ਸਾਧ ਸੰਗਮ ਰਾਮ ਰਾਮ ਰਮਣੰ ਸਰਣਿ ਨਾਨਕ ਹਰਿ ਹਰਿ ਦਯਾਲ ਚਰਣੰ ॥੪੪॥
ਦੁਰਗਮ ਸਥਾਨ ਸੁਗਮੰ ਮਹਾ ਦੂਖ ਸਰਬ ਸੂਖਣਹ ॥
Dhuragam Sathhaan Sugaman Mehaa Dhookh Sarab Sookhaneh ||
The most difficult place becomes easy, and the worst pain turns into pleasure.
ਸਲੋਕ ਸਹਸਕ੍ਰਿਤੀ (ਮਃ ੫) (੪੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੮
Salok Sehshritee Guru Arjan Dev
ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤ ਸੁਰਜਨਹ ॥
Dhurabachan Bhaedh Bharaman Saakath Pisanan Th Surajaneh ||
Evil words, differences and doubts are obliterated, and even faithless cynics and malicious gossips become good people.
ਸਲੋਕ ਸਹਸਕ੍ਰਿਤੀ (ਮਃ ੫) (੪੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੯
Salok Sehshritee Guru Arjan Dev
ਅਸਥਿਤੰ ਸੋਗ ਹਰਖੰ ਭੈ ਖੀਣੰ ਤ ਨਿਰਭਵਹ ॥
Asathhithan Sog Harakhan Bhai Kheenan Th Nirabhaveh ||
They become steady and stable, whether happy or sad; their fears are taken away, and they are fearless.
ਸਲੋਕ ਸਹਸਕ੍ਰਿਤੀ (ਮਃ ੫) (੪੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੭ ਪੰ. ੧੯
Salok Sehshritee Guru Arjan Dev
ਭੈ ਅਟਵੀਅੰ ਮਹਾ ਨਗਰ ਬਾਸੰ ਧਰਮ ਲਖ੍ਯ੍ਯਣ ਪ੍ਰਭ ਮਇਆ ॥
Bhai Attaveean Mehaa Nagar Baasan Dhharam Lakhyan Prabh Maeiaa ||
The dreadful woods become a well-populated city; such are the merits of the righteous life of Dharma, given by God's Grace.
ਸਲੋਕ ਸਹਸਕ੍ਰਿਤੀ (ਮਃ ੫) (੪੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧
Salok Sehshritee Guru Arjan Dev
ਸਾਧ ਸੰਗਮ ਰਾਮ ਰਾਮ ਰਮਣੰ ਸਰਣਿ ਨਾਨਕ ਹਰਿ ਹਰਿ ਦਯਾਲ ਚਰਣੰ ॥੪੪॥
Saadhh Sangam Raam Raam Ramanan Saran Naanak Har Har Dhayaal Charanan ||44||
Chanting the Lord's Name in the Saadh Sangat, the Company of the Holy, O Nanak, the Lotus Feet of the Merciful Lord are found. ||44||
ਸਲੋਕ ਸਹਸਕ੍ਰਿਤੀ (ਮਃ ੫) (੪੪):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧
Salok Sehshritee Guru Arjan Dev