Jaa Kai Maathhai Eaehu Nidhhaan ||
ਜਾ ਕੈ ਮਾਥੈ ਏਹੁ ਨਿਧਾਨੁ ॥

This shabad hasat puneet hohi tatkaal is by Guru Arjan Dev in Raag Gauri Guaarayree on Ang 185 of Sri Guru Granth Sahib.

ਗਉੜੀ ਗੁਆਰੇਰੀ ਮਹਲਾ

Gourree Guaaraeree Mehalaa 5 ||

Gauree Gwaarayree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੫


ਹਸਤ ਪੁਨੀਤ ਹੋਹਿ ਤਤਕਾਲ

Hasath Puneeth Hohi Thathakaal ||

The hands are sanctified instantly,

ਗਉੜੀ (ਮਃ ੫) (੯੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੩
Raag Gauri Guaarayree Guru Arjan Dev


ਬਿਨਸਿ ਜਾਹਿ ਮਾਇਆ ਜੰਜਾਲ

Binas Jaahi Maaeiaa Janjaal ||

And the entanglements of Maya are dispelled.

ਗਉੜੀ (ਮਃ ੫) (੯੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੪
Raag Gauri Guaarayree Guru Arjan Dev


ਰਸਨਾ ਰਮਹੁ ਰਾਮ ਗੁਣ ਨੀਤ

Rasanaa Ramahu Raam Gun Neeth ||

Repeat constantly with your tongue the Glorious Praises of the Lord,

ਗਉੜੀ (ਮਃ ੫) (੯੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੪
Raag Gauri Guaarayree Guru Arjan Dev


ਸੁਖੁ ਪਾਵਹੁ ਮੇਰੇ ਭਾਈ ਮੀਤ ॥੧॥

Sukh Paavahu Maerae Bhaaee Meeth ||1||

And you shall find peace, O my friends, O Siblings of Destiny. ||1||

ਗਉੜੀ (ਮਃ ੫) (੯੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੪
Raag Gauri Guaarayree Guru Arjan Dev


ਲਿਖੁ ਲੇਖਣਿ ਕਾਗਦਿ ਮਸਵਾਣੀ

Likh Laekhan Kaagadh Masavaanee ||

With pen and ink, write upon your paper

ਗਉੜੀ (ਮਃ ੫) (੯੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੫
Raag Gauri Guaarayree Guru Arjan Dev


ਰਾਮ ਨਾਮ ਹਰਿ ਅੰਮ੍ਰਿਤ ਬਾਣੀ ॥੧॥ ਰਹਾਉ

Raam Naam Har Anmrith Baanee ||1|| Rehaao ||

He is Inaccessible, Incomprehensible, Eternal and Infinite.

ਗਉੜੀ (ਮਃ ੫) (੯੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੫
Raag Gauri Guaarayree Guru Arjan Dev


ਇਹ ਕਾਰਜਿ ਤੇਰੇ ਜਾਹਿ ਬਿਕਾਰ

Eih Kaaraj Thaerae Jaahi Bikaar ||

By this act, your sins shall be washed away.

ਗਉੜੀ (ਮਃ ੫) (੯੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੫
Raag Gauri Guaarayree Guru Arjan Dev


ਸਿਮਰਤ ਰਾਮ ਨਾਹੀ ਜਮ ਮਾਰ

Simarath Raam Naahee Jam Maar ||

Remembering the Lord in meditation, you shall not be punished by the Messenger of Death.

ਗਉੜੀ (ਮਃ ੫) (੯੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੬
Raag Gauri Guaarayree Guru Arjan Dev


ਧਰਮ ਰਾਇ ਕੇ ਦੂਤ ਜੋਹੈ

Dhharam Raae Kae Dhooth N Johai ||

The couriers of the Righteous Judge of Dharma shall not touch you.

ਗਉੜੀ (ਮਃ ੫) (੯੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੬
Raag Gauri Guaarayree Guru Arjan Dev


ਮਾਇਆ ਮਗਨ ਕਛੂਐ ਮੋਹੈ ॥੨॥

Maaeiaa Magan N Kashhooai Mohai ||2||

The intoxication of Maya shall not entice you at all. ||2||

ਗਉੜੀ (ਮਃ ੫) (੯੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੬
Raag Gauri Guaarayree Guru Arjan Dev


ਉਧਰਹਿ ਆਪਿ ਤਰੈ ਸੰਸਾਰੁ

Oudhharehi Aap Tharai Sansaar ||

You shall be redeemed, and through you, the whole world shall be saved,

ਗਉੜੀ (ਮਃ ੫) (੯੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੭
Raag Gauri Guaarayree Guru Arjan Dev


ਰਾਮ ਨਾਮ ਜਪਿ ਏਕੰਕਾਰੁ

Raam Naam Jap Eaekankaar ||

If you chant the Name of the One and Only Lord.

ਗਉੜੀ (ਮਃ ੫) (੯੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੭
Raag Gauri Guaarayree Guru Arjan Dev


ਆਪਿ ਕਮਾਉ ਅਵਰਾ ਉਪਦੇਸ

Aap Kamaao Avaraa Oupadhaes ||

Practice this yourself, and teach others;

ਗਉੜੀ (ਮਃ ੫) (੯੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੭
Raag Gauri Guaarayree Guru Arjan Dev


ਰਾਮ ਨਾਮ ਹਿਰਦੈ ਪਰਵੇਸ ॥੩॥

Raam Naam Hiradhai Paravaes ||3||

All beings and creatures seek Your Sanctuary;

ਗਉੜੀ (ਮਃ ੫) (੯੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੭
Raag Gauri Guaarayree Guru Arjan Dev


ਜਾ ਕੈ ਮਾਥੈ ਏਹੁ ਨਿਧਾਨੁ

Jaa Kai Maathhai Eaehu Nidhhaan ||

That person, who has this treasure upon his forehead

ਗਉੜੀ (ਮਃ ੫) (੯੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੮
Raag Gauri Guaarayree Guru Arjan Dev


ਸੋਈ ਪੁਰਖੁ ਜਪੈ ਭਗਵਾਨੁ

Soee Purakh Japai Bhagavaan ||

That person meditates on God.

ਗਉੜੀ (ਮਃ ੫) (੯੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੮
Raag Gauri Guaarayree Guru Arjan Dev


ਆਠ ਪਹਰ ਹਰਿ ਹਰਿ ਗੁਣ ਗਾਉ

Aath Pehar Har Har Gun Gaao ||

Twenty-four hours a day, chant the Glorious Praises of the Lord, Har, Har.

ਗਉੜੀ (ਮਃ ੫) (੯੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੮
Raag Gauri Guaarayree Guru Arjan Dev


ਕਹੁ ਨਾਨਕ ਹਉ ਤਿਸੁ ਬਲਿ ਜਾਉ ॥੪॥੨੮॥੯੭॥

Kahu Naanak Ho This Bal Jaao ||4||28||97||

Says Nanak, I am a sacrifice to Him. ||4||28||97||

ਗਉੜੀ (ਮਃ ੫) (੯੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੯
Raag Gauri Guaarayree Guru Arjan Dev