Har Kai Maarag Pathith Puneeth ||
ਹਰਿ ਕੈ ਮਾਰਗਿ ਪਤਿਤ ਪੁਨੀਤ ॥

This shabad pooraa maargu pooraa isnaanu is by Guru Arjan Dev in Raag Gauri on Ang 188 of Sri Guru Granth Sahib.

ਗਉੜੀ ਮਹਲਾ

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੮


ਪੂਰਾ ਮਾਰਗੁ ਪੂਰਾ ਇਸਨਾਨੁ

Pooraa Maarag Pooraa Eisanaan ||

Perfect is the path; perfect is the cleansing bath.

ਗਉੜੀ (ਮਃ ੫) (੧੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੬
Raag Gauri Guru Arjan Dev


ਸਭੁ ਕਿਛੁ ਪੂਰਾ ਹਿਰਦੈ ਨਾਮੁ ॥੧॥

Sabh Kishh Pooraa Hiradhai Naam ||1||

Everything is perfect, if the Naam is in the heart. ||1||

ਗਉੜੀ (ਮਃ ੫) (੧੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੬
Raag Gauri Guru Arjan Dev


ਪੂਰੀ ਰਹੀ ਜਾ ਪੂਰੈ ਰਾਖੀ

Pooree Rehee Jaa Poorai Raakhee ||

One's honor remains perfect, when the Perfect Lord preserves it.

ਗਉੜੀ (ਮਃ ੫) (੧੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੬
Raag Gauri Guru Arjan Dev


ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੧॥ ਰਹਾਉ

Paarabreham Kee Saran Jan Thaakee ||1|| Rehaao ||

His servant takes to the Sanctuary of the Supreme Lord God. ||1||Pause||

ਗਉੜੀ (ਮਃ ੫) (੧੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੭
Raag Gauri Guru Arjan Dev


ਪੂਰਾ ਸੁਖੁ ਪੂਰਾ ਸੰਤੋਖੁ

Pooraa Sukh Pooraa Santhokh ||

Perfect is the peace; perfect is the contentment.

ਗਉੜੀ (ਮਃ ੫) (੧੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੭
Raag Gauri Guru Arjan Dev


ਪੂਰਾ ਤਪੁ ਪੂਰਨ ਰਾਜੁ ਜੋਗੁ ॥੨॥

Pooraa Thap Pooran Raaj Jog ||2||

Perfect is the penance; perfect is the Raja Yoga, the Yoga of meditation and success. ||2||

ਗਉੜੀ (ਮਃ ੫) (੧੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੭
Raag Gauri Guru Arjan Dev


ਹਰਿ ਕੈ ਮਾਰਗਿ ਪਤਿਤ ਪੁਨੀਤ

Har Kai Maarag Pathith Puneeth ||

On the Lord's Path, sinners are purified.

ਗਉੜੀ (ਮਃ ੫) (੧੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੮
Raag Gauri Guru Arjan Dev


ਪੂਰੀ ਸੋਭਾ ਪੂਰਾ ਲੋਕੀਕ ॥੩॥

Pooree Sobhaa Pooraa Lokeek ||3||

Perfect is their glory; perfect is their humanity. ||3||

ਗਉੜੀ (ਮਃ ੫) (੧੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੮
Raag Gauri Guru Arjan Dev


ਕਰਣਹਾਰੁ ਸਦ ਵਸੈ ਹਦੂਰਾ

Karanehaar Sadh Vasai Hadhooraa ||

They dwell forever in the Presence of the Creator Lord.

ਗਉੜੀ (ਮਃ ੫) (੧੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੮
Raag Gauri Guru Arjan Dev


ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ॥੪॥੪੫॥੧੧੪॥

Kahu Naanak Maeraa Sathigur Pooraa ||4||45||114||

Says Nanak, my True Guru is Perfect. ||4||45||114||

ਗਉੜੀ (ਮਃ ੫) (੧੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੯
Raag Gauri Guru Arjan Dev