Bangaalam Madhh Maadhhav Gaavehi ||1||
ਬੰਗਾਲਮ ਮਧੁ ਮਾਧਵ ਗਾਵਹਿ ॥੧॥

This shabad raag maalaa is by in Maalaa on Ang 1429 of Sri Guru Granth Sahib.

ਸਤਿਗੁਰ ਪ੍ਰਸਾਦਿ

Ik Oankaar Sathigur Prasaadhi

One Universal Creator God. By The Grace Of The True Guru:

(ਰਾਗਮਾਲਾ) ਗੁਰੂ ਗ੍ਰੰਥ ਸਾਹਿਬ ਅੰਗ ੧੪੨੯


ਰਾਗ ਮਾਲਾ

Raag Maalaa ||

Raag Maalaa:

(ਰਾਗਮਾਲਾ) ਗੁਰੂ ਗ੍ਰੰਥ ਸਾਹਿਬ ਅੰਗ ੧੪੨੯


ਰਾਗ ਏਕ ਸੰਗਿ ਪੰਚ ਬਰੰਗਨ

Raag Eaek Sang Panch Barangan ||

Each Raga has five wives,

ਰਾਗਮਾਲਾ ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੯
Maalaa


ਸੰਗਿ ਅਲਾਪਹਿ ਆਠਉ ਨੰਦਨ

Sang Alaapehi Aatho Nandhan ||

And eight sons, who emit distinctive notes.

ਰਾਗਮਾਲਾ ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੯
Maalaa


ਪ੍ਰਥਮ ਰਾਗ ਭੈਰਉ ਵੈ ਕਰਹੀ

Prathham Raag Bhairo Vai Karehee ||

In the first place is Raag Bhairao.

ਰਾਗਮਾਲਾ ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੯
Maalaa


ਪੰਚ ਰਾਗਨੀ ਸੰਗਿ ਉਚਰਹੀ

Panch Raaganee Sang Oucharehee ||

It is accompanied by the voices of its five Raaginis:

ਰਾਗਮਾਲਾ ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧
Maalaa


ਪ੍ਰਥਮ ਭੈਰਵੀ ਬਿਲਾਵਲੀ

Prathham Bhairavee Bilaavalee ||

First come Bhairavee, and Bilaavalee;

ਰਾਗਮਾਲਾ ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧
Maalaa


ਪੁੰਨਿਆਕੀ ਗਾਵਹਿ ਬੰਗਲੀ

Punniaakee Gaavehi Bangalee ||

Then the songs of Punni-aakee and Bangalee;

ਰਾਗਮਾਲਾ ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧
Maalaa


ਪੁਨਿ ਅਸਲੇਖੀ ਕੀ ਭਈ ਬਾਰੀ

Pun Asalaekhee Kee Bhee Baaree ||

And then Asalaykhee.

ਰਾਗਮਾਲਾ ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧
Maalaa


ਭੈਰਉ ਕੀ ਪਾਚਉ ਨਾਰੀ

Eae Bhairo Kee Paacho Naaree ||

These are the five consorts of Bhairao.

ਰਾਗਮਾਲਾ ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੨
Maalaa


ਪੰਚਮ ਹਰਖ ਦਿਸਾਖ ਸੁਨਾਵਹਿ

Pancham Harakh Dhisaakh Sunaavehi ||

The sounds of Pancham, Harakh and Disaakh;

ਰਾਗਮਾਲਾ ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੨
Maalaa


ਬੰਗਾਲਮ ਮਧੁ ਮਾਧਵ ਗਾਵਹਿ ॥੧॥

Bangaalam Madhh Maadhhav Gaavehi ||1||

The songs of Bangaalam, Madh and Maadhav. ||1||

ਰਾਗਮਾਲਾ ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੨
Maalaa


ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ

Lalath Bilaaval Gaavehee Apunee Apunee Bhaanth ||

Lalat and Bilaaval - each gives out its own melody.

