Ik Oankaar Sathigur Prasaadh ||
ੴ ਸਤਿਗੁਰ ਪ੍ਰਸਾਦਿ ॥

This shabad karpoor puhap sugndhaa paras maanukhyy deyhann maleenann is by Guru Arjan Dev in Gathaa on Ang 1360 of Sri Guru Granth Sahib.

ਮਹਲਾ ਗਾਥਾ

Mehalaa 5 Gaathhaa

Fifth Mehl, Gaat'haa:

ਗਾਥਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੬੦


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗਾਥਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੬੦


ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖ੍ਯ੍ਯ ਦੇਹੰ ਮਲੀਣੰ

Karapoor Puhap Sugandhhaa Paras Maanukhy Dhaehan Maleenan ||

Camphor, flowers and perfume become contaminated, by coming into contact with the human body.

ਗਾਥਾ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੬
Gathaa Guru Arjan Dev


ਮਜਾ ਰੁਧਿਰ ਦ੍ਰੁਗੰਧਾ ਨਾਨਕ ਅਥਿ ਗਰਬੇਣ ਅਗ੍ਯ੍ਯਾਨਣੋ ॥੧॥

Majaa Rudhhir Dhraagandhhaa Naanak Athh Garabaen Agyaanano ||1||

O Nanak, the ignorant one is proud of his foul-smelling marrow, blood and bones. ||1||

ਗਾਥਾ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੬
Gathaa Guru Arjan Dev


ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਿਖੰਡਣਹ

Paramaano Parajanth Aakaaseh Dheep Loa Sikhanddaneh ||

Even if the mortal could reduce himself to the size of an atom, and shoot through the ethers,

ਗਾਥਾ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੭
Gathaa Guru Arjan Dev


ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਸਿਧ੍ਯ੍ਯਤੇ ॥੨॥

Gashhaen Nain Bhaaraen Naanak Binaa Saadhhoo N Sidhhyathae ||2||

Worlds and realms in the blink of an eye, O Nanak, without the Holy Saint, he shall not be saved. ||2||

ਗਾਥਾ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੭
Gathaa Guru Arjan Dev


ਜਾਣੋ ਸਤਿ ਹੋਵੰਤੋ ਮਰਣੋ ਦ੍ਰਿਸਟੇਣ ਮਿਥਿਆ

Jaano Sath Hovantho Marano Dhrisattaen Mithhiaa ||

Know for sure that death will come; whatever is seen is false.

ਗਾਥਾ (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੮
Gathaa Guru Arjan Dev


ਕੀਰਤਿ ਸਾਥਿ ਚਲੰਥੋ ਭਣੰਤਿ ਨਾਨਕ ਸਾਧ ਸੰਗੇਣ ॥੩॥

Keerath Saathh Chalanthho Bhananth Naanak Saadhh Sangaen ||3||

So chant the Kirtan of the Lord's Praises in the Saadh Sangat, the Company of the Holy; this alone shall go along with you in the end. ||3||

ਗਾਥਾ (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੮
Gathaa Guru Arjan Dev


ਮਾਯਾ ਚਿਤ ਭਰਮੇਣ ਇਸਟ ਮਿਤ੍ਰੇਖੁ ਬਾਂਧਵਹ

Maayaa Chith Bharamaen Eisatt Mithraekh Baandhhaveh ||

The consciousness wanders lost in Maya, attached to friends and relatives.

ਗਾਥਾ (ਮਃ ੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੯
Gathaa Guru Arjan Dev


ਲਬਧ੍ਯ੍ਯੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣੰ ॥੪॥

Labadhhyan Saadhh Sangaen Naanak Sukh Asathhaanan Gopaal Bhajanan ||4||

Vibrating and meditating on the Lord of the Universe in the Saadh Sangat, O Nanak, the eternal place of rest is found. ||4||

ਗਾਥਾ (ਮਃ ੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੯
Gathaa Guru Arjan Dev


ਮੈਲਾਗਰ ਸੰਗੇਣ ਨਿੰਮੁ ਬਿਰਖ ਸਿ ਚੰਦਨਹ

Mailaagar Sangaen Ninm Birakh S Chandhaneh ||

The lowly nim tree, growing near the sandalwood tree, becomes just like the sandalwood tree.

