Bhee Thaeree Keemath Naa Pavai Ho Kaevadd Aakhaa Naao ||2||
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੨॥

This shabad koti kotee meyree aarajaa pavnu peeanu apiaau is by Guru Nanak Dev in Sri Raag on Ang 14 of Sri Guru Granth Sahib.

ਸਿਰੀਰਾਗੁ ਮਹਲਾ

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪


ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ

Kott Kottee Maeree Aarajaa Pavan Peean Apiaao ||

If I could live for millions and millions of years, and if the air was my food and drink,

ਸਿਰੀਰਾਗੁ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੧੦
Sri Raag Guru Nanak Dev


ਚੰਦੁ ਸੂਰਜੁ ਦੁਇ ਗੁਫੈ ਦੇਖਾ ਸੁਪਨੈ ਸਉਣ ਥਾਉ

Chandh Sooraj Dhue Gufai N Dhaekhaa Supanai Soun N Thhaao ||

And if I lived in a cave and never saw either the sun or the moon, and if I never slept, even in dreams

ਸਿਰੀਰਾਗੁ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੧੦
Sri Raag Guru Nanak Dev


ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੧॥

Bhee Thaeree Keemath Naa Pavai Ho Kaevadd Aakhaa Naao ||1||

-even so, I could not estimate Your Value. How can I describe the Greatness of Your Name? ||1||

ਸਿਰੀਰਾਗੁ (ਮਃ ੧) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੧੧
Sri Raag Guru Nanak Dev


ਸਾਚਾ ਨਿਰੰਕਾਰੁ ਨਿਜ ਥਾਇ

Saachaa Nirankaar Nij Thhaae ||

The True Lord, the Formless One, is Himself in His Own Place.

ਸਿਰੀਰਾਗੁ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੧੧
Sri Raag Guru Nanak Dev


ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥੧॥ ਰਹਾਉ

Sun Sun Aakhan Aakhanaa Jae Bhaavai Karae Thamaae ||1|| Rehaao ||

I have heard, over and over again, and so I tell the tale; as it pleases You, Lord, please instill within me the yearning for You. ||1||Pause||

ਸਿਰੀਰਾਗੁ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੧੧
Sri Raag Guru Nanak Dev


ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ

Kusaa Katteeaa Vaar Vaar Peesan Peesaa Paae ||

If I was slashed and cut into pieces, over and over again, and put into the mill and ground into flour,

ਸਿਰੀਰਾਗੁ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੧੨
Sri Raag Guru Nanak Dev


ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ

Agee Saethee Jaaleeaa Bhasam Saethee Ral Jaao ||

Burnt by fire and mixed with ashes

ਸਿਰੀਰਾਗੁ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੧੨
Sri Raag Guru Nanak Dev


ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੨॥

Bhee Thaeree Keemath Naa Pavai Ho Kaevadd Aakhaa Naao ||2||

-even then, I could not estimate Your Value. How can I describe the Greatness of Your Name? ||2||

ਸਿਰੀਰਾਗੁ (ਮਃ ੧) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੧੩
Sri Raag Guru Nanak Dev


ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ

Pankhee Hoe Kai Jae Bhavaa Sai Asamaanee Jaao ||

If I was a bird, soaring and flying through hundreds of heavens,

ਸਿਰੀਰਾਗੁ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੧੩
Sri Raag Guru Nanak Dev


ਨਦਰੀ ਕਿਸੈ ਆਵਊ ਨਾ ਕਿਛੁ ਪੀਆ ਖਾਉ

Nadharee Kisai N Aavoo Naa Kishh Peeaa N Khaao ||

And if I was invisible, neither eating nor drinking anything

ਸਿਰੀਰਾਗੁ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੧੪
Sri Raag Guru Nanak Dev


ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੩॥

Bhee Thaeree Keemath Naa Pavai Ho Kaevadd Aakhaa Naao ||3||

-even so, I could not estimate Your Value. How can I describe the Greatness of Your Name? ||3||

ਸਿਰੀਰਾਗੁ (ਮਃ ੧) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੧੪
Sri Raag Guru Nanak Dev


ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ

Naanak Kaagadh Lakh Manaa Parr Parr Keechai Bhaao ||

O Nanak, if I had hundreds of thousands of stacks of paper, and if I were to read and recite and embrace love for the Lord,

ਸਿਰੀਰਾਗੁ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧
Sri Raag Guru Nanak Dev


ਮਸੂ ਤੋਟਿ ਆਵਈ ਲੇਖਣਿ ਪਉਣੁ ਚਲਾਉ

Masoo Thott N Aavee Laekhan Poun Chalaao ||

And if ink were never to fail me, and if my pen were able to move like the wind

ਸਿਰੀਰਾਗੁ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧
Sri Raag Guru Nanak Dev


ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੪॥੨॥

Bhee Thaeree Keemath Naa Pavai Ho Kaevadd Aakhaa Naao ||4||2||

-even so, I could not estimate Your Value. How can I describe the Greatness of Your Name? ||4||2||

ਸਿਰੀਰਾਗੁ (ਮਃ ੧) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੨
Sri Raag Guru Nanak Dev