Shhodd N Jaaee Sarapar Thaarai ||1|| Rehaao ||
ਛੋਡਿ ਨ ਜਾਈ ਸਰਪਰ ਤਾਰੈ ॥੧॥ ਰਹਾਉ ॥

This shabad dari dari martey jab jaaneeai doori is by Guru Arjan Dev in Raag Gauri on Ang 186 of Sri Guru Granth Sahib.

ਗਉੜੀ ਮਹਲਾ

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੬


ਡਰਿ ਡਰਿ ਮਰਤੇ ਜਬ ਜਾਨੀਐ ਦੂਰਿ

Ddar Ddar Marathae Jab Jaaneeai Dhoor ||

I was scared, scared to death, when I thought that He was far away.

ਗਉੜੀ (ਮਃ ੫) (੧੦੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੪
Raag Gauri Guru Arjan Dev


ਡਰੁ ਚੂਕਾ ਦੇਖਿਆ ਭਰਪੂਰਿ ॥੧॥

Ddar Chookaa Dhaekhiaa Bharapoor ||1||

But my fear was removed, when I saw that He is pervading everywhere. ||1||

ਗਉੜੀ (ਮਃ ੫) (੧੦੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੪
Raag Gauri Guru Arjan Dev


ਸਤਿਗੁਰ ਅਪਨੇ ਕਉ ਬਲਿਹਾਰੈ

Sathigur Apunae Ko Balihaarai ||

I am a sacrifice to my True Guru.

ਗਉੜੀ (ਮਃ ੫) (੧੦੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੫
Raag Gauri Guru Arjan Dev


ਛੋਡਿ ਜਾਈ ਸਰਪਰ ਤਾਰੈ ॥੧॥ ਰਹਾਉ

Shhodd N Jaaee Sarapar Thaarai ||1|| Rehaao ||

He shall not abandon me; He shall surely carry me across. ||1||Pause||

ਗਉੜੀ (ਮਃ ੫) (੧੦੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੫
Raag Gauri Guru Arjan Dev


ਦੂਖੁ ਰੋਗੁ ਸੋਗੁ ਬਿਸਰੈ ਜਬ ਨਾਮੁ

Dhookh Rog Sog Bisarai Jab Naam ||

Pain, disease and sorrow come when one forgets the Naam, the Name of the Lord.

ਗਉੜੀ (ਮਃ ੫) (੧੦੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੫
Raag Gauri Guru Arjan Dev


ਸਦਾ ਅਨੰਦੁ ਜਾ ਹਰਿ ਗੁਣ ਗਾਮੁ ॥੨॥

Sadhaa Anandh Jaa Har Gun Gaam ||2||

Eternal bliss comes when one sings the Glorious Praises of the Lord. ||2||

ਗਉੜੀ (ਮਃ ੫) (੧੦੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੬
Raag Gauri Guru Arjan Dev


ਬੁਰਾ ਭਲਾ ਕੋਈ ਕਹੀਜੈ

Buraa Bhalaa Koee N Keheejai ||

Do not say that anyone is good or bad.

ਗਉੜੀ (ਮਃ ੫) (੧੦੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੬
Raag Gauri Guru Arjan Dev


ਛੋਡਿ ਮਾਨੁ ਹਰਿ ਚਰਨ ਗਹੀਜੈ ॥੩॥

Shhodd Maan Har Charan Geheejai ||3||

Renounce your arrogant pride, and grasp the Feet of the Lord. ||3||

ਗਉੜੀ (ਮਃ ੫) (੧੦੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੬
Raag Gauri Guru Arjan Dev


ਕਹੁ ਨਾਨਕ ਗੁਰ ਮੰਤ੍ਰੁ ਚਿਤਾਰਿ

Kahu Naanak Gur Manthra Chithaar ||

Says Nanak, remember the GurMantra;

ਗਉੜੀ (ਮਃ ੫) (੧੦੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੭
Raag Gauri Guru Arjan Dev


ਸੁਖੁ ਪਾਵਹਿ ਸਾਚੈ ਦਰਬਾਰਿ ॥੪॥੩੨॥੧੦੧॥

Sukh Paavehi Saachai Dharabaar ||4||32||101||

You shall find peace at the True Court. ||4||32||101||

ਗਉੜੀ (ਮਃ ੫) (੧੦੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੭
Raag Gauri Guru Arjan Dev