Oochae Thae Oochaa Prabh Thhaan ||
ਊਚੇ ਤੇ ਊਚਾ ਪ੍ਰਭ ਥਾਨੁ ॥

This shabad simrat naamu kilbikh sabhi kaatey is by Guru Arjan Dev in Raag Parbhati on Ang 1348 of Sri Guru Granth Sahib.

ਪ੍ਰਭਾਤੀ ਮਹਲਾ

Prabhaathee Mehalaa 5 ||

Prabhaatee, Fifth Mehl:

ਪ੍ਰਭਾਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੪੮


ਸਿਮਰਤ ਨਾਮੁ ਕਿਲਬਿਖ ਸਭਿ ਕਾਟੇ

Simarath Naam Kilabikh Sabh Kaattae ||

Meditating in remembrance on the Naam, all the sins are erased.

ਪ੍ਰਭਾਤੀ (ਮਃ ੫) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੩
Raag Parbhati Guru Arjan Dev


ਧਰਮ ਰਾਇ ਕੇ ਕਾਗਰ ਫਾਟੇ

Dhharam Raae Kae Kaagar Faattae ||

The accounts held by the Righteous Judge of Dharma are torn up.

ਪ੍ਰਭਾਤੀ (ਮਃ ੫) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੪
Raag Parbhati Guru Arjan Dev


ਸਾਧਸੰਗਤਿ ਮਿਲਿ ਹਰਿ ਰਸੁ ਪਾਇਆ

Saadhhasangath Mil Har Ras Paaeiaa ||

Joining the Saadh Sangat, the Company of the Holy,

ਪ੍ਰਭਾਤੀ (ਮਃ ੫) ਅਸਟ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੪
Raag Parbhati Guru Arjan Dev


ਪਾਰਬ੍ਰਹਮੁ ਰਿਦ ਮਾਹਿ ਸਮਾਇਆ ॥੧॥

Paarabreham Ridh Maahi Samaaeiaa ||1||

I have found the Sublime Essence of the Lord. The Supreme Lord God has melted into my heart. ||1||

ਪ੍ਰਭਾਤੀ (ਮਃ ੫) ਅਸਟ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੪
Raag Parbhati Guru Arjan Dev


ਰਾਮ ਰਮਤ ਹਰਿ ਹਰਿ ਸੁਖੁ ਪਾਇਆ

Raam Ramath Har Har Sukh Paaeiaa ||

Dwelling on the Lord, Har, Har, I have found peace.

ਪ੍ਰਭਾਤੀ (ਮਃ ੫) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੫
Raag Parbhati Guru Arjan Dev


ਤੇਰੇ ਦਾਸ ਚਰਨ ਸਰਨਾਇਆ ॥੧॥ ਰਹਾਉ

Thaerae Dhaas Charan Saranaaeiaa ||1|| Rehaao ||

Your slaves seek the Sanctuary of Your Feet. ||1||Pause||

ਪ੍ਰਭਾਤੀ (ਮਃ ੫) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੫
Raag Parbhati Guru Arjan Dev


ਚੂਕਾ ਗਉਣੁ ਮਿਟਿਆ ਅੰਧਿਆਰੁ

Chookaa Goun Mittiaa Andhhiaar ||

The cycle of reincarnation is ended, and darkness is dispelled.

ਪ੍ਰਭਾਤੀ (ਮਃ ੫) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੫
Raag Parbhati Guru Arjan Dev


ਗੁਰਿ ਦਿਖਲਾਇਆ ਮੁਕਤਿ ਦੁਆਰੁ

Gur Dhikhalaaeiaa Mukath Dhuaar ||

The Guru has revealed the door of liberation.

ਪ੍ਰਭਾਤੀ (ਮਃ ੫) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੬
Raag Parbhati Guru Arjan Dev


ਹਰਿ ਪ੍ਰੇਮ ਭਗਤਿ ਮਨੁ ਤਨੁ ਸਦ ਰਾਤਾ

Har Praem Bhagath Man Than Sadh Raathaa ||

My mind and body are forever imbued with loving devotion to the Lord.

ਪ੍ਰਭਾਤੀ (ਮਃ ੫) ਅਸਟ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੬
Raag Parbhati Guru Arjan Dev


ਪ੍ਰਭੂ ਜਨਾਇਆ ਤਬ ਹੀ ਜਾਤਾ ॥੨॥

Prabhoo Janaaeiaa Thab Hee Jaathaa ||2||

Now I know God, because He has made me know Him. ||2||

ਪ੍ਰਭਾਤੀ (ਮਃ ੫) ਅਸਟ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੬
Raag Parbhati Guru Arjan Dev


ਘਟਿ ਘਟਿ ਅੰਤਰਿ ਰਵਿਆ ਸੋਇ

Ghatt Ghatt Anthar Raviaa Soe ||

He is contained in each and every heart.

