Savayae Sree Mukhabaaky Mehalaa 5 ||
ਸਵਈਏ ਸ੍ਰੀ ਮੁਖਬਾਕ੍ਯ੍ਯ ਮਹਲਾ ੫ ॥

This shabad aadi purakh kartaar karan kaaran sabh aapey is by Guru Arjan Dev in Savaiye on Ang 1385 of Sri Guru Granth Sahib.

ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ

Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

ਸਵਈਏ ਸ੍ਰੀ ਮੁਖਬਾਕ੍ਯ੍ਯ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੮੫


ਸਵਈਏ ਸ੍ਰੀ ਮੁਖਬਾਕ੍ਯ੍ਯ ਮਹਲਾ

Savayae Sree Mukhabaaky Mehalaa 5 ||

Swaiyas From The Mouth Of The Great Fifth Mehl:

ਸਵਈਏ ਸ੍ਰੀ ਮੁਖਬਾਕ੍ਯ੍ਯ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੮੫


ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ

Aadh Purakh Karathaar Karan Kaaran Sabh Aapae ||

O Primal Lord God, You Yourself are the Creator, the Cause of all causes.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੫ ਪੰ. ੪
Savaiye Guru Arjan Dev


ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ

Sarab Rehiou Bharapoor Sagal Ghatt Rehiou Biaapae ||

You are All-pervading everywhere, totally filling all hearts.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੫ ਪੰ. ੪
Savaiye Guru Arjan Dev


ਬ੍ਯ੍ਯਾਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ਕੀ ਰਖ੍ਯ੍ਯਾ ਕਰੈ ਆਪੇ ਹਰਿ ਪਤਿ

Byaapath Dhaekheeai Jagath Jaanai Koun Thaeree Gath Sarab Kee Rakhyaa Karai Aapae Har Path ||

You are seen pervading the world; who can know Your State? You protect all; You are our Lord and Master.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੫ ਪੰ. ੫
Savaiye Guru Arjan Dev


ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ

Abinaasee Abigath Aapae Aap Outhapath ||

O my Imperishable and Formless Lord, You formed Yourself.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੫ ਪੰ. ੫
Savaiye Guru Arjan Dev


ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ

Eaekai Thoohee Eaekai An Naahee Thum Bhath ||

You are the One and Only; no one else is like You.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੫ ਪੰ. ੬
Savaiye Guru Arjan Dev


ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ ਕਰੈ ਬੀਚਾਰੁ ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਅਧਾਰੁ

Har Anth Naahee Paaraavaar Koun Hai Karai Beechaar Jagath Pithaa Hai Srab Praan Ko Adhhaar ||

O Lord, You have no end or limitation. Who can contemplate You? You are the Father of the world, the Support of all life.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੫ ਪੰ. ੬
Savaiye Guru Arjan Dev


ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ

Jan Naanak Bhagath Dhar Thul Breham Samasar Eaek Jeeh Kiaa Bakhaanai ||

Your devotees are at Your Door, O God - they are just like You. How can servant Nanak describe them with only one tongue?

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੫ ਪੰ. ੭
Savaiye Guru Arjan Dev


ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੧॥

Haan K Bal Bal Bal Bal Sadh Balihaar ||1||

I am a sacrifice, a sacrifice, a sacrifice, a sacrifice, forever a sacrifice to them. ||1||

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੫ ਪੰ. ੮
Savaiye Guru Arjan Dev


ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅਪਰ ਅਪਾਰ ਪਰਿ

Anmrith Pravaah Sar Athul Bhanddaar Bhar Parai Hee Thae Parai Apar Apaar Par ||

Streams of Ambrosial Nectar flow; Your Treasures are unweighable and overflowing in abundance. You are the Farthest of the far, Infinite and Incomparably Beautiful.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੫ ਪੰ. ੮
Savaiye Guru Arjan Dev


ਆਪੁਨੋ ਭਾਵਨੁ ਕਰਿ ਮੰਤ੍ਰਿ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ

Aapuno Bhaavan Kar Manthr N Dhoosaro Dhhar Oupath Parala Eaekai Nimakh Th Ghar ||

You do whatever You please; You do not take advice from anyone else. In Your Home, creation and destruction happen in an instant.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੫ ਪੰ. ੯
Savaiye Guru Arjan Dev


ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ

Aan Naahee Samasar Oujeeaaro Niramar Kott Paraashhath Jaahi Naam Leeeae Har Har ||

No one else is equal to You; Your Light is Immaculate and Pure. Millions of sins are washed away, chanting Your Name, Har, Har.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੫ ਪੰ. ੧੦
Savaiye Guru Arjan Dev


ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ

Jan Naanak Bhagath Dhar Thul Breham Samasar Eaek Jeeh Kiaa Bakhaanai ||

Your devotees are at Your Door, God - they are just like You. How can servant Nanak describe them with only one tongue?