ਗਾਥਾ (ਮਃ ੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੦
Gathaa Guru Arjan Dev


ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਬੋਹਤੇ ॥੫॥

Nikatt Basantho Baanso Naanak Ahan Budhh N Bohathae ||5||

But the bamboo tree, also growing near it, does not pick up its fragrance; it is too tall and proud. ||5||

ਗਾਥਾ (ਮਃ ੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੦
Gathaa Guru Arjan Dev


ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ

Gaathhaa Gunf Gopaal Kathhan Mathhan Maan Maradhaneh ||

In this Gaat'haa, the Lord's Sermon is woven; listening to it, pride is crushed.

ਗਾਥਾ (ਮਃ ੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੧
Gathaa Guru Arjan Dev


ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ ਪ੍ਰਹਾਰਣਹ ॥੬॥

Hathan Panch Sathraen Naanak Har Baanae Prehaaraneh ||6||

The five enemies are killed, O Nanak, by shooting the Arrow of the Lord. ||6||

ਗਾਥਾ (ਮਃ ੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੧
Gathaa Guru Arjan Dev


ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣਹ

Bachan Saadhh Sukh Panthhaa Lehanthhaa Badd Karamaneh ||

The Words of the Holy are the path of peace. They are obtained by good karma.

ਗਾਥਾ (ਮਃ ੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੨
Gathaa Guru Arjan Dev


ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰਿ ਕੀਰਤਨਹ ॥੭॥

Rehanthaa Janam Maranaen Ramanan Naanak Har Keerathaneh ||7||

The cycle of birth and death is ended, O Nanak, singing the Kirtan of the Lord's Praises. ||7||

ਗਾਥਾ (ਮਃ ੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੨
Gathaa Guru Arjan Dev


ਪਤ੍ਰ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ

Pathr Bhurijaen Jharreeyan Neh Jarreean Paedd Sanpathaa ||

When the leaves wither and fall, they cannot be attached to the branch again.

ਗਾਥਾ (ਮਃ ੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੩
Gathaa Guru Arjan Dev


ਨਾਮ ਬਿਹੂਣ ਬਿਖਮਤਾ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ ॥੮॥

Naam Bihoon Bikhamathaa Naanak Behanth Jon Baasaro Rainee ||8||

Without the Naam, the Name of the Lord, O Nanak, there is misery and suffering. The mortal wanders in reincarnation day and night. ||8||

ਗਾਥਾ (ਮਃ ੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੩
Gathaa Guru Arjan Dev


ਭਾਵਨੀ ਸਾਧ ਸੰਗੇਣ ਲਭੰਤੰ ਬਡ ਭਾਗਣਹ

Bhaavanee Saadhh Sangaen Labhanthan Badd Bhaaganeh ||

One is blessed with love for the Saadh Sangat, the Company of the Holy, by great good fortune.

ਗਾਥਾ (ਮਃ ੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੪
Gathaa Guru Arjan Dev


ਹਰਿ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹ ਬਿਆਪਣਹ ॥੯॥

Har Naam Gun Ramanan Naanak Sansaar Saagar Neh Biaapaneh ||9||

Whoever sings the Glorious Praises of the Lord's Name, O Nanak, is not affected by the world-ocean. ||9||

ਗਾਥਾ (ਮਃ ੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੪
Gathaa Guru Arjan Dev


ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ

Gaathhaa Goorr Apaaran Samajhanan Biralaa Janeh ||

This Gaat'haa is profound and infinite; how rare are those who understand it.

ਗਾਥਾ (ਮਃ ੫) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੫
Gathaa Guru Arjan Dev


ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹ ॥੧੦॥

Sansaar Kaam Thajanan Naanak Gobindh Ramanan Saadhh Sangameh ||10||

They forsake sexual desire and worldly love, O Nanak, and praise the Lord in the Saadh Sangat. ||10||

ਗਾਥਾ (ਮਃ ੫) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੫
Gathaa Guru Arjan Dev


ਸੁਮੰਤ੍ਰ ਸਾਧ ਬਚਨਾ ਕੋਟਿ ਦੋਖ ਬਿਨਾਸਨਹ

Sumanthr Saadhh Bachanaa Kott Dhokh Binaasaneh ||

The Words of the Holy are the most sublime Mantra. They eradicate millions of sinful mistakes.

ਗਾਥਾ (ਮਃ ੫) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੬
Gathaa Guru Arjan Dev


ਹਰਿ ਚਰਣ ਕਮਲ ਧ੍ਯ੍ਯਾਨੰ ਨਾਨਕ ਕੁਲ ਸਮੂਹ ਉਧਾਰਣਹ ॥੧੧॥

Har Charan Kamal Dhhyaanan Naanak Kul Samooh Oudhhaaraneh ||11||

Meditating on the Lotus Feet of the Lord, O Nanak, all one's generations are saved. ||11||

ਗਾਥਾ (ਮਃ ੫) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੬
Gathaa Guru Arjan Dev


ਸੁੰਦਰ ਮੰਦਰ ਸੈਣਹ ਜੇਣ ਮਧ੍ਯ੍ਯ ਹਰਿ ਕੀਰਤਨਹ

Sundhar Mandhar Saineh Jaen Madhhy Har Keerathaneh ||

That palace is beautiful, in which the Kirtan of the Lord's Praises are sung.

