Raam Bhaj Raam Bhaj Janam Siraath Hai ||
ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥

This shabad raamu bhaju raamu bhaju janmu siraatu hai is by Guru Teg Bahadur in Raag Jaijavanti on Ang 1352 of Sri Guru Granth Sahib.

ਜੈਜਾਵੰਤੀ ਮਹਲਾ

Jaijaavanthee Mehalaa 9 ||

Jaijaavantee, Ninth Mehl:

ਜੈਜਾਵੰਤੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੩੫੨


ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ

Raam Bhaj Raam Bhaj Janam Siraath Hai ||

Meditate on the Lord - vibrate on the Lord; your life is slipping away.

ਜੈਜਾਵੰਤੀ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੭
Raag Jaijavanti Guru Teg Bahadur


ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ

Keho Kehaa Baar Baar Samajhath Neh Kio Gavaar ||

Why am I telling you this again and again? You fool - why don't you understand?

ਜੈਜਾਵੰਤੀ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੮
Raag Jaijavanti Guru Teg Bahadur


ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥੧॥ ਰਹਾਉ

Binasath Neh Lagai Baar Ourae Sam Gaath Hai ||1|| Rehaao ||

Your body is like a hail-stone; it melts away in no time at all. ||1||Pause||

ਜੈਜਾਵੰਤੀ (ਮਃ ੯) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੮
Raag Jaijavanti Guru Teg Bahadur


ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ

Sagal Bharam Ddaar Dhaehi Gobindh Ko Naam Laehi ||

So give up all your doubts, and utter the Naam, the Name of the Lord.

ਜੈਜਾਵੰਤੀ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੯
Raag Jaijavanti Guru Teg Bahadur


ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥੧॥

Anth Baar Sang Thaerai Eihai Eaek Jaath Hai ||1||

At the very last moment, this alone shall go along with you. ||1||

ਜੈਜਾਵੰਤੀ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੯
Raag Jaijavanti Guru Teg Bahadur


ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ

Bikhiaa Bikh Jio Bisaar Prabh Ka Jas Heeeae Dhhaar ||

Forget the poisonous sins of corruption, and enshrine the Praises of God in your heart.

ਜੈਜਾਵੰਤੀ (ਮਃ ੯) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੧੦
Raag Jaijavanti Guru Teg Bahadur


ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ ॥੨॥੨॥

Naanak Jan Kehi Pukaar Aousar Bihaath Hai ||2||2||

Servant Nanak proclaims that this opportunity is slipping away. ||2||2||

ਜੈਜਾਵੰਤੀ (ਮਃ ੯) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੧੦
Raag Jaijavanti Guru Teg Bahadur