Rae Man Koun Gath Hoe Hai Thaeree ||
ਰੇ ਮਨ ਕਉਨ ਗਤਿ ਹੋਇ ਹੈ ਤੇਰੀ ॥

This shabad rey man kaun gati hoi hai teyree is by Guru Teg Bahadur in Raag Jaijavanti on Ang 1352 of Sri Guru Granth Sahib.

ਜੈਜਾਵੰਤੀ ਮਹਲਾ

Jaijaavanthee Mehalaa 9 ||

Jaijaavantee, Ninth Mehl:

ਜੈਜਾਵੰਤੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੩੫੨


ਰੇ ਮਨ ਕਉਨ ਗਤਿ ਹੋਇ ਹੈ ਤੇਰੀ

Rae Man Koun Gath Hoe Hai Thaeree ||

O mortal, what will your condition be?

ਜੈਜਾਵੰਤੀ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੧੧
Raag Jaijavanti Guru Teg Bahadur


ਇਹ ਜਗ ਮਹਿ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨਿ

Eih Jag Mehi Raam Naam So Tho Nehee Suniou Kaan ||

In this world, you have not listened to the Lord's Name.

ਜੈਜਾਵੰਤੀ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੧੧
Raag Jaijavanti Guru Teg Bahadur


ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥੧॥ ਰਹਾਉ

Bikhian Sio Ath Lubhaan Math Naahin Faeree ||1|| Rehaao ||

You are totally engrossed in corruption and sin; you have not turned your mind away from them at all. ||1||Pause||

ਜੈਜਾਵੰਤੀ (ਮਃ ੯) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੧੨
Raag Jaijavanti Guru Teg Bahadur


ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ

Maanas Ko Janam Leen Simaran Neh Nimakh Keen ||

You obtained this human life, but you have not remembered the Lord in meditation, even for an instant.

ਜੈਜਾਵੰਤੀ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੧੨
Raag Jaijavanti Guru Teg Bahadur


ਦਾਰਾ ਸੁਖ ਭਇਓ ਦੀਨੁ ਪਗਹੁ ਪਰੀ ਬੇਰੀ ॥੧॥

Dhaaraa Sukh Bhaeiou Dheen Pagahu Paree Baeree ||1||

For the sake of pleasure, you have become subservient to your woman, and now your feet are bound. ||1||

ਜੈਜਾਵੰਤੀ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੧੩
Raag Jaijavanti Guru Teg Bahadur


ਨਾਨਕ ਜਨ ਕਹਿ ਪੁਕਾਰਿ ਸੁਪਨੈ ਜਿਉ ਜਗ ਪਸਾਰੁ

Naanak Jan Kehi Pukaar Supanai Jio Jag Pasaar ||

Servant Nanak proclaims that the vast expanse of this world is just a dream.

ਜੈਜਾਵੰਤੀ (ਮਃ ੯) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੧੩
Raag Jaijavanti Guru Teg Bahadur


ਸਿਮਰਤ ਨਹ ਕਿਉ ਮੁਰਾਰਿ ਮਾਇਆ ਜਾ ਕੀ ਚੇਰੀ ॥੨॥੩॥

Simarath Neh Kio Muraar Maaeiaa Jaa Kee Chaeree ||2||3||

Why not meditate on the Lord? Even Maya is His slave. ||2||3||

ਜੈਜਾਵੰਤੀ (ਮਃ ੯) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੧੪
Raag Jaijavanti Guru Teg Bahadur