ਗਾਥਾ (ਮਃ ੫) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੭
Gathaa Guru Arjan Dev


ਮੁਕਤੇ ਰਮਣ ਗੋਬਿੰਦਹ ਨਾਨਕ ਲਬਧ੍ਯ੍ਯੰ ਬਡ ਭਾਗਣਹ ॥੧੨॥

Mukathae Raman Gobindheh Naanak Labadhhyan Badd Bhaaganeh ||12||

Those who dwell on the Lord of the Universe are liberated. O Nanak, only the most fortunate are so blessed. ||12||

ਗਾਥਾ (ਮਃ ੫) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੭
Gathaa Guru Arjan Dev


ਹਰਿ ਲਬਧੋ ਮਿਤ੍ਰ ਸੁਮਿਤੋ

Har Labadhho Mithr Sumitho ||

I have found the Lord, my Friend, my very Best Friend.

ਗਾਥਾ (ਮਃ ੫) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੮
Gathaa Guru Arjan Dev


ਬਿਦਾਰਣ ਕਦੇ ਚਿਤੋ

Bidhaaran Kadhae N Chitho ||

He shall never break my heart.

ਗਾਥਾ (ਮਃ ੫) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੮
Gathaa Guru Arjan Dev


ਜਾ ਕਾ ਅਸਥਲੁ ਤੋਲੁ ਅਮਿਤੋ

Jaa Kaa Asathhal Thol Amitho ||

His dwelling is eternal; His weight cannot be weighed.

ਗਾਥਾ (ਮਃ ੫) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੮
Gathaa Guru Arjan Dev


ਸੋੁਈ ਨਾਨਕ ਸਖਾ ਜੀਅ ਸੰਗਿ ਕਿਤੋ ॥੧੩॥

Suoee Naanak Sakhaa Jeea Sang Kitho ||13||

Nanak has made Him the Friend of his soul. ||13||

ਗਾਥਾ (ਮਃ ੫) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੯
Gathaa Guru Arjan Dev


ਅਪਜਸੰ ਮਿਟੰਤ ਸਤ ਪੁਤ੍ਰਹ

Apajasan Mittanth Sath Puthreh ||

One's bad reputation is erased by a true son,

ਗਾਥਾ (ਮਃ ੫) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੯
Gathaa Guru Arjan Dev


ਸਿਮਰਤਬ੍ਯ੍ਯ ਰਿਦੈ ਗੁਰ ਮੰਤ੍ਰਣਹ

Simarathaby Ridhai Gur Manthraneh ||

Who meditates in his heart on the Guru's Mantra.

ਗਾਥਾ (ਮਃ ੫) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੦ ਪੰ. ੧੯
Gathaa Guru Arjan Dev


ਪ੍ਰੀਤਮ ਭਗਵਾਨ ਅਚੁਤ

Preetham Bhagavaan Achuth ||

The Beloved Eternal Lord God,

ਗਾਥਾ (ਮਃ ੫) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧
Gathaa Guru Arjan Dev


ਨਾਨਕ ਸੰਸਾਰ ਸਾਗਰ ਤਾਰਣਹ ॥੧੪॥

Naanak Sansaar Saagar Thaaraneh ||14||

O Nanak, carries us across the world-ocean. ||14||

ਗਾਥਾ (ਮਃ ੫) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧
Gathaa Guru Arjan Dev


ਮਰਣੰ ਬਿਸਰਣੰ ਗੋਬਿੰਦਹ

Maranan Bisaranan Gobindheh ||

It is death to forget the Lord of the Universe.

ਗਾਥਾ (ਮਃ ੫) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧
Gathaa Guru Arjan Dev


ਜੀਵਣੰ ਹਰਿ ਨਾਮ ਧ੍ਯ੍ਯਾਵਣਹ

Jeevanan Har Naam Dhhyaavaneh ||

It is life to meditate on the Name of the Lord.