ਰਾਗਮਾਲਾ ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੩
Maalaa


ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥੧॥

Asatt Puthr Bhairav Kae Gaavehi Gaaein Paathr ||1||

When these eight sons of Bhairao are sung by accomplished musicians. ||1||

ਰਾਗਮਾਲਾ ੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੩
Maalaa


ਦੁਤੀਆ ਮਾਲਕਉਸਕ ਆਲਾਪਹਿ

Dhutheeaa Maalakousak Aalaapehi ||

In the second family is Maalakausak,

ਰਾਗਮਾਲਾ ੧:੧੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੪
Maalaa


ਸੰਗਿ ਰਾਗਨੀ ਪਾਚਉ ਥਾਪਹਿ

Sang Raaganee Paacho Thhaapehi ||

Who brings his five Raaginis:

ਰਾਗਮਾਲਾ ੧:੧੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੪
Maalaa


ਗੋਂਡਕਰੀ ਅਰੁ ਦੇਵਗੰਧਾਰੀ

Gonaddakaree Ar Dhaevagandhhaaree ||

Gondakaree and Dayv Gandhaaree,

ਰਾਗਮਾਲਾ ੧:੧੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੪
Maalaa


ਗੰਧਾਰੀ ਸੀਹੁਤੀ ਉਚਾਰੀ

Gandhhaaree Seehuthee Ouchaaree ||

The voices of Gandhaaree and Seehutee,

ਰਾਗਮਾਲਾ ੧:੧੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੫
Maalaa


ਧਨਾਸਰੀ ਪਾਚਉ ਗਾਈ

Dhhanaasaree Eae Paacho Gaaee ||

And the fifth song of Dhanaasaree.

ਰਾਗਮਾਲਾ ੧:੧੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੫
Maalaa


ਮਾਲ ਰਾਗ ਕਉਸਕ ਸੰਗਿ ਲਾਈ

Maal Raag Kousak Sang Laaee ||

This chain of Maalakausak brings along :

ਰਾਗਮਾਲਾ ੧:੧੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੫
Maalaa


ਮਾਰੂ ਮਸਤਅੰਗ ਮੇਵਾਰਾ

Maaroo Masathaang Maevaaraa ||

Maaroo, Masta-ang and Mayvaaraa,

ਰਾਗਮਾਲਾ ੧:੧੯ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੬
Maalaa


ਪ੍ਰਬਲਚੰਡ ਕਉਸਕ ਉਭਾਰਾ

Prabalachandd Kousak Oubhaaraa ||

Prabal, Chandakausak,

ਰਾਗਮਾਲਾ ੧:੨੦ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੬
Maalaa


ਖਉਖਟ ਅਉ ਭਉਰਾਨਦ ਗਾਏ

Khoukhatt Ao Bhouraanadh Gaaeae ||

Khau, Khat and Bauraanad singing.

ਰਾਗਮਾਲਾ ੧:੨੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੬
Maalaa


ਅਸਟ ਮਾਲਕਉਸਕ ਸੰਗਿ ਲਾਏ ॥੧॥

Asatt Maalakousak Sang Laaeae ||1||

These are the eight sons of Maalakausak. ||1||

ਰਾਗਮਾਲਾ ੧:੨੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੬
Maalaa


ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ

Pun Aaeiao Hinddol Panch Naar Sang Asatt Suth ||

Then comes Hindol with his five wives and eight sons;

ਰਾਗਮਾਲਾ ੧:੨੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੭
Maalaa


ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥੧॥

Outhehi Thaan Kalol Gaaein Thaar Milaavehee ||1||

It rises in waves when the sweet-voiced chorus sings. ||1||

ਰਾਗਮਾਲਾ ੧:੨੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੭
Maalaa


ਤੇਲੰਗੀ ਦੇਵਕਰੀ ਆਈ

Thaelangee Dhaevakaree Aaee ||

There come Taylangee and Darvakaree;

ਰਾਗਮਾਲਾ ੧:੨੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੮
Maalaa


ਬਸੰਤੀ ਸੰਦੂਰ ਸੁਹਾਈ

Basanthee Sandhoor Suhaaee ||

Basantee and Sandoor follow;

ਰਾਗਮਾਲਾ ੧:੨੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੮
Maalaa


ਸਰਸ ਅਹੀਰੀ ਲੈ ਭਾਰਜਾ

Saras Aheeree Lai Bhaarajaa ||

Then Aheeree, the finest of women.

ਰਾਗਮਾਲਾ ੧:੨੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੮
Maalaa


ਸੰਗਿ ਲਾਈ ਪਾਂਚਉ ਆਰਜਾ

Sang Laaee Paancho Aarajaa ||

These five wives come together.