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੫ ਪੰ. ੧੧
Savaiye Guru Arjan Dev


ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੨॥

Haan K Bal Bal Bal Bal Sadh Balihaar ||2||

I am a sacrifice, a sacrifice, a sacrifice, a sacrifice, forever a sacrifice to them. ||2||

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੫ ਪੰ. ੧੧
Savaiye Guru Arjan Dev


ਸਗਲ ਭਵਨ ਧਾਰੇ ਏਕ ਥੇਂ ਕੀਏ ਬਿਸਥਾਰੇ ਪੂਰਿ ਰਹਿਓ ਸ੍ਰਬ ਮਹਿ ਆਪਿ ਹੈ ਨਿਰਾਰੇ

Sagal Bhavan Dhhaarae Eaek Thhaen Keeeae Bisathhaarae Poor Rehiou Srab Mehi Aap Hai Niraarae ||

You established all the worlds from within Yourself, and extended them outward. You are All-pervading amongst all, and yet You Yourself remain detached.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੫ ਪੰ. ੧੨
Savaiye Guru Arjan Dev


ਹਰਿ ਗੁਨ ਨਾਹੀ ਅੰਤ ਪਾਰੇ ਜੀਅ ਜੰਤ ਸਭਿ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ

Har Gun Naahee Anth Paarae Jeea Janth Sabh Thhaarae Sagal Ko Dhaathaa Eaekai Alakh Muraarae ||

O Lord, there is no end or limit to Your Glorious Virtues; all beings and creatures are Yours. You are the Giver of all, the One Invisible Lord.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੫ ਪੰ. ੧੩
Savaiye Guru Arjan Dev


ਆਪ ਹੀ ਧਾਰਨ ਧਾਰੇ ਕੁਦਰਤਿ ਹੈ ਦੇਖਾਰੇ ਬਰਨੁ ਚਿਹਨੁ ਨਾਹੀ ਮੁਖ ਮਸਾਰੇ

Aap Hee Dhhaaran Dhhaarae Kudharath Hai Dhaekhaarae Baran Chihan Naahee Mukh N Masaarae ||

He Himself supports the Universe, revealing His All-powerful Creative Potency. He has no color, form, mouth or beard.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧
Savaiye Guru Arjan Dev


ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ

Jan Naanak Bhagath Dhar Thul Breham Samasar Eaek Jeeh Kiaa Bakhaanai ||

Your devotees are at Your Door, O God - they are just like You. How can servant Nanak describe them with only one tongue?

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧
Savaiye Guru Arjan Dev


ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੩॥

Haan K Bal Bal Bal Bal Sadh Balihaar ||3||

I am a sacrifice, a sacrifice, a sacrifice, a sacrifice, forever a sacrifice to them. ||3||

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੨
Savaiye Guru Arjan Dev


ਸਰਬ ਗੁਣ ਨਿਧਾਨੰ ਕੀਮਤਿ ਗ੍ਯ੍ਯਾਨੰ ਧ੍ਯ੍ਯਾਨੰ ਊਚੇ ਤੇ ਊਚੌ ਜਾਨੀਜੈ ਪ੍ਰਭ ਤੇਰੋ ਥਾਨੰ

Sarab Gun Nidhhaanan Keemath N Gyaanan Dhhyaanan Oochae Thae Oocha Jaaneejai Prabh Thaero Thhaanan ||

You are the Treasure of all virtue; who can know the value of Your spiritual wisdom and meditation? O God, Your Place is known as the highest of the high.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੩
Savaiye Guru Arjan Dev


