Thaa Ko Kaarraa Kehaa Biaapai ||1||
ਤਾ ਕਉ ਕਾੜਾ ਕਹਾ ਬਿਆਪੈ ॥੧॥

This shabad jaa kai dukhu sukhu sam kari jaapai is by Guru Arjan Dev in Raag Gauri on Ang 186 of Sri Guru Granth Sahib.

ਗਉੜੀ ਮਹਲਾ

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੬


ਜਾ ਕੈ ਦੁਖੁ ਸੁਖੁ ਸਮ ਕਰਿ ਜਾਪੈ

Jaa Kai Dhukh Sukh Sam Kar Jaapai ||

Those who look alike upon pleasure and pain

ਗਉੜੀ (ਮਃ ੫) (੧੦੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੧
Raag Gauri Guru Arjan Dev


ਤਾ ਕਉ ਕਾੜਾ ਕਹਾ ਬਿਆਪੈ ॥੧॥

Thaa Ko Kaarraa Kehaa Biaapai ||1||

- how can anxiety touch them? ||1||

ਗਉੜੀ (ਮਃ ੫) (੧੦੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੨
Raag Gauri Guru Arjan Dev


ਸਹਜ ਅਨੰਦ ਹਰਿ ਸਾਧੂ ਮਾਹਿ

Sehaj Anandh Har Saadhhoo Maahi ||

Tell me, how can he meet the Lord of the World?

ਗਉੜੀ (ਮਃ ੫) (੧੦੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੨
Raag Gauri Guru Arjan Dev


ਆਗਿਆਕਾਰੀ ਹਰਿ ਹਰਿ ਰਾਇ ॥੧॥ ਰਹਾਉ

Aagiaakaaree Har Har Raae ||1|| Rehaao ||

They remain obedient to the Lord, the Sovereign Lord King. ||1||Pause||

ਗਉੜੀ (ਮਃ ੫) (੧੦੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੨
Raag Gauri Guru Arjan Dev


ਜਾ ਕੈ ਅਚਿੰਤੁ ਵਸੈ ਮਨਿ ਆਇ

Jaa Kai Achinth Vasai Man Aae ||

Those who have the Carefree Lord abiding in their minds

ਗਉੜੀ (ਮਃ ੫) (੧੦੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੩
Raag Gauri Guru Arjan Dev


ਤਾ ਕਉ ਚਿੰਤਾ ਕਤਹੂੰ ਨਾਹਿ ॥੨॥

Thaa Ko Chinthaa Kathehoon Naahi ||2||

- no cares will ever bother them. ||2||

ਗਉੜੀ (ਮਃ ੫) (੧੦੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੩
Raag Gauri Guru Arjan Dev


ਜਾ ਕੈ ਬਿਨਸਿਓ ਮਨ ਤੇ ਭਰਮਾ

Jaa Kai Binasiou Man Thae Bharamaa ||

Those who have banished doubt from their minds

ਗਉੜੀ (ਮਃ ੫) (੧੦੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੩
Raag Gauri Guru Arjan Dev


ਤਾ ਕੈ ਕਛੂ ਨਾਹੀ ਡਰੁ ਜਮਾ ॥੩॥

Thaa Kai Kashhoo Naahee Ddar Jamaa ||3||

Are not afraid of death at all. ||3||

ਗਉੜੀ (ਮਃ ੫) (੧੦੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੪
Raag Gauri Guru Arjan Dev


ਜਾ ਕੈ ਹਿਰਦੈ ਦੀਓ ਗੁਰਿ ਨਾਮਾ

Jaa Kai Hiradhai Dheeou Gur Naamaa ||

God is the Lord and Master of both worlds.

ਗਉੜੀ (ਮਃ ੫) (੧੦੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੪
Raag Gauri Guru Arjan Dev


ਕਹੁ ਨਾਨਕ ਤਾ ਕੈ ਸਗਲ ਨਿਧਾਨਾ ॥੪॥੩੪॥੧੦੩॥

Kahu Naanak Thaa Kai Sagal Nidhhaanaa ||4||34||103||

says Nanak, all treasures come to them. ||4||34||103||

ਗਉੜੀ (ਮਃ ੫) (੧੦੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੪
Raag Gauri Guru Arjan Dev