ਗਾਥਾ (ਮਃ ੫) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੨
Gathaa Guru Arjan Dev


ਲਭਣੰ ਸਾਧ ਸੰਗੇਣ

Labhanan Saadhh Sangaen ||

The Lord is found in the Saadh Sangat, the Company of the Holy,

ਗਾਥਾ (ਮਃ ੫) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੨
Gathaa Guru Arjan Dev


ਨਾਨਕ ਹਰਿ ਪੂਰਬਿ ਲਿਖਣਹ ॥੧੫॥

Naanak Har Poorab Likhaneh ||15||

O Nanak, by pre-ordained destiny. ||15||

ਗਾਥਾ (ਮਃ ੫) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੨
Gathaa Guru Arjan Dev


ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ

Dhasan Bihoon Bhuyangan Manthran Gaarurree Nivaaran ||

The snake-charmer, by his spell, neutralizes the poison and leaves the snake without fangs.

ਗਾਥਾ (ਮਃ ੫) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੨
Gathaa Guru Arjan Dev


ਬ੍ਯ੍ਯਾਧਿ ਉਪਾੜਣ ਸੰਤੰ

Byaadhh Oupaarran Santhan ||

Just so, the Saints remove suffering;

ਗਾਥਾ (ਮਃ ੫) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੩
Gathaa Guru Arjan Dev


ਨਾਨਕ ਲਬਧ ਕਰਮਣਹ ॥੧੬॥

Naanak Labadhh Karamaneh ||16||

O Nanak, they are found by good karma. ||16||

ਗਾਥਾ (ਮਃ ੫) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੩
Gathaa Guru Arjan Dev


ਜਥ ਕਥ ਰਮਣੰ ਸਰਣੰ ਸਰਬਤ੍ਰ ਜੀਅਣਹ

Jathh Kathh Ramanan Saranan Sarabathr Jeeaneh ||

The Lord is All-pervading everywhere; He gives Sanctuary to all living beings.

ਗਾਥਾ (ਮਃ ੫) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੩
Gathaa Guru Arjan Dev


ਤਥ ਲਗਣੰ ਪ੍ਰੇਮ ਨਾਨਕ

Thathh Laganan Praem Naanak ||

The mind is touched by His Love, O Nanak,

ਗਾਥਾ (ਮਃ ੫) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੪
Gathaa Guru Arjan Dev


ਪਰਸਾਦੰ ਗੁਰ ਦਰਸਨਹ ॥੧੭॥

Parasaadhan Gur Dharasaneh ||17||

By Guru's Grace, and the Blessed Vision of His Darshan. ||17||

ਗਾਥਾ (ਮਃ ੫) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੪
Gathaa Guru Arjan Dev


ਚਰਣਾਰਬਿੰਦ ਮਨ ਬਿਧ੍ਯ੍ਯੰ

Charanaarabindh Man Bidhhyan ||

My mind is pierced through by the Lord's Lotus Feet.

ਗਾਥਾ (ਮਃ ੫) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੪
Gathaa Guru Arjan Dev


ਸਿਧ੍ਯ੍ਯੰ ਸਰਬ ਕੁਸਲਣਹ

Sidhhyan Sarab Kusalaneh ||

I am blessed with total happiness.

ਗਾਥਾ (ਮਃ ੫) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੪
Gathaa Guru Arjan Dev


ਗਾਥਾ ਗਾਵੰਤਿ ਨਾਨਕ ਭਬ੍ਯ੍ਯੰ ਪਰਾ ਪੂਰਬਣਹ ॥੧੮॥

Gaathhaa Gaavanth Naanak Bhabyan Paraa Poorabaneh ||18||

Holy people have been singing this Gaat'haa, O Nanak, since the very beginning of time. ||18||

ਗਾਥਾ (ਮਃ ੫) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੫
Gathaa Guru Arjan Dev


ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਹ

Subh Bachan Ramanan Gavanan Saadhh Sangaen Oudhharaneh ||

Chanting and singing the Sublime Word of God in the Saadh Sangat, mortals are saved from the world-ocean.

ਗਾਥਾ (ਮਃ ੫) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੫
Gathaa Guru Arjan Dev


ਸੰਸਾਰ ਸਾਗਰੰ ਨਾਨਕ ਪੁਨਰਪਿ ਜਨਮ ਲਭ੍ਯ੍ਯਤੇ ॥੧੯॥

Sansaar Saagaran Naanak Punarap Janam N Labhyathae ||19||

O Nanak, they shall never again be consigned to reincarnation. ||19||

ਗਾਥਾ (ਮਃ ੫) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੬
Gathaa Guru Arjan Dev


ਬੇਦ ਪੁਰਾਣ ਸਾਸਤ੍ਰ ਬੀਚਾਰੰ

Baedh Puraan Saasathr Beechaaran ||

People contemplate the Vedas, Puraanas and Shaastras.

