Naanak Eaevai Jaaneeai Sabh Aapae Sachiaar ||4||
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥

This shabad saachaa saahibu saachu naai bhaakhiaa bhaau apaaru is by Guru Nanak Dev in Jap on Ang 2 of Sri Guru Granth Sahib.

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ

Saachaa Saahib Saach Naae Bhaakhiaa Bhaao Apaar ||

True is the Master, True is His Name-speak it with infinite love.

ਜਪੁ (ਮਃ ੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੩
Jap Guru Nanak Dev


ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ

Aakhehi Mangehi Dhaehi Dhaehi Dhaath Karae Dhaathaar ||

People beg and pray, ""Give to us, give to us"", and the Great Giver gives His Gifts.

ਜਪੁ (ਮਃ ੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੩
Jap Guru Nanak Dev


ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ

Faer K Agai Rakheeai Jith Dhisai Dharabaar ||

So what offering can we place before Him, by which we might see the Darbaar of His Court?

ਜਪੁ (ਮਃ ੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੪
Jap Guru Nanak Dev


ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ

Muha K Bolan Boleeai Jith Sun Dhharae Piaar ||

What words can we speak to evoke His Love?

ਜਪੁ (ਮਃ ੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੪
Jap Guru Nanak Dev


ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ

Anmrith Vaelaa Sach Naao Vaddiaaee Veechaar ||

In the Amrit Vaylaa, the ambrosial hours before dawn, chant the True Name, and contemplate His Glorious Greatness.

ਜਪੁ (ਮਃ ੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੫
Jap Guru Nanak Dev


ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ

Karamee Aavai Kaparraa Nadharee Mokh Dhuaar ||

By the karma of past actions, the robe of this physical body is obtained. By His Grace, the Gate of Liberation is found.

ਜਪੁ (ਮਃ ੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੫
Jap Guru Nanak Dev


ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥

Naanak Eaevai Jaaneeai Sabh Aapae Sachiaar ||4||

O Nanak, know this well: the True One Himself is All. ||4||

ਜਪੁ (ਮਃ ੧) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੬
Jap Guru Nanak Dev