜਾ ਰੰਗੁ ਕੋਈ

Ath Ras Rang Chaloolai Raathee Dhoojaa Rang N Koee ||

I am dyed in the deep crimson color of His Love. I am not colored by any other color.

ਪ੍ਰਭਾਤੀ (ਮਃ ੧) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੨ ਪੰ. ੨
Raag Parbhati Guru Nanak Dev


ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ ॥੪॥੧੫॥

Naanak Rasan Rasaaeae Raathae Rav Rehiaa Prabh Soee ||4||15||

O Nanak, my tongue is saturated with the taste of God, who is permeating and pervading everywhere. ||4||15||

ਪ੍ਰਭਾਤੀ (ਮਃ ੧) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੨ ਪੰ. ੩
Raag Parbhati Guru Nanak Dev