Kehath Kabeer Sunahu Nar Naravai Parahu Eaek Kee Saranaa ||
ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ ॥

This shabad alhu eyku maseeti bastu hai avru mulkhu kisu keyraa is by Bhagat Kabir in Raag Parbhati on Ang 1349 of Sri Guru Granth Sahib.

ਪ੍ਰਭਾਤੀ

Prabhaathee ||

Prabhaatee:

ਪ੍ਰਭਾਤੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੩੪੯


ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ

Alahu Eaek Maseeth Basath Hai Avar Mulakh Kis Kaeraa ||

If the Lord Allah lives only in the mosque, then to whom does the rest of the world belong?

ਪ੍ਰਭਾਤੀ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੧
Raag Parbhati Bhagat Kabir


ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਹੇਰਾ ॥੧॥

Hindhoo Moorath Naam Nivaasee Dhuh Mehi Thath N Haeraa ||1||

According to the Hindus, the Lord's Name abides in the idol, but there is no truth in either of these claims. ||1||

ਪ੍ਰਭਾਤੀ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੨
Raag Parbhati Bhagat Kabir


ਅਲਹ ਰਾਮ ਜੀਵਉ ਤੇਰੇ ਨਾਈ

Aleh Raam Jeevo Thaerae Naaee ||

O Allah, O Raam, I live by Your Name.

ਪ੍ਰਭਾਤੀ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੨
Raag Parbhati Bhagat Kabir


ਤੂ ਕਰਿ ਮਿਹਰਾਮਤਿ ਸਾਈ ॥੧॥ ਰਹਾਉ

Thoo Kar Miharaamath Saaee ||1|| Rehaao ||

Please show mercy to me, O Master. ||1||Pause||

ਪ੍ਰਭਾਤੀ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੩
Raag Parbhati Bhagat Kabir


ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ

Dhakhan Dhaes Haree Kaa Baasaa Pashhim Aleh Mukaamaa ||

The God of the Hindus lives in the southern lands, and the God of the Muslims lives in the west.

ਪ੍ਰਭਾਤੀ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੩
Raag Parbhati Bhagat Kabir


ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥੨॥

Dhil Mehi Khoj Dhilai Dhil Khojahu Eaehee Thour Mukaamaa ||2||

So search in your heart - look deep into your heart of hearts; this is the home and the place where God lives. ||2||

ਪ੍ਰਭਾਤੀ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੪
Raag Parbhati Bhagat Kabir


ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ

Brehaman Giaas Karehi Choubeesaa Kaajee Meh Ramajaanaa ||

The Brahmins observe twenty-four fasts during the year, and the Muslims fast during the month of Ramadaan.

ਪ੍ਰਭਾਤੀ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੪
Raag Parbhati Bhagat Kabir


ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥੩॥

Giaareh Maas Paas Kai Raakhae Eaekai Maahi Nidhhaanaa ||3||

The Muslims set aside eleven months, and claim that the treasure is only in the one month. ||3||

ਪ੍ਰਭਾਤੀ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੫
Raag Parbhati Bhagat Kabir


ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ

Kehaa Ouddeesae Majan Keeaa Kiaa Maseeth Sir Naaneaen ||

What is the use of bathing at Orissa? Why do the Muslims bow their heads in the mosque?

ਪ੍ਰਭਾਤੀ (ਭ. ਕਬੀਰ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੫
Raag Parbhati Bhagat Kabir


ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ॥੪॥

Dhil Mehi Kapatt Nivaaj Gujaarai Kiaa Haj Kaabai Jaaneaen ||4||

If someone has deception in his heart, what good is it for him to utter prayers? And what good is it for him to go on pilgrimage to Mecca? ||4||

ਪ੍ਰਭਾਤੀ (ਭ. ਕਬੀਰ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੬
Raag Parbhati Bhagat Kabir


ਏਤੇ ਅਉਰਤ ਮਰਦਾ ਸਾਜੇ ਸਭ ਰੂਪ ਤੁਮ੍ਹ੍ਹਾਰੇ

Eaethae Aourath Maradhaa Saajae Eae Sabh Roop Thumhaarae ||

You fashioned all these men and women, Lord. All these are Your Forms.

ਪ੍ਰਭਾਤੀ (ਭ. ਕਬੀਰ) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੬
Raag Parbhati Bhagat Kabir


ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥੫॥

Kabeer Poongaraa Raam Aleh Kaa Sabh Gur Peer Hamaarae ||5||

Kabeer is the child of God, Allah, Raam. All the Gurus and prophets are mine. ||5||

ਪ੍ਰਭਾਤੀ (ਭ. ਕਬੀਰ) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੭
Raag Parbhati Bhagat Kabir


ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ

Kehath Kabeer Sunahu Nar Naravai Parahu Eaek Kee Saranaa ||

Says Kabeer, listen, O men and women: seek the Sanctuary of the One.

ਪ੍ਰਭਾਤੀ (ਭ. ਕਬੀਰ) (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੭
Raag Parbhati Bhagat Kabir


ਕੇਵਲ ਨਾਮੁ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ ॥੬॥੨॥

Kaeval Naam Japahu Rae Praanee Thab Hee Nihachai Tharanaa ||6||2||

Chant the Naam, the Name of the Lord, O mortals, and you shall surely be carried across. ||6||2||

ਪ੍ਰਭਾਤੀ (ਭ. ਕਬੀਰ) (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੮
Raag Parbhati Bhagat Kabir