Kavan Roop Thaeraa Aaraadhho ||
ਕਵਨ ਰੂਪੁ ਤੇਰਾ ਆਰਾਧਉ ॥

This shabad kavan roopu teyraa aaraadhau is by Guru Arjan Dev in Raag Gauri on Ang 186 of Sri Guru Granth Sahib.

ਗਉੜੀ ਮਃ

Gourree Ma 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੬


ਕਵਨ ਰੂਪੁ ਤੇਰਾ ਆਰਾਧਉ

Kavan Roop Thaeraa Aaraadhho ||

What form of Yours should I worship and adore?

ਗਉੜੀ (ਮਃ ੫) (੧੦੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੯
Raag Gauri Guru Arjan Dev


ਕਵਨ ਜੋਗ ਕਾਇਆ ਲੇ ਸਾਧਉ ॥੧॥

Kavan Jog Kaaeiaa Lae Saadhho ||1||

What Yoga should I practice to control my body? ||1||

ਗਉੜੀ (ਮਃ ੫) (੧੦੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੯
Raag Gauri Guru Arjan Dev


ਕਵਨ ਗੁਨੁ ਜੋ ਤੁਝੁ ਲੈ ਗਾਵਉ

Kavan Gun Jo Thujh Lai Gaavo ||

What is that virtue, by which I may sing of You?

ਗਉੜੀ (ਮਃ ੫) (੧੦੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੭ ਪੰ. ੧
Raag Gauri Guru Arjan Dev


ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ

Kavan Bol Paarabreham Reejhaavo ||1|| Rehaao ||

What is that speech, by which I may please the Supreme Lord God? ||1||Pause||

ਗਉੜੀ (ਮਃ ੫) (੧੦੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੭ ਪੰ. ੧
Raag Gauri Guru Arjan Dev


ਕਵਨ ਸੁ ਪੂਜਾ ਤੇਰੀ ਕਰਉ

Kavan S Poojaa Thaeree Karo ||

What worship service shall I perform for You?

ਗਉੜੀ (ਮਃ ੫) (੧੦੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੭ ਪੰ. ੧
Raag Gauri Guru Arjan Dev


ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥੨॥

Kavan S Bidhh Jith Bhavajal Tharo ||2||

How can I cross over the terrifying world-ocean? ||2||

ਗਉੜੀ (ਮਃ ੫) (੧੦੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੭ ਪੰ. ੨
Raag Gauri Guru Arjan Dev


ਕਵਨ ਤਪੁ ਜਿਤੁ ਤਪੀਆ ਹੋਇ

Kavan Thap Jith Thapeeaa Hoe ||

What is that penance, by which I may become a penitent?

ਗਉੜੀ (ਮਃ ੫) (੧੦੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੭ ਪੰ. ੨
Raag Gauri Guru Arjan Dev


ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥੩॥

Kavan S Naam Houmai Mal Khoe ||3||

What is that Name, by which the filth of egotism may be washed away? ||3||

ਗਉੜੀ (ਮਃ ੫) (੧੦੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੭ ਪੰ. ੨
Raag Gauri Guru Arjan Dev


ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ

Gun Poojaa Giaan Dhhiaan Naanak Sagal Ghaal ||

Virtue, worship, spiritual wisdom, meditation and all service, O Nanak,

ਗਉੜੀ (ਮਃ ੫) (੧੦੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੭ ਪੰ. ੩
Raag Gauri Guru Arjan Dev


ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥੪॥

Jis Kar Kirapaa Sathigur Milai Dhaeiaal ||4||

Are obtained from the True Guru, when, in His Mercy and Kindness, He meets us. ||4||

ਗਉੜੀ (ਮਃ ੫) (੧੦੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੭ ਪੰ. ੩
Raag Gauri Guru Arjan Dev


ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ

This Hee Gun Thin Hee Prabh Jaathaa ||

They alone receive this merit, and they alone know God,

ਗਉੜੀ (ਮਃ ੫) (੧੦੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੭ ਪੰ. ੪
Raag Gauri Guru Arjan Dev


ਜਿਸ ਕੀ ਮਾਨਿ ਲੇਇ ਸੁਖਦਾਤਾ ॥੧॥ ਰਹਾਉ ਦੂਜਾ ॥੩੬॥੧੦੫॥

Jis Kee Maan Laee Sukhadhaathaa ||1|| Rehaao Dhoojaa ||36||105||

Who are approved by the Giver of peace. ||1||Second Pause||36||105||

ਗਉੜੀ (ਮਃ ੫) (੧੦੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੭ ਪੰ. ੪
Raag Gauri Guru Arjan Dev