ਮਨੁ ਧਨੁ ਤੇਰੋ ਪ੍ਰਾਨੰ ਏਕੈ ਸੂਤਿ ਹੈ ਜਹਾਨੰ ਕਵਨ ਉਪਮਾ ਦੇਉ ਬਡੇ ਤੇ ਬਡਾਨੰ

Man Dhhan Thaero Praanan Eaekai Sooth Hai Jehaanan Kavan Oupamaa Dhaeo Baddae Thae Baddaanan ||

Mind, wealth and the breath of life belong to You alone, Lord. The world is strung upon Your Thread. What praises can I give to You? You are the Greatest of the great.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੩
Savaiye Guru Arjan Dev


ਜਾਨੈ ਕਉਨੁ ਤੇਰੋ ਭੇਉ ਅਲਖ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ

Jaanai Koun Thaero Bhaeo Alakh Apaar Dhaeo Akal Kalaa Hai Prabh Sarab Ko Dhhaanan ||

Who can know Your Mystery? O Unfathomable, Infinite, Divine Lord, Your Power is unstoppable. O God, You are the Support of all.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੪
Savaiye Guru Arjan Dev


ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ

Jan Naanak Bhagath Dhar Thul Breham Samasar Eaek Jeeh Kiaa Bakhaanai ||

Your devotees are at Your Door, O God - they are just like You. How can servant Nanak describe them with only one tongue?

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੫
Savaiye Guru Arjan Dev


ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੪॥

Haan K Bal Bal Bal Bal Sadh Balihaar ||4||

I am a sacrifice, a sacrifice, a sacrifice, a sacrifice, forever a sacrifice to them. ||4||

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੫
Savaiye Guru Arjan Dev


ਨਿਰੰਕਾਰੁ ਆਕਾਰ ਅਛਲ ਪੂਰਨ ਅਬਿਨਾਸੀ

Nirankaar Aakaar Ashhal Pooran Abinaasee ||

O Formless, Formed, Undeceivable, Perfect, Imperishable,

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੬
Savaiye Guru Arjan Dev


ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ

Harakhavanth Aananth Roop Niramal Bigaasee ||

Blissful, Unlimited, Beautiful, Immaculate, Blossoming Lord:

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੬
Savaiye Guru Arjan Dev


ਗੁਣ ਗਾਵਹਿ ਬੇਅੰਤ ਅੰਤੁ ਇਕੁ ਤਿਲੁ ਨਹੀ ਪਾਸੀ

Gun Gaavehi Baeanth Anth Eik Thil Nehee Paasee ||

Countless are those who sing Your Glorious Praises, but they do not know even a tiny bit of Your extent.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੭
Savaiye Guru Arjan Dev


ਜਾ ਕਉ ਹੋਂਹਿ ਕ੍ਰਿਪਾਲ ਸੁ ਜਨੁ ਪ੍ਰਭ ਤੁਮਹਿ ਮਿਲਾਸੀ

Jaa Ko Honehi Kirapaal S Jan Prabh Thumehi Milaasee ||

That humble being upon whom You shower Your Mercy meets with You, O God.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੭
Savaiye Guru Arjan Dev


ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ

Dhhann Dhhann Thae Dhhann Jan Jih Kirapaal Har Har Bhayo ||

Blessed, blessed, blessed are those humble beings, upon whom the Lord, Har, Har, showers His Mercy.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੮
Savaiye Guru Arjan Dev


ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ॥੫॥

Har Gur Naanak Jin Parasiao S Janam Maran Dhuh Thhae Rehiou ||5||

Whoever meets with the Lord through Guru Nanak is rid of both birth and death. ||5||

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੮
Savaiye Guru Arjan Dev


ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ

Sath Sath Har Sath Sath Sathae Sath Bhaneeai ||

The Lord is said to be True, True, True, True, the Truest of the True.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੯
Savaiye Guru Arjan Dev


ਦੂਸਰ ਆਨ ਅਵਰੁ ਪੁਰਖੁ ਪਊਰਾਤਨੁ ਸੁਣੀਐ

Dhoosar Aan N Avar Purakh Pooraathan Suneeai ||

There is no other like Him. He is the Primal Being, the Primal Soul.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੯
Savaiye Guru Arjan Dev


