Gourree Mehalaa 5 ||
ਗਉੜੀ ਮਹਲਾ ੫ ॥

This shabad kaa kee maaee kaa ko baap is by Guru Arjan Dev in Raag Gauri on Ang 188 of Sri Guru Granth Sahib.

ਗਉੜੀ ਮਹਲਾ

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੮


ਕਾ ਕੀ ਮਾਈ ਕਾ ਕੋ ਬਾਪ

Kaa Kee Maaee Kaa Ko Baap ||

Whose mother is this? Whose father is this?

ਗਉੜੀ (ਮਃ ੫) (੧੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੯
Raag Gauri Guru Arjan Dev


ਨਾਮ ਧਾਰੀਕ ਝੂਠੇ ਸਭਿ ਸਾਕ ॥੧॥

Naam Dhhaareek Jhoothae Sabh Saak ||1||

They are relatives in name only- they are all false. ||1||

ਗਉੜੀ (ਮਃ ੫) (੧੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੯
Raag Gauri Guru Arjan Dev


ਕਾਹੇ ਕਉ ਮੂਰਖ ਭਖਲਾਇਆ

Kaahae Ko Moorakh Bhakhalaaeiaa ||

Why are you screaming and shouting, you fool?

ਗਉੜੀ (ਮਃ ੫) (੧੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੦
Raag Gauri Guru Arjan Dev


ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥੧॥ ਰਹਾਉ

Mil Sanjog Hukam Thoon Aaeiaa ||1|| Rehaao ||

I have come to understand my soul, and I enjoy supreme bliss. ||1||Pause||

ਗਉੜੀ (ਮਃ ੫) (੧੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੦
Raag Gauri Guru Arjan Dev


ਏਕਾ ਮਾਟੀ ਏਕਾ ਜੋਤਿ

Eaekaa Maattee Eaekaa Joth ||

There is the one dust, the one light,

ਗਉੜੀ (ਮਃ ੫) (੧੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੦
Raag Gauri Guru Arjan Dev


ਏਕੋ ਪਵਨੁ ਕਹਾ ਕਉਨੁ ਰੋਤਿ ॥੨॥

Eaeko Pavan Kehaa Koun Roth ||2||

The one praanic wind. Why are you crying? For whom do you cry? ||2||

ਗਉੜੀ (ਮਃ ੫) (੧੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੧
Raag Gauri Guru Arjan Dev


ਮੇਰਾ ਮੇਰਾ ਕਰਿ ਬਿਲਲਾਹੀ

Maeraa Maeraa Kar Bilalaahee ||

People weep and cry out, ""Mine, mine!""

ਗਉੜੀ (ਮਃ ੫) (੧੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੧
Raag Gauri Guru Arjan Dev


ਮਰਣਹਾਰੁ ਇਹੁ ਜੀਅਰਾ ਨਾਹੀ ॥੩॥

Maranehaar Eihu Jeearaa Naahee ||3||

This soul is not perishable. ||3||

ਗਉੜੀ (ਮਃ ੫) (੧੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੧
Raag Gauri Guru Arjan Dev


ਕਹੁ ਨਾਨਕ ਗੁਰਿ ਖੋਲੇ ਕਪਾਟ

Kahu Naanak Gur Kholae Kapaatt ||

Says Nanak, the Guru has opened my shutters;

ਗਉੜੀ (ਮਃ ੫) (੧੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੨
Raag Gauri Guru Arjan Dev


ਮੁਕਤੁ ਭਏ ਬਿਨਸੇ ਭ੍ਰਮ ਥਾਟ ॥੪॥੪੩॥੧੧੨॥

Mukath Bheae Binasae Bhram Thhaatt ||4||43||112||

I am liberated, and my doubts have been dispelled. ||4||43||112||

ਗਉੜੀ (ਮਃ ੫) (੧੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੨
Raag Gauri Guru Arjan Dev