So An Ras Naahee Lapattaaeiou ||2||
ਸੋ ਅਨ ਰਸ ਨਾਹੀ ਲਪਟਾਇਓ ॥੨॥

This shabad jaa kaa meetu saajnu hai sameeaa is by Guru Arjan Dev in Raag Gauri on Ang 186 of Sri Guru Granth Sahib.

ਗਉੜੀ ਮਹਲਾ

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੬


ਜਾ ਕਾ ਮੀਤੁ ਸਾਜਨੁ ਹੈ ਸਮੀਆ

Jaa Kaa Meeth Saajan Hai Sameeaa ||

Those who have the Lord as their Friend and Companion

ਗਉੜੀ (ਮਃ ੫) (੧੦੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੮
Raag Gauri Guru Arjan Dev


ਤਿਸੁ ਜਨ ਕਉ ਕਹੁ ਕਾ ਕੀ ਕਮੀਆ ॥੧॥

This Jan Ko Kahu Kaa Kee Kameeaa ||1||

- tell me, what else do they need? ||1||

ਗਉੜੀ (ਮਃ ੫) (੧੦੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੮
Raag Gauri Guru Arjan Dev


ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ

Jaa Kee Preeth Gobindh Sio Laagee ||

Those who are in love with the Lord of the Universe

ਗਉੜੀ (ਮਃ ੫) (੧੦੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੮
Raag Gauri Guru Arjan Dev


ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ ॥੧॥ ਰਹਾਉ

Dhookh Dharadh Bhram Thaa Kaa Bhaagee ||1|| Rehaao ||

- pain, suffering and doubt run away from them. ||1||Pause||

ਗਉੜੀ (ਮਃ ੫) (੧੦੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੯
Raag Gauri Guru Arjan Dev


ਜਾ ਕਉ ਰਸੁ ਹਰਿ ਰਸੁ ਹੈ ਆਇਓ

Jaa Ko Ras Har Ras Hai Aaeiou ||

Those who have enjoyed the flavor of the Lord's sublime essence

ਗਉੜੀ (ਮਃ ੫) (੧੦੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੯
Raag Gauri Guru Arjan Dev


ਸੋ ਅਨ ਰਸ ਨਾਹੀ ਲਪਟਾਇਓ ॥੨॥

So An Ras Naahee Lapattaaeiou ||2||

Are not attracted to any other pleasures. ||2||

ਗਉੜੀ (ਮਃ ੫) (੧੦੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੯
Raag Gauri Guru Arjan Dev


ਜਾ ਕਾ ਕਹਿਆ ਦਰਗਹ ਚਲੈ

Jaa Kaa Kehiaa Dharageh Chalai ||

Those whose speech is accepted in the Court of the Lord

ਗਉੜੀ (ਮਃ ੫) (੧੦੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੦
Raag Gauri Guru Arjan Dev


ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥੩॥

So Kis Ko Nadhar Lai Aavai Thalai ||3||

- what do they care about anything else? ||3||

ਗਉੜੀ (ਮਃ ੫) (੧੦੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੦
Raag Gauri Guru Arjan Dev


ਜਾ ਕਾ ਸਭੁ ਕਿਛੁ ਤਾ ਕਾ ਹੋਇ

Jaa Kaa Sabh Kishh Thaa Kaa Hoe ||

Those who belong to the One, unto whom all things belong

ਗਉੜੀ (ਮਃ ੫) (੧੦੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੦
Raag Gauri Guru Arjan Dev


ਨਾਨਕ ਤਾ ਕਉ ਸਦਾ ਸੁਖੁ ਹੋਇ ॥੪॥੩੩॥੧੦੨॥

Naanak Thaa Ko Sadhaa Sukh Hoe ||4||33||102||

- O Nanak, they find a lasting peace. ||4||33||102||

ਗਉੜੀ (ਮਃ ੫) (੧੦੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੧
Raag Gauri Guru Arjan Dev