ਅੰਮ੍ਰਿਤੁ ਹਰਿ ਕੋ ਨਾਮੁ ਲੈਤ ਮਨਿ ਸਭ ਸੁਖ ਪਾਏ

Anmrith Har Ko Naam Laith Man Sabh Sukh Paaeae ||

Chanting the Ambrosial Name of the Lord, the mortal is blessed with all comforts.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੦
Savaiye Guru Arjan Dev


ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ

Jaeh Rasan Chaakhiou Thaeh Jan Thripath Aghaaeae ||

Those who taste it with their tongues, those humble beings are satisfied and fulfilled.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੦
Savaiye Guru Arjan Dev


ਜਿਹ ਠਾਕੁਰੁ ਸੁਪ੍ਰਸੰਨੁ ਭਯਦ਼ ਸਤਸੰਗਤਿ ਤਿਹ ਪਿਆਰੁ

Jih Thaakur Suprasann Bhayuo Sathasangath Thih Piaar ||

That person who becomes pleasing to his Lord and Master, loves the Sat Sangat, the True Congregation.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੧
Savaiye Guru Arjan Dev


ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤਿਨ੍ਹ੍ਹ ਸਭ ਕੁਲ ਕੀਓ ਉਧਾਰੁ ॥੬॥

Har Gur Naanak Jinh Parasiou Thinh Sabh Kul Keeou Oudhhaar ||6||

Whoever meets with the Lord through Guru Nanak, saves all his generations. ||6||

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੧
Savaiye Guru Arjan Dev


ਸਚੁ ਸਭਾ ਦੀਬਾਣੁ ਸਚੁ ਸਚੇ ਪਹਿ ਧਰਿਓ

Sach Sabhaa Dheebaan Sach Sachae Pehi Dhhariou ||

True is His Congregation and His Court. The True Lord has established Truth.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੨
Savaiye Guru Arjan Dev


ਸਚੈ ਤਖਤਿ ਨਿਵਾਸੁ ਸਚੁ ਤਪਾਵਸੁ ਕਰਿਓ

Sachai Thakhath Nivaas Sach Thapaavas Kariou ||

Sitting upon His Throne of Truth, He administers True Justice.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੨
Savaiye Guru Arjan Dev


ਸਚਿ ਸਿਰਜ੍ਯ੍ਯਿਉ ਸੰਸਾਰੁ ਆਪਿ ਆਭੁਲੁ ਭੁਲਉ

Sach Sirajiyo Sansaar Aap Aabhul N Bhulo ||

The True Lord Himself fashioned the Universe. He is Infallible, and does not make mistakes.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੩
Savaiye Guru Arjan Dev


ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ

Rathan Naam Apaar Keem Nahu Pavai Amulo ||

The Naam, the Name of the Infinite Lord, is the jewel. Its value cannot be appraised - it is priceless.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੩
Savaiye Guru Arjan Dev


ਜਿਹ ਕ੍ਰਿਪਾਲੁ ਹੋਯਉ ਗੋੁਬਿੰਦੁ ਸਰਬ ਸੁਖ ਤਿਨਹੂ ਪਾਏ

Jih Kirapaal Hoyo Guobindh Sarab Sukh Thinehoo Paaeae ||

That person, upon whom the Lord of the Universe showers His Mercy obtains all comforts.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੪
Savaiye Guru Arjan Dev


ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤੇ ਬਹੁੜਿ ਫਿਰਿ ਜੋਨਿ ਆਏ ॥੭॥

Har Gur Naanak Jinh Parasiou Thae Bahurr Fir Jon N Aaeae ||7||

Those who touch the Feet of the Lord through Guru Nanak, do not have to enter the cycle of reincarnation ever again. ||7||

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੪
Savaiye Guru Arjan Dev


ਕਵਨੁ ਜੋਗੁ ਕਉਨੁ ਗ੍ਯ੍ਯਾਨੁ ਧ੍ਯ੍ਯਾਨੁ ਕਵਨ ਬਿਧਿ ਉਸ੍ਤਤਿ ਕਰੀਐ

Kavan Jog Koun Gyaan Dhhyaan Kavan Bidhh Ousoth Kareeai ||

What is the Yoga, what is the spiritual wisdom and meditation, and what is the way, to praise the Lord?