ਗਾਥਾ (ਮਃ ੫) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੬
Gathaa Guru Arjan Dev


ਏਕੰਕਾਰ ਨਾਮ ਉਰ ਧਾਰੰ

Eaekankaar Naam Our Dhhaaran ||

But by enshrining in their hearts the Naam, the Name of the One and Only Creator of the Universe,

ਗਾਥਾ (ਮਃ ੫) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੬
Gathaa Guru Arjan Dev


ਕੁਲਹ ਸਮੂਹ ਸਗਲ ਉਧਾਰੰ

Kuleh Samooh Sagal Oudhhaaran ||

Everyone can be saved.

ਗਾਥਾ (ਮਃ ੫) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੭
Gathaa Guru Arjan Dev


ਬਡਭਾਗੀ ਨਾਨਕ ਕੋ ਤਾਰੰ ॥੨੦॥

Baddabhaagee Naanak Ko Thaaran ||20||

By great good fortune, O Nanak, a few cross over like this. ||20||

ਗਾਥਾ (ਮਃ ੫) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੭
Gathaa Guru Arjan Dev


ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹ

Simaranan Gobindh Naaman Oudhharanan Kul Samoohaneh ||

Meditating in remembrance on the Naam, the Name of Lord of the Universe, all one's generations are saved.

ਗਾਥਾ (ਮਃ ੫) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੭
Gathaa Guru Arjan Dev


ਲਬਧਿਅੰ ਸਾਧ ਸੰਗੇਣ ਨਾਨਕ ਵਡਭਾਗੀ ਭੇਟੰਤਿ ਦਰਸਨਹ ॥੨੧॥

Labadhhian Saadhh Sangaen Naanak Vaddabhaagee Bhaettanth Dharasaneh ||21||

It is obtained in the Saadh Sangat, the Company of the Holy. O Nanak, by great good fortune, the Blessed Vision of His Darshan is seen. ||21||

ਗਾਥਾ (ਮਃ ੫) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੮
Gathaa Guru Arjan Dev


ਸਰਬ ਦੋਖ ਪਰੰਤਿਆਗੀ ਸਰਬ ਧਰਮ ਦ੍ਰਿੜੰਤਣਃ

Sarab Dhokh Paranthiaagee Sarab Dhharam Dhrirranthana ||

Abandon all your evil habits, and implant all Dharmic faith within.

ਗਾਥਾ (ਮਃ ੫) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੮
Gathaa Guru Arjan Dev


ਲਬਧੇਣਿ ਸਾਧ ਸੰਗੇਣਿ ਨਾਨਕ ਮਸਤਕਿ ਲਿਖ੍ਯ੍ਯਣਃ ॥੨੨॥

Labadhhaen Saadhh Sangaen Naanak Masathak Likhyana ||22||

The Saadh Sangat, the Company of the Holy, is obtained, O Nanak, by those who have such destiny written upon their foreheads. ||22||

ਗਾਥਾ (ਮਃ ੫) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੯
Gathaa Guru Arjan Dev


ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣਃ

Hoyo Hai Hovantho Haran Bharan Sanpoorana ||

God was, is, and shall always be. He sustains and destroys all.

ਗਾਥਾ (ਮਃ ੫) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੯
Gathaa Guru Arjan Dev


ਸਾਧੂ ਸਤਮ ਜਾਣੋ ਨਾਨਕ ਪ੍ਰੀਤਿ ਕਾਰਣੰ ॥੨੩॥

Saadhhoo Satham Jaano Naanak Preeth Kaaranan ||23||

Know that these Holy people are true, O Nanak; they are in love with the Lord. ||23||

ਗਾਥਾ (ਮਃ ੫) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੦
Gathaa Guru Arjan Dev


ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣਃ

Sukhaen Bain Rathanan Rachanan Kasunbh Rangana ||

The mortal is engrossed in sweet words and transitory pleasures which shall soon fade away.

ਗਾਥਾ (ਮਃ ੫) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੦
Gathaa Guru Arjan Dev


ਰੋਗ ਸੋਗ ਬਿਓਗੰ ਨਾਨਕ ਸੁਖੁ ਸੁਪਨਹ ॥੨੪॥

Rog Sog Biougan Naanak Sukh N Supaneh ||24||

Disease, sorrow and separation afflict him; O Nanak, he never finds peace, even in dreams. ||24||

ਗਾਥਾ (ਮਃ ੫) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੧
Gathaa Guru Arjan Dev