Gourree Mehalaa 5 ||
ਗਉੜੀ ਮਹਲਾ ੫ ॥

This shabad sant kee dhoori mitey agh kot is by Guru Arjan Dev in Raag Gauri on Ang 188 of Sri Guru Granth Sahib.

ਗਉੜੀ ਮਹਲਾ

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੮


ਸੰਤ ਕੀ ਧੂਰਿ ਮਿਟੇ ਅਘ ਕੋਟ

Santh Kee Dhhoor Mittae Agh Kott ||

Millions of sins are wiped away by the dust of the feet of the Saints.

ਗਉੜੀ (ਮਃ ੫) (੧੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੯
Raag Gauri Guru Arjan Dev


ਸੰਤ ਪ੍ਰਸਾਦਿ ਜਨਮ ਮਰਣ ਤੇ ਛੋਟ ॥੧॥

Santh Prasaadh Janam Maran Thae Shhott ||1||

By the Grace of the Saints, one is released from birth and death. ||1||

ਗਉੜੀ (ਮਃ ੫) (੧੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧
Raag Gauri Guru Arjan Dev


ਸੰਤ ਕਾ ਦਰਸੁ ਪੂਰਨ ਇਸਨਾਨੁ

Santh Kaa Dharas Pooran Eisanaan ||

The Blessed Vision of the Saints is the perfect cleansing bath.

ਗਉੜੀ (ਮਃ ੫) (੧੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧
Raag Gauri Guru Arjan Dev


ਸੰਤ ਕ੍ਰਿਪਾ ਤੇ ਜਪੀਐ ਨਾਮੁ ॥੧॥ ਰਹਾਉ

Santh Kirapaa Thae Japeeai Naam ||1|| Rehaao ||

By the Grace of the Saints, one comes to chant the Naam, the Name of the Lord. ||1||Pause||

ਗਉੜੀ (ਮਃ ੫) (੧੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧
Raag Gauri Guru Arjan Dev


ਸੰਤ ਕੈ ਸੰਗਿ ਮਿਟਿਆ ਅਹੰਕਾਰੁ

Santh Kai Sang Mittiaa Ahankaar ||

In the Society of the Saints, egotism is shed,

ਗਉੜੀ (ਮਃ ੫) (੧੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੨
Raag Gauri Guru Arjan Dev


ਦ੍ਰਿਸਟਿ ਆਵੈ ਸਭੁ ਏਕੰਕਾਰੁ ॥੨॥

Dhrisatt Aavai Sabh Eaekankaar ||2||

And the One Lord is seen everywhere. ||2||

ਗਉੜੀ (ਮਃ ੫) (੧੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੨
Raag Gauri Guru Arjan Dev


ਸੰਤ ਸੁਪ੍ਰਸੰਨ ਆਏ ਵਸਿ ਪੰਚਾ

Santh Suprasann Aaeae Vas Panchaa ||

By the pleasure of the Saints, the five passions are overpowered,

ਗਉੜੀ (ਮਃ ੫) (੧੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੨
Raag Gauri Guru Arjan Dev


ਅੰਮ੍ਰਿਤੁ ਨਾਮੁ ਰਿਦੈ ਲੈ ਸੰਚਾ ॥੩॥

Anmrith Naam Ridhai Lai Sanchaa ||3||

And the heart is irrigated with the Ambrosial Naam. ||3||

ਗਉੜੀ (ਮਃ ੫) (੧੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੩
Raag Gauri Guru Arjan Dev


ਕਹੁ ਨਾਨਕ ਜਾ ਕਾ ਪੂਰਾ ਕਰਮ

Kahu Naanak Jaa Kaa Pooraa Karam ||

Says Nanak, one whose karma is perfect,

ਗਉੜੀ (ਮਃ ੫) (੧੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੩
Raag Gauri Guru Arjan Dev


ਤਿਸੁ ਭੇਟੇ ਸਾਧੂ ਕੇ ਚਰਨ ॥੪॥੪੬॥੧੧੫॥

This Bhaettae Saadhhoo Kae Charan ||4||46||115||

Touches the feet of the Holy. ||4||46||115||

ਗਉੜੀ (ਮਃ ੫) (੧੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੩
Raag Gauri Guru Arjan Dev