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੫
Savaiye Guru Arjan Dev


ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਪਰੀਐ

Sidhh Saadhhik Thaethees Kor Thir Keem N Pareeai ||

The Siddhas and seekers and the three hundred thirty million gods cannot find even a tiny bit of the Lord's Value.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੬
Savaiye Guru Arjan Dev


ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਪਾਏ

Brehamaadhik Sanakaadh Saekh Gun Anth N Paaeae ||

Neither Brahma, nor Sanak, nor the thousand-headed serpent king can find the limits of His Glorious Virtues.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੬
Savaiye Guru Arjan Dev


ਅਗਹੁ ਗਹਿਓ ਨਹੀ ਜਾਇ ਪੂਰਿ ਸ੍ਰਬ ਰਹਿਓ ਸਮਾਏ

Agahu Gehiou Nehee Jaae Poor Srab Rehiou Samaaeae ||

The Inapprehensible Lord cannot be apprehended. He is pervading and permeating amongst all.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੭
Savaiye Guru Arjan Dev


ਜਿਹ ਕਾਟੀ ਸਿਲਕ ਦਯਾਲ ਪ੍ਰਭਿ ਸੇਇ ਜਨ ਲਗੇ ਭਗਤੇ

Jih Kaattee Silak Dhayaal Prabh Saee Jan Lagae Bhagathae ||

Those whom God has mercifully freed from their nooses - those humble beings are attached to His devotional worship.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੭
Savaiye Guru Arjan Dev


ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤੇ ਇਤ ਉਤ ਸਦਾ ਮੁਕਤੇ ॥੮॥

Har Gur Naanak Jinh Parasiou Thae Eith Outh Sadhaa Mukathae ||8||

Those who meet with the Lord through Guru Nanak are liberated forever, here and hereafter. ||8||

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੮
Savaiye Guru Arjan Dev


ਪ੍ਰਭ ਦਾਤਉ ਦਾਤਾਰ ਪਰ੍ਯ੍ਯਿਉ ਜਾਚਕੁ ਇਕੁ ਸਰਨਾ

Prabh Dhaatho Dhaathaar Pariyo Jaachak Eik Saranaa ||

I am a beggar; I seek the Sanctuary of God, the Giver of givers.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੮
Savaiye Guru Arjan Dev


ਮਿਲੈ ਦਾਨੁ ਸੰਤ ਰੇਨ ਜੇਹ ਲਗਿ ਭਉਜਲੁ ਤਰਨਾ

Milai Dhaan Santh Raen Jaeh Lag Bhoujal Tharanaa ||

Please bless me with the gift of the dust of the feet of the Saints; grasping them, I cross over the terrifying world-ocean.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੯
Savaiye Guru Arjan Dev


ਬਿਨਤਿ ਕਰਉ ਅਰਦਾਸਿ ਸੁਨਹੁ ਜੇ ਠਾਕੁਰ ਭਾਵੈ

Binath Karo Aradhaas Sunahu Jae Thaakur Bhaavai ||

Please listen to my prayer, if it pleases You, O my Lord and Master.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੬ ਪੰ. ੧੯
Savaiye Guru Arjan Dev


ਦੇਹੁ ਦਰਸੁ ਮਨਿ ਚਾਉ ਭਗਤਿ ਇਹੁ ਮਨੁ ਠਹਰਾਵੈ

Dhaehu Dharas Man Chaao Bhagath Eihu Man Theharaavai ||

My mind yearns for the Blessed Vision of Your Darshan. This mind abides in devotional worship.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧
Savaiye Guru Arjan Dev


ਬਲਿਓ ਚਰਾਗੁ ਅੰਧ੍ਯ੍ਯਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ

Baliou Charaag Andhhyaar Mehi Sabh Kal Oudhharee Eik Naam Dhharam ||

The lamp is lit in the darkness; all are saved in this Dark Age of Kali Yuga, through the One Name and faith in the Dharma.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੧
Savaiye Guru Arjan Dev


ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ ॥੯॥

Pragatt Sagal Har Bhavan Mehi Jan Naanak Gur Paarabreham ||9||

The Lord is revealed in all the worlds. O servant Nanak, the Guru is the Supreme Lord God. ||9||

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੭ ਪੰ. ੨
Savaiye Guru Arjan Dev