ਪ੍ਰਭਾਤੀ (ਮਃ ੫) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੭
Raag Parbhati Guru Arjan Dev


ਤਿਸੁ ਬਿਨੁ ਬੀਜੋ ਨਾਹੀ ਕੋਇ

This Bin Beejo Naahee Koe ||

Without Him, there is no one at all.

ਪ੍ਰਭਾਤੀ (ਮਃ ੫) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੭
Raag Parbhati Guru Arjan Dev


ਬੈਰ ਬਿਰੋਧ ਛੇਦੇ ਭੈ ਭਰਮਾਂ

Bair Birodhh Shhaedhae Bhai Bharamaan ||

Hatred, conflict, fear and doubt have been eliminated.

ਪ੍ਰਭਾਤੀ (ਮਃ ੫) ਅਸਟ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੭
Raag Parbhati Guru Arjan Dev


ਪ੍ਰਭਿ ਪੁੰਨਿ ਆਤਮੈ ਕੀਨੇ ਧਰਮਾ ॥੩॥

Prabh Punn Aathamai Keenae Dhharamaa ||3||

God, the Soul of Pure Goodness, has manifested His Righteousness. ||3||

ਪ੍ਰਭਾਤੀ (ਮਃ ੫) ਅਸਟ. (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੮
Raag Parbhati Guru Arjan Dev


ਮਹਾ ਤਰੰਗ ਤੇ ਕਾਂਢੈ ਲਾਗਾ

Mehaa Tharang Thae Kaandtai Laagaa ||

He has rescued me from the most dangerous waves.

ਪ੍ਰਭਾਤੀ (ਮਃ ੫) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੮
Raag Parbhati Guru Arjan Dev


ਜਨਮ ਜਨਮ ਕਾ ਟੂਟਾ ਗਾਂਢਾ

Janam Janam Kaa Ttoottaa Gaandtaa ||

Separated from Him for countless lifetimes, I am united with Him once again.

ਪ੍ਰਭਾਤੀ (ਮਃ ੫) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੮
Raag Parbhati Guru Arjan Dev


ਜਪੁ ਤਪੁ ਸੰਜਮੁ ਨਾਮੁ ਸਮ੍ਹ੍ਹਾਲਿਆ

Jap Thap Sanjam Naam Samhaaliaa ||

Chanting, intense meditation and strict self-discipline are the contemplation of the Naam.

ਪ੍ਰਭਾਤੀ (ਮਃ ੫) ਅਸਟ. (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੯
Raag Parbhati Guru Arjan Dev


ਅਪੁਨੈ ਠਾਕੁਰਿ ਨਦਰਿ ਨਿਹਾਲਿਆ ॥੪॥

Apunai Thaakur Nadhar Nihaaliaa ||4||

My Lord and Master has blessed me with His Glance of Grace. ||4||

ਪ੍ਰਭਾਤੀ (ਮਃ ੫) ਅਸਟ. (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੯
Raag Parbhati Guru Arjan Dev


ਮੰਗਲ ਸੂਖ ਕਲਿਆਣ ਤਿਥਾਈਂ

Mangal Sookh Kaliaan Thithhaaeen ||

Bliss, peace and salvation are found in that place,

ਪ੍ਰਭਾਤੀ (ਮਃ ੫) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੮ ਪੰ. ੧੯
Raag Parbhati Guru Arjan Dev


ਜਹ ਸੇਵਕ ਗੋਪਾਲ ਗੁਸਾਈ

Jeh Saevak Gopaal Gusaaee ||

Where the servants of the Lord of the World abide.

ਪ੍ਰਭਾਤੀ (ਮਃ ੫) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧
Raag Parbhati Guru Arjan Dev


ਪ੍ਰਭ ਸੁਪ੍ਰਸੰਨ ਭਏ ਗੋਪਾਲ

Prabh Suprasann Bheae Gopaal ||

God, the Lord of the World, is pleased and satisfied with me.

