Dhuthar Tharae Saadhh Kai Sang ||3||
ਦੁਤਰੁ ਤਰੇ ਸਾਧ ਕੈ ਸੰਗਿ ॥੩॥

This shabad gur parsaadi naami manu laagaa is by Guru Arjan Dev in Raag Gauri Guaarayree on Ang 184 of Sri Guru Granth Sahib.

ਗਉੜੀ ਗੁਆਰੇਰੀ ਮਹਲਾ

Gourree Guaaraeree Mehalaa 5 ||

Gauree Gwaarayree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੪


ਗੁਰ ਪਰਸਾਦਿ ਨਾਮਿ ਮਨੁ ਲਾਗਾ

Gur Parasaadh Naam Man Laagaa ||

Such is the True Guru, the Great Giver. ||1||

ਗਉੜੀ (ਮਃ ੫) (੯੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੪ ਪੰ. ੧੫
Raag Gauri Guaarayree Guru Arjan Dev


ਜਨਮ ਜਨਮ ਕਾ ਸੋਇਆ ਜਾਗਾ

Janam Janam Kaa Soeiaa Jaagaa ||

Asleep for so many incarnations, it is now awakened.

ਗਉੜੀ (ਮਃ ੫) (੯੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੪ ਪੰ. ੧੬
Raag Gauri Guaarayree Guru Arjan Dev


ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ

Anmrith Gun Oucharai Prabh Baanee ||

I chant the Ambrosial Bani, the Glorious Praises of God.

ਗਉੜੀ (ਮਃ ੫) (੯੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੪ ਪੰ. ੧੬
Raag Gauri Guaarayree Guru Arjan Dev


ਪੂਰੇ ਗੁਰ ਕੀ ਸੁਮਤਿ ਪਰਾਣੀ ॥੧॥

Poorae Gur Kee Sumath Paraanee ||1||

The Pure Teachings of the Perfect Guru have been revealed to me. ||1||

ਗਉੜੀ (ਮਃ ੫) (੯੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੪ ਪੰ. ੧੭
Raag Gauri Guaarayree Guru Arjan Dev


ਪ੍ਰਭ ਸਿਮਰਤ ਕੁਸਲ ਸਭਿ ਪਾਏ

Prabh Simarath Kusal Sabh Paaeae ||

Meditating in remembrance on God, I have found total peace.

ਗਉੜੀ (ਮਃ ੫) (੯੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੪ ਪੰ. ੧੭
Raag Gauri Guaarayree Guru Arjan Dev


ਘਰਿ ਬਾਹਰਿ ਸੁਖ ਸਹਜ ਸਬਾਏ ॥੧॥ ਰਹਾਉ

Ghar Baahar Sukh Sehaj Sabaaeae ||1|| Rehaao ||

Within my home, and outside as well, there is peace and poise all around. ||1||Pause||

ਗਉੜੀ (ਮਃ ੫) (੯੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੪ ਪੰ. ੧੭
Raag Gauri Guaarayree Guru Arjan Dev


ਸੋਈ ਪਛਾਤਾ ਜਿਨਹਿ ਉਪਾਇਆ

Soee Pashhaathaa Jinehi Oupaaeiaa ||

I have recognized the One who created me.

ਗਉੜੀ (ਮਃ ੫) (੯੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੪ ਪੰ. ੧੮
Raag Gauri Guaarayree Guru Arjan Dev


ਕਰਿ ਕਿਰਪਾ ਪ੍ਰਭਿ ਆਪਿ ਮਿਲਾਇਆ

Kar Kirapaa Prabh Aap Milaaeiaa ||

Showing His Mercy, God has blended me with Himself.

ਗਉੜੀ (ਮਃ ੫) (੯੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੪ ਪੰ. ੧੮
Raag Gauri Guaarayree Guru Arjan Dev


ਬਾਹ ਪਕਰਿ ਲੀਨੋ ਕਰਿ ਅਪਨਾ

Baah Pakar Leeno Kar Apanaa ||

Taking me by the arm, He has made me His Own.

