Vaddae Vaddae Jo Dheesehi Log ||
ਵਡੇ ਵਡੇ ਜੋ ਦੀਸਹਿ ਲੋਗ ॥

This shabad vadey vadey jo deesahi log is by Guru Arjan Dev in Raag Gauri on Ang 188 of Sri Guru Granth Sahib.

ਗਉੜੀ ਮਹਲਾ

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੮


ਵਡੇ ਵਡੇ ਜੋ ਦੀਸਹਿ ਲੋਗ

Vaddae Vaddae Jo Dheesehi Log ||

Those who seem to be great and powerful,

ਗਉੜੀ (ਮਃ ੫) (੧੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੩
Raag Gauri Guru Arjan Dev


ਤਿਨ ਕਉ ਬਿਆਪੈ ਚਿੰਤਾ ਰੋਗ ॥੧॥

Thin Ko Biaapai Chinthaa Rog ||1||

Are afflicted by the disease of anxiety. ||1||

ਗਉੜੀ (ਮਃ ੫) (੧੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੩
Raag Gauri Guru Arjan Dev


ਕਉਨ ਵਡਾ ਮਾਇਆ ਵਡਿਆਈ

Koun Vaddaa Maaeiaa Vaddiaaee ||

Who is great by the greatness of Maya?

ਗਉੜੀ (ਮਃ ੫) (੧੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੩
Raag Gauri Guru Arjan Dev


ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ

So Vaddaa Jin Raam Liv Laaee ||1|| Rehaao ||

They alone are great, who are lovingly attached to the Lord. ||1||Pause||

ਗਉੜੀ (ਮਃ ੫) (੧੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੪
Raag Gauri Guru Arjan Dev


ਭੂਮੀਆ ਭੂਮਿ ਊਪਰਿ ਨਿਤ ਲੁਝੈ

Bhoomeeaa Bhoom Oopar Nith Lujhai ||

The landlord fights over his land each day.

ਗਉੜੀ (ਮਃ ੫) (੧੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੪
Raag Gauri Guru Arjan Dev


ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥੨॥

Shhodd Chalai Thrisanaa Nehee Bujhai ||2||

He shall have to leave it in the end, and yet his desire is still not satisfied. ||2||

ਗਉੜੀ (ਮਃ ੫) (੧੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੪
Raag Gauri Guru Arjan Dev


ਕਹੁ ਨਾਨਕ ਇਹੁ ਤਤੁ ਬੀਚਾਰਾ

Kahu Naanak Eihu Thath Beechaaraa ||

Says Nanak, this is the essence of Truth:

ਗਉੜੀ (ਮਃ ੫) (੧੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੫
Raag Gauri Guru Arjan Dev


ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥੩॥੪੪॥੧੧੩॥

Bin Har Bhajan Naahee Shhuttakaaraa ||3||44||113||

His Love brings eternal peace;

ਗਉੜੀ (ਮਃ ੫) (੧੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੫
Raag Gauri Guru Arjan Dev