Kavan Arathh Mirathak Seegaar ||2||
ਕਵਨ ਅਰਥ ਮਿਰਤਕ ਸੀਗਾਰ ॥੨॥

This shabad dulabh deyh paaee vadbhaagee is by Guru Arjan Dev in Raag Gauri on Ang 188 of Sri Guru Granth Sahib.

ਗਉੜੀ ਮਹਲਾ

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੮


ਦੁਲਭ ਦੇਹ ਪਾਈ ਵਡਭਾਗੀ

Dhulabh Dhaeh Paaee Vaddabhaagee ||

This human body is so difficult to obtain; it is only obtained by great good fortune.

ਗਉੜੀ (ਮਃ ੫) (੧੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੫
Raag Gauri Guru Arjan Dev


ਨਾਮੁ ਜਪਹਿ ਤੇ ਆਤਮ ਘਾਤੀ ॥੧॥

Naam N Japehi Thae Aatham Ghaathee ||1||

Those who do not meditate on the Naam, the Name of the Lord, are murderers of the soul. ||1||

ਗਉੜੀ (ਮਃ ੫) (੧੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੫
Raag Gauri Guru Arjan Dev


ਮਰਿ ਜਾਹੀ ਜਿਨਾ ਬਿਸਰਤ ਰਾਮ

Mar N Jaahee Jinaa Bisarath Raam ||

Those who forget the Lord might just as well die.

ਗਉੜੀ (ਮਃ ੫) (੧੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੬
Raag Gauri Guru Arjan Dev


ਨਾਮ ਬਿਹੂਨ ਜੀਵਨ ਕਉਨ ਕਾਮ ॥੧॥ ਰਹਾਉ

Naam Bihoon Jeevan Koun Kaam ||1|| Rehaao ||

Without the Naam, of what use are their lives? ||1||Pause||

ਗਉੜੀ (ਮਃ ੫) (੧੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੬
Raag Gauri Guru Arjan Dev


ਖਾਤ ਪੀਤ ਖੇਲਤ ਹਸਤ ਬਿਸਥਾਰ

Khaath Peeth Khaelath Hasath Bisathhaar ||

Eating, drinking, playing, laughing and showing off

ਗਉੜੀ (ਮਃ ੫) (੧੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੭
Raag Gauri Guru Arjan Dev


ਕਵਨ ਅਰਥ ਮਿਰਤਕ ਸੀਗਾਰ ॥੨॥

Kavan Arathh Mirathak Seegaar ||2||

- what use are the ostentatious displays of the dead? ||2||

ਗਉੜੀ (ਮਃ ੫) (੧੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੭
Raag Gauri Guru Arjan Dev


ਜੋ ਸੁਨਹਿ ਜਸੁ ਪਰਮਾਨੰਦਾ

Jo N Sunehi Jas Paramaanandhaa ||

Those who do not listen to the Praises of the Lord of supreme bliss,

ਗਉੜੀ (ਮਃ ੫) (੧੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੭
Raag Gauri Guru Arjan Dev


ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ ॥੩॥

Pas Pankhee Thrigadh Jon Thae Mandhaa ||3||

Are worse off than beasts, birds or creeping creatures. ||3||

ਗਉੜੀ (ਮਃ ੫) (੧੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੮
Raag Gauri Guru Arjan Dev


ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ

Kahu Naanak Gur Manthra Dhrirraaeiaa ||

Says Nanak, the GurMantra has been implanted within me;

ਗਉੜੀ (ਮਃ ੫) (੧੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੮
Raag Gauri Guru Arjan Dev


ਕੇਵਲ ਨਾਮੁ ਰਿਦ ਮਾਹਿ ਸਮਾਇਆ ॥੪॥੪੨॥੧੧੧॥

Kaeval Naam Ridh Maahi Samaaeiaa ||4||42||111||

The Name alone is contained within my heart. ||4||42||111||

ਗਉੜੀ (ਮਃ ੫) (੧੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੮
Raag Gauri Guru Arjan Dev