ਪ੍ਰਭਾਤੀ (ਮਃ ੫) ਅਸਟ. (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧
Raag Parbhati Guru Arjan Dev


ਜਨਮ ਜਨਮ ਕੇ ਮਿਟੇ ਬਿਤਾਲ ॥੫॥

Janam Janam Kae Mittae Bithaal ||5||

My disharmony with Him of so many lifetimes is ended. ||5||

ਪ੍ਰਭਾਤੀ (ਮਃ ੫) ਅਸਟ. (੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧
Raag Parbhati Guru Arjan Dev


ਹੋਮ ਜਗ ਉਰਧ ਤਪ ਪੂਜਾ

Hom Jag Ouradhh Thap Poojaa ||

Burnt offerings, sacred feasts, intense meditations with the body upside-down, worship services

ਪ੍ਰਭਾਤੀ (ਮਃ ੫) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੨
Raag Parbhati Guru Arjan Dev


ਕੋਟਿ ਤੀਰਥ ਇਸਨਾਨੁ ਕਰੀਜਾ

Kott Theerathh Eisanaan Kareejaa ||

And taking millions of cleansing baths at sacred shrines of pilgrimage

ਪ੍ਰਭਾਤੀ (ਮਃ ੫) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੨
Raag Parbhati Guru Arjan Dev


ਚਰਨ ਕਮਲ ਨਿਮਖ ਰਿਦੈ ਧਾਰੇ

Charan Kamal Nimakh Ridhai Dhhaarae ||

- the merits of all these are obtained by enshrining the Lord's Lotus Feet within the heart, even for an instant.

ਪ੍ਰਭਾਤੀ (ਮਃ ੫) ਅਸਟ. (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੨
Raag Parbhati Guru Arjan Dev


ਗੋਬਿੰਦ ਜਪਤ ਸਭਿ ਕਾਰਜ ਸਾਰੇ ॥੬॥

Gobindh Japath Sabh Kaaraj Saarae ||6||

Meditating on the Lord of the Universe, all one's affairs are resolved. ||6||

ਪ੍ਰਭਾਤੀ (ਮਃ ੫) ਅਸਟ. (੩) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੩
Raag Parbhati Guru Arjan Dev


ਊਚੇ ਤੇ ਊਚਾ ਪ੍ਰਭ ਥਾਨੁ

Oochae Thae Oochaa Prabh Thhaan ||

God's Place is the highest of the high.

ਪ੍ਰਭਾਤੀ (ਮਃ ੫) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੩
Raag Parbhati Guru Arjan Dev


ਹਰਿ ਜਨ ਲਾਵਹਿ ਸਹਜਿ ਧਿਆਨੁ

Har Jan Laavehi Sehaj Dhhiaan ||

The Lord's humble servants intuitively focus their meditation on Him.

ਪ੍ਰਭਾਤੀ (ਮਃ ੫) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੩
Raag Parbhati Guru Arjan Dev


ਦਾਸ ਦਾਸਨ ਕੀ ਬਾਂਛਉ ਧੂਰਿ

Dhaas Dhaasan Kee Baanshho Dhhoor ||

I long for the dust of the slaves of the Lord's slaves.

ਪ੍ਰਭਾਤੀ (ਮਃ ੫) ਅਸਟ. (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੪
Raag Parbhati Guru Arjan Dev


ਸਰਬ ਕਲਾ ਪ੍ਰੀਤਮ ਭਰਪੂਰਿ ॥੭॥

Sarab Kalaa Preetham Bharapoor ||7||

My Beloved Lord is overflowing with all powers. ||7||

ਪ੍ਰਭਾਤੀ (ਮਃ ੫) ਅਸਟ. (੩) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੪
Raag Parbhati Guru Arjan Dev


ਮਾਤ ਪਿਤਾ ਹਰਿ ਪ੍ਰੀਤਮੁ ਨੇਰਾ

Maath Pithaa Har Preetham Naeraa ||

My Beloved Lord, my Mother and Father, is always near.

ਪ੍ਰਭਾਤੀ (ਮਃ ੫) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੪
Raag Parbhati Guru Arjan Dev


ਮੀਤ ਸਾਜਨ ਭਰਵਾਸਾ ਤੇਰਾ

Meeth Saajan Bharavaasaa Thaeraa ||

O my Friend and Companion, You are my Trusted Support.

ਪ੍ਰਭਾਤੀ (ਮਃ ੫) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੫
Raag Parbhati Guru Arjan Dev


ਕਰੁ ਗਹਿ ਲੀਨੇ ਅਪੁਨੇ ਦਾਸ

Kar Gehi Leenae Apunae Dhaas ||

God takes His slaves by the hand, and makes them His Own.

ਪ੍ਰਭਾਤੀ (ਮਃ ੫) ਅਸਟ. (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੫
Raag Parbhati Guru Arjan Dev


ਜਪਿ ਜੀਵੈ ਨਾਨਕੁ ਗੁਣਤਾਸ ॥੮॥੩॥੨॥੭॥੧੨॥

Jap Jeevai Naanak Gunathaas ||8||3||2||7||12||

Nanak lives by meditating on the Lord, the Treasure of Virtue. ||8||3||2||7||12||

ਪ੍ਰਭਾਤੀ (ਮਃ ੫) ਅਸਟ. (੩) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੫
Raag Parbhati Guru Arjan Dev