Har Saranaagath Raakh Laehu Moorr Mugadhh Nisathaarae ||3||
ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ ॥੩॥

This shabad satigur tey giaanu paaiaa hari tatu beechaaraa is by Guru Amar Das in Raag Gauri Bairaagan on Ang 163 of Sri Guru Granth Sahib.

ਗਉੜੀ ਬੈਰਾਗਣਿ ਮਹਲਾ

Gourree Bairaagan Mehalaa 3 ||

Gauree Bairaagan, Third Mehl:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੩


ਸਤਿਗੁਰ ਤੇ ਗਿਆਨੁ ਪਾਇਆ ਹਰਿ ਤਤੁ ਬੀਚਾਰਾ

Sathigur Thae Giaan Paaeiaa Har Thath Beechaaraa ||

From the True Guru, I obtained spiritual wisdom; I contemplate the Lord's essence.

ਗਉੜੀ (ਮਃ ੩) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੭
Raag Gauri Bairaagan Guru Amar Das


ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ

Math Maleen Paragatt Bhee Jap Naam Muraaraa ||

My polluted intellect was enlightened by chanting the Naam, the Name of the Lord.

ਗਉੜੀ (ਮਃ ੩) (੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੮
Raag Gauri Bairaagan Guru Amar Das


ਸਿਵਿ ਸਕਤਿ ਮਿਟਾਈਆ ਚੂਕਾ ਅੰਧਿਆਰਾ

Siv Sakath Mittaaeeaa Chookaa Andhhiaaraa ||

The distinction between Shiva and Shakti - mind and matter - has been destroyed, and the darkness has been dispelled.

ਗਉੜੀ (ਮਃ ੩) (੩੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੮
Raag Gauri Bairaagan Guru Amar Das


ਧੁਰਿ ਮਸਤਕਿ ਜਿਨ ਕਉ ਲਿਖਿਆ ਤਿਨ ਹਰਿ ਨਾਮੁ ਪਿਆਰਾ ॥੧॥

Dhhur Masathak Jin Ko Likhiaa Thin Har Naam Piaaraa ||1||

The Lord's Name is loved by those, upon whose foreheads such pre-ordained destiny was written. ||1||

ਗਉੜੀ (ਮਃ ੩) (੩੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੮
Raag Gauri Bairaagan Guru Amar Das


ਹਰਿ ਕਿਤੁ ਬਿਧਿ ਪਾਈਐ ਸੰਤ ਜਨਹੁ ਜਿਸੁ ਦੇਖਿ ਹਉ ਜੀਵਾ

Har Kith Bidhh Paaeeai Santh Janahu Jis Dhaekh Ho Jeevaa ||

How can the Lord be obtained, O Saints? Seeing Him, my life is sustained.

ਗਉੜੀ (ਮਃ ੩) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੯
Raag Gauri Bairaagan Guru Amar Das


ਹਰਿ ਬਿਨੁ ਚਸਾ ਜੀਵਤੀ ਗੁਰ ਮੇਲਿਹੁ ਹਰਿ ਰਸੁ ਪੀਵਾ ॥੧॥ ਰਹਾਉ

Har Bin Chasaa N Jeevathee Gur Maelihu Har Ras Peevaa ||1|| Rehaao ||

Without the Lord, I cannot live, even for an instant. Unite me with the Guru, so that I may drink in the sublime essence of the Lord. ||1||Pause||

ਗਉੜੀ (ਮਃ ੩) (੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੦
Raag Gauri Bairaagan Guru Amar Das


ਹਉ ਹਰਿ ਗੁਣ ਗਾਵਾ ਨਿਤ ਹਰਿ ਸੁਣੀ ਹਰਿ ਹਰਿ ਗਤਿ ਕੀਨੀ

Ho Har Gun Gaavaa Nith Har Sunee Har Har Gath Keenee ||

I sing the Glorious Praises of the Lord, and I listen to them daily; the Lord, Har, Har, has emancipated me.

ਗਉੜੀ (ਮਃ ੩) (੩੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੦
Raag Gauri Bairaagan Guru Amar Das


ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ ਲੀਨੀ

Har Ras Gur Thae Paaeiaa Maeraa Man Than Leenee ||

I have obtained the Lord's essence from the Guru; my mind and body are drenched with it.

