Jhoothae Laalach Janam Gavaaeiaa ||1||
ਝੂਠੇ ਲਾਲਚਿ ਜਨਮੁ ਗਵਾਇਆ ॥੧॥

This shabad kin bidhi kuslu hot meyrey bhaaee is by Guru Arjan Dev in Raag Gauri Guaarayree on Ang 175 of Sri Guru Granth Sahib.

ਮਹਲਾ ਰਾਗੁ ਗਉੜੀ ਗੁਆਰੇਰੀ ਚਉਪਦੇ

Mehalaa 5 Raag Gourree Guaaraeree Choupadhae

Fifth Mehl, Raag Gauree Gwaarayree, Chau-Padas:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੭੫


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੭੫


ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ

Kin Bidhh Kusal Hoth Maerae Bhaaee ||

How can happiness be found, O my Siblings of Destiny?

ਗਉੜੀ (ਮਃ ੫) (੭੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੮
Raag Gauri Guaarayree Guru Arjan Dev


ਕਿਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ

Kio Paaeeai Har Raam Sehaaee ||1|| Rehaao ||

How can the Lord, our Help and Support, be found? ||1||Pause||

ਗਉੜੀ (ਮਃ ੫) (੭੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੮
Raag Gauri Guaarayree Guru Arjan Dev


ਕੁਸਲੁ ਗ੍ਰਿਹਿ ਮੇਰੀ ਸਭ ਮਾਇਆ

Kusal N Grihi Maeree Sabh Maaeiaa ||

There is no happiness in owning one's own home, in all of Maya

ਗਉੜੀ (ਮਃ ੫) (੭੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੯
Raag Gauri Guaarayree Guru Arjan Dev


ਊਚੇ ਮੰਦਰ ਸੁੰਦਰ ਛਾਇਆ

Oochae Mandhar Sundhar Shhaaeiaa ||

Or in lofty mansions casting beautiful shadows.

ਗਉੜੀ (ਮਃ ੫) (੭੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੯
Raag Gauri Guaarayree Guru Arjan Dev


ਝੂਠੇ ਲਾਲਚਿ ਜਨਮੁ ਗਵਾਇਆ ॥੧॥

Jhoothae Laalach Janam Gavaaeiaa ||1||

In fraud and greed, this human life is being wasted. ||1||

ਗਉੜੀ (ਮਃ ੫) (੭੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੯
Raag Gauri Guaarayree Guru Arjan Dev


ਹਸਤੀ ਘੋੜੇ ਦੇਖਿ ਵਿਗਾਸਾ

Hasathee Ghorrae Dhaekh Vigaasaa ||

He is pleased at the sight of his elephants and horses

ਗਉੜੀ (ਮਃ ੫) (੭੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧
Raag Gauri Guaarayree Guru Arjan Dev


ਲਸਕਰ ਜੋੜੇ ਨੇਬ ਖਵਾਸਾ

Lasakar Jorrae Naeb Khavaasaa ||

And his armies assembled, his servants and his soldiers.

ਗਉੜੀ (ਮਃ ੫) (੭੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧
Raag Gauri Guaarayree Guru Arjan Dev


ਗਲਿ ਜੇਵੜੀ ਹਉਮੈ ਕੇ ਫਾਸਾ ॥੨॥

Gal Jaevarree Houmai Kae Faasaa ||2||

But the noose of egotism is tightening around his neck. ||2||

ਗਉੜੀ (ਮਃ ੫) (੭੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧
Raag Gauri Guaarayree Guru Arjan Dev


ਰਾਜੁ ਕਮਾਵੈ ਦਹ ਦਿਸ ਸਾਰੀ

Raaj Kamaavai Dheh Dhis Saaree ||

His rule may extend in all ten directions;

ਗਉੜੀ (ਮਃ ੫) (੭੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੧
Raag Gauri Guaarayree Guru Arjan Dev


ਮਾਣੈ ਰੰਗ ਭੋਗ ਬਹੁ ਨਾਰੀ

Maanai Rang Bhog Bahu Naaree ||

He may revel in pleasures, and enjoy many women

ਗਉੜੀ (ਮਃ ੫) (੭੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੨
Raag Gauri Guaarayree Guru Arjan Dev


ਜਿਉ ਨਰਪਤਿ ਸੁਪਨੈ ਭੇਖਾਰੀ ॥੩॥

Jio Narapath Supanai Bhaekhaaree ||3||

- but he is just a beggar, who in his dream, is a king. ||3||

ਗਉੜੀ (ਮਃ ੫) (੭੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੨
Raag Gauri Guaarayree Guru Arjan Dev


ਏਕੁ ਕੁਸਲੁ ਮੋ ਕਉ ਸਤਿਗੁਰੂ ਬਤਾਇਆ

Eaek Kusal Mo Ko Sathiguroo Bathaaeiaa ||

The True Guru has shown me that there is only one pleasure.

ਗਉੜੀ (ਮਃ ੫) (੭੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੨
Raag Gauri Guaarayree Guru Arjan Dev


ਹਰਿ ਜੋ ਕਿਛੁ ਕਰੇ ਸੁ ਹਰਿ ਕਿਆ ਭਗਤਾ ਭਾਇਆ

Har Jo Kishh Karae S Har Kiaa Bhagathaa Bhaaeiaa ||

Whatever the Lord does, is pleasing to the Lord's devotee.

ਗਉੜੀ (ਮਃ ੫) (੭੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੩
Raag Gauri Guaarayree Guru Arjan Dev


ਜਨ ਨਾਨਕ ਹਉਮੈ ਮਾਰਿ ਸਮਾਇਆ ॥੪॥

Jan Naanak Houmai Maar Samaaeiaa ||4||

Servant Nanak has abolished his ego, and he is absorbed in the Lord. ||4||

ਗਉੜੀ (ਮਃ ੫) (੭੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੬ ਪੰ. ੩
Raag Gauri Guaarayree Guru Arjan Dev


ਇਨਿ ਬਿਧਿ ਕੁਸਲ ਹੋਤ ਮੇਰੇ ਭਾਈ

Ein Bidhh Kusal Hoth Maerae Bhaaee ||

This is the way to find happiness, O my Siblings of Destiny.

ਗਉੜੀ (ਮਃ ੫) (੭੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੪
Raag Gauri Guaarayree Guru Arjan Dev


ਇਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ਦੂਜਾ

Eio Paaeeai Har Raam Sehaaee ||1|| Rehaao Dhoojaa ||

This is the way to find the Lord, our Help and Support. ||1||Second Pause||

ਗਉੜੀ (ਮਃ ੫) (੭੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੪
Raag Gauri Guaarayree Guru Arjan Dev