ਗਉੜੀ (ਮਃ ੫) (੯੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੪ ਪੰ. ੧੯
Raag Gauri Guaarayree Guru Arjan Dev


ਹਰਿ ਹਰਿ ਕਥਾ ਸਦਾ ਜਪੁ ਜਪਨਾ ॥੨॥

Har Har Kathhaa Sadhaa Jap Japanaa ||2||

I continually chant and meditate on the Sermon of the Lord, Har, Har. ||2||

ਗਉੜੀ (ਮਃ ੫) (੯੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੪ ਪੰ. ੧੯
Raag Gauri Guaarayree Guru Arjan Dev


ਮੰਤ੍ਰੁ ਤੰਤ੍ਰੁ ਅਉਖਧੁ ਪੁਨਹਚਾਰੁ

Manthra Thanthra Aoukhadhh Punehachaar ||

Mantras, tantras, all-curing medicines and acts of atonement,

ਗਉੜੀ (ਮਃ ੫) (੯੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੪ ਪੰ. ੧੯
Raag Gauri Guaarayree Guru Arjan Dev


ਹਰਿ ਹਰਿ ਨਾਮੁ ਜੀਅ ਪ੍ਰਾਨ ਅਧਾਰੁ

Har Har Naam Jeea Praan Adhhaar ||

Are all in the Name of the Lord, Har, Har, the Support of the soul and the breath of life.

ਗਉੜੀ (ਮਃ ੫) (੯੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧
Raag Gauri Guaarayree Guru Arjan Dev


ਸਾਚਾ ਧਨੁ ਪਾਇਓ ਹਰਿ ਰੰਗਿ

Saachaa Dhhan Paaeiou Har Rang ||

Their actions are pure, and their lifestyle is true.

ਗਉੜੀ (ਮਃ ੫) (੯੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧
Raag Gauri Guaarayree Guru Arjan Dev


ਦੁਤਰੁ ਤਰੇ ਸਾਧ ਕੈ ਸੰਗਿ ॥੩॥

Dhuthar Tharae Saadhh Kai Sang ||3||

I have crossed over the treacherous world-ocean in the Saadh Sangat, the Company of the Holy. ||3||

ਗਉੜੀ (ਮਃ ੫) (੯੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧
Raag Gauri Guaarayree Guru Arjan Dev


ਸੁਖਿ ਬੈਸਹੁ ਸੰਤ ਸਜਨ ਪਰਵਾਰੁ

Sukh Baisahu Santh Sajan Paravaar ||

Sit in peace, O Saints, with the family of friends.

ਗਉੜੀ (ਮਃ ੫) (੯੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧
Raag Gauri Guaarayree Guru Arjan Dev


ਹਰਿ ਧਨੁ ਖਟਿਓ ਜਾ ਕਾ ਨਾਹਿ ਸੁਮਾਰੁ

Har Dhhan Khattiou Jaa Kaa Naahi Sumaar ||

Earn the wealth of the Lord, which is beyond estimation.

ਗਉੜੀ (ਮਃ ੫) (੯੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੨
Raag Gauri Guaarayree Guru Arjan Dev


ਜਿਸਹਿ ਪਰਾਪਤਿ ਤਿਸੁ ਗੁਰੁ ਦੇਇ

Jisehi Paraapath This Gur Dhaee ||

He alone obtains it, unto whom the Guru has bestowed it.

ਗਉੜੀ (ਮਃ ੫) (੯੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੨
Raag Gauri Guaarayree Guru Arjan Dev


ਨਾਨਕ ਬਿਰਥਾ ਕੋਇ ਹੇਇ ॥੪॥੨੭॥੯੬॥

Naanak Birathhaa Koe N Haee ||4||27||96||

O Nanak, no one shall go away empty-handed. ||4||27||96||

ਗਉੜੀ (ਮਃ ੫) (੯੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੩
Raag Gauri Guaarayree Guru Arjan Dev