ਗਉੜੀ (ਮਃ ੩) (੩੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੧
Raag Gauri Bairaagan Guru Amar Das


ਧਨੁ ਧਨੁ ਗੁਰੁ ਸਤ ਪੁਰਖੁ ਹੈ ਜਿਨਿ ਭਗਤਿ ਹਰਿ ਦੀਨੀ

Dhhan Dhhan Gur Sath Purakh Hai Jin Bhagath Har Dheenee ||

Blessed, blessed is the Guru, the True Being, who has blessed me with devotional worship of the Lord.

ਗਉੜੀ (ਮਃ ੩) (੩੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੧
Raag Gauri Bairaagan Guru Amar Das


ਜਿਸੁ ਗੁਰ ਤੇ ਹਰਿ ਪਾਇਆ ਸੋ ਗੁਰੁ ਹਮ ਕੀਨੀ ॥੨॥

Jis Gur Thae Har Paaeiaa So Gur Ham Keenee ||2||

From the Guru, I have obtained the Lord; I have made Him my Guru. ||2||

ਗਉੜੀ (ਮਃ ੩) (੩੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੨
Raag Gauri Bairaagan Guru Amar Das


ਗੁਣਦਾਤਾ ਹਰਿ ਰਾਇ ਹੈ ਹਮ ਅਵਗਣਿਆਰੇ

Gunadhaathaa Har Raae Hai Ham Avaganiaarae ||

The Sovereign Lord is the Giver of virtue. I am worthless and without virtue.

ਗਉੜੀ (ਮਃ ੩) (੩੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੨
Raag Gauri Bairaagan Guru Amar Das


ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ

Paapee Paathhar Ddoobadhae Guramath Har Thaarae ||

The sinners sink like stones; through the Guru's Teachings, the Lord carries us across.

ਗਉੜੀ (ਮਃ ੩) (੩੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੩
Raag Gauri Bairaagan Guru Amar Das


ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ

Thoon Gunadhaathaa Niramalaa Ham Avaganiaarae ||

You are the Giver of virtue, O Immaculate Lord; I am worthless and without virtue.

ਗਉੜੀ (ਮਃ ੩) (੩੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੩
Raag Gauri Bairaagan Guru Amar Das


ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ ॥੩॥

Har Saranaagath Raakh Laehu Moorr Mugadhh Nisathaarae ||3||

I have entered Your Sanctuary, Lord; please save me, as You have saved the idiots and fools. ||3||

ਗਉੜੀ (ਮਃ ੩) (੩੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੩
Raag Gauri Bairaagan Guru Amar Das


ਸਹਜੁ ਅਨੰਦੁ ਸਦਾ ਗੁਰਮਤੀ ਹਰਿ ਹਰਿ ਮਨਿ ਧਿਆਇਆ

Sehaj Anandh Sadhaa Guramathee Har Har Man Dhhiaaeiaa ||

Eternal celestial bliss comes through the Guru's Teachings, by meditating continually on the Lord, Har, Har.

ਗਉੜੀ (ਮਃ ੩) (੩੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੪
Raag Gauri Bairaagan Guru Amar Das


ਸਜਣੁ ਹਰਿ ਪ੍ਰਭੁ ਪਾਇਆ ਘਰਿ ਸੋਹਿਲਾ ਗਾਇਆ

Sajan Har Prabh Paaeiaa Ghar Sohilaa Gaaeiaa ||

I have obtained the Lord God as my Best Friend, within the home of my own self. I sing the Songs of Joy.

ਗਉੜੀ (ਮਃ ੩) (੩੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੫
Raag Gauri Bairaagan Guru Amar Das


ਹਰਿ ਦਇਆ ਧਾਰਿ ਪ੍ਰਭ ਬੇਨਤੀ ਹਰਿ ਹਰਿ ਚੇਤਾਇਆ

Har Dhaeiaa Dhhaar Prabh Baenathee Har Har Chaethaaeiaa ||

Please shower me with Your Mercy, O Lord God, that I may meditate on Your Name, Har, Har.

ਗਉੜੀ (ਮਃ ੩) (੩੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੫
Raag Gauri Bairaagan Guru Amar Das


ਜਨ ਨਾਨਕੁ ਮੰਗੈ ਧੂੜਿ ਤਿਨ ਜਿਨ ਸਤਿਗੁਰੁ ਪਾਇਆ ॥੪॥੪॥੧੮॥੩੮॥

Jan Naanak Mangai Dhhoorr Thin Jin Sathigur Paaeiaa ||4||4||18||38||

Servant Nanak begs for the dust of the feet of those who have found the True Guru. ||4||4||18||38||

ਗਉੜੀ (ਮਃ ੩) (੩੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੬
Raag Gauri Bairaagan Guru Amar Das