ਰਾਗਮਾਲਾ ੧:੨੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੯
Maalaa


ਸੁਰਮਾਨੰਦ ਭਾਸਕਰ ਆਏ

Suramaanandh Bhaasakar Aaeae ||

The sons: Surmaanand and Bhaaskar come,

ਰਾਗਮਾਲਾ ੧:੨੯ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੯
Maalaa


ਚੰਦ੍ਰਬਿੰਬ ਮੰਗਲਨ ਸੁਹਾਏ

Chandhrabinb Mangalan Suhaaeae ||

Chandrabinb and Mangalan follow.

ਰਾਗਮਾਲਾ ੧:੩੦ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੯
Maalaa


ਸਰਸਬਾਨ ਅਉ ਆਹਿ ਬਿਨੋਦਾ

Sarasabaan Ao Aahi Binodhaa ||

Sarasbaan and Binodaa then come,

ਰਾਗਮਾਲਾ ੧:੩੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੯
Maalaa


ਗਾਵਹਿ ਸਰਸ ਬਸੰਤ ਕਮੋਦਾ

Gaavehi Saras Basanth Kamodhaa ||

And the thrilling songs of Basant and Kamodaa.

ਰਾਗਮਾਲਾ ੧:੩੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੦
Maalaa


ਅਸਟ ਪੁਤ੍ਰ ਮੈ ਕਹੇ ਸਵਾਰੀ

Asatt Puthr Mai Kehae Savaaree ||

These are the eight sons I have listed.

ਰਾਗਮਾਲਾ ੧:੩੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੦
Maalaa


ਪੁਨਿ ਆਈ ਦੀਪਕ ਕੀ ਬਾਰੀ ॥੧॥

Pun Aaee Dheepak Kee Baaree ||1||

Then comes the turn of Deepak. ||1||

ਰਾਗਮਾਲਾ ੧:੩੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੦
Maalaa


ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ

Kashhaelee Pattamanjaree Ttoddee Kehee Alaap ||

Kachhaylee, Patamanjaree and Todee are sung;

ਰਾਗਮਾਲਾ ੧:੩੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੧
Maalaa


ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥੧॥

Kaamodhee Ao Goojaree Sang Dheepak Kae Thhaap ||1||

Kaamodee and Goojaree accompany Deepak. ||1||

ਰਾਗਮਾਲਾ ੧:੩੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੧
Maalaa


ਕਾਲੰਕਾ ਕੁੰਤਲ ਅਉ ਰਾਮਾ

Kaalankaa Kunthal Ao Raamaa ||

Kaalankaa, Kuntal and Raamaa,

ਰਾਗਮਾਲਾ ੧:੩੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੧
Maalaa


ਕਮਲਕੁਸਮ ਚੰਪਕ ਕੇ ਨਾਮਾ

Kamalakusam Chanpak Kae Naamaa ||

Kamalakusam and Champak are their names;

ਰਾਗਮਾਲਾ ੧:੩੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੨
Maalaa


ਗਉਰਾ ਅਉ ਕਾਨਰਾ ਕਲ੍ਯ੍ਯਾਨਾ

Gouraa Ao Kaanaraa Kalyaanaa ||

Gauraa, Kaanaraa and Kaylaanaa;

ਰਾਗਮਾਲਾ ੧:੩੯ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੨
Maalaa


ਅਸਟ ਪੁਤ੍ਰ ਦੀਪਕ ਕੇ ਜਾਨਾ ॥੧॥

Asatt Puthr Dheepak Kae Jaanaa ||1||

These are the eight sons of Deepak. ||1||

ਰਾਗਮਾਲਾ ੧:੪੦ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੨
Maalaa


ਸਭ ਮਿਲਿ ਸਿਰੀਰਾਗ ਵੈ ਗਾਵਹਿ

Sabh Mil Sireeraag Vai Gaavehi ||

All join together and sing Siree Raag,

ਰਾਗਮਾਲਾ ੧:੪੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੩
Maalaa


ਪਾਂਚਉ ਸੰਗਿ ਬਰੰਗਨ ਲਾਵਹਿ

Paancho Sang Barangan Laavehi ||

Which is accompanied by its five wives.:

ਰਾਗਮਾਲਾ ੧:੪੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੩
Maalaa


ਬੈਰਾਰੀ ਕਰਨਾਟੀ ਧਰੀ

Bairaaree Karanaattee Dhharee ||

Bairaaree and Karnaatee,

ਰਾਗਮਾਲਾ ੧:੪੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੩
Maalaa


ਗਵਰੀ ਗਾਵਹਿ ਆਸਾਵਰੀ

Gavaree Gaavehi Aasaavaree ||

The songs of Gawree and Aasaavaree;

ਰਾਗਮਾਲਾ ੧:੪੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੪
Maalaa


ਤਿਹ ਪਾਛੈ ਸਿੰਧਵੀ ਅਲਾਪੀ

Thih Paashhai Sindhhavee Alaapee ||

Then follows Sindhavee.

ਰਾਗਮਾਲਾ ੧:੪੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੪
Maalaa


ਸਿਰੀਰਾਗ ਸਿਉ ਪਾਂਚਉ ਥਾਪੀ ॥੧॥

Sireeraag Sio Paancho Thhaapee ||1||

These are the five wives of Siree Raag. ||1||

ਰਾਗਮਾਲਾ ੧:੪੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੪
Maalaa


ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ

Saaloo Saarag Saagaraa Aour Gonadd Ganbheer ||

Saaloo, Saarang, Saagaraa, Gond and Gambheer

ਰਾਗਮਾਲਾ ੧:੪੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੪
Maalaa


ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ ॥੧॥

Asatt Puthr Sreeraag Kae Gundd Kunbh Hameer ||1||

The eight sons of Siree Raag include Gund, Kumb and Hameer. ||1||

ਰਾਗਮਾਲਾ ੧:੪੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੫
Maalaa


ਖਸਟਮ ਮੇਘ ਰਾਗ ਵੈ ਗਾਵਹਿ

Khasattam Maegh Raag Vai Gaavehi ||

In the sixth place, Maygh Raag is sung,

ਰਾਗਮਾਲਾ ੧:੪੯ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੫
Maalaa


ਪਾਂਚਉ ਸੰਗਿ ਬਰੰਗਨ ਲਾਵਹਿ

Paancho Sang Barangan Laavehi ||

With its five wives in accompaniment:

ਰਾਗਮਾਲਾ ੧:੫੦ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੬
Maalaa


ਸੋਰਠਿ ਗੋਂਡ ਮਲਾਰੀ ਧੁਨੀ

Sorath Gonadd Malaaree Dhhunee ||

Sorat'h, Gond, and the melody of Malaaree;

ਰਾਗਮਾਲਾ ੧:੫੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੬
Maalaa


ਪੁਨਿ ਗਾਵਹਿ ਆਸਾ ਗੁਨ ਗੁਨੀ

Pun Gaavehi Aasaa Gun Gunee ||

Then the harmonies of Aasaa are sung.

ਰਾਗਮਾਲਾ ੧:੫੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੬
Maalaa


ਊਚੈ ਸੁਰਿ ਸੂਹਉ ਪੁਨਿ ਕੀਨੀ

Oochai Sur Sooho Pun Keenee ||

And finally comes the high tone Soohau.

ਰਾਗਮਾਲਾ ੧:੫੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੭
Maalaa


ਮੇਘ ਰਾਗ ਸਿਉ ਪਾਂਚਉ ਚੀਨੀ ॥੧॥

Maegh Raag Sio Paancho Cheenee ||1||

These are the five with Maygh Raag. ||1||

ਰਾਗਮਾਲਾ ੧:੫੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੭
Maalaa


ਬੈਰਾਧਰ ਗਜਧਰ ਕੇਦਾਰਾ

Bairaadhhar Gajadhhar Kaedhaaraa ||

Bairaadhar, Gajadhar, Kaydaaraa,

ਰਾਗਮਾਲਾ ੧:੫੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੭
Maalaa


ਜਬਲੀਧਰ ਨਟ ਅਉ ਜਲਧਾਰਾ

Jabaleedhhar Natt Ao Jaladhhaaraa ||

Jabaleedhar, Nat and Jaladhaaraa.

ਰਾਗਮਾਲਾ ੧:੫੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੮
Maalaa


ਪੁਨਿ ਗਾਵਹਿ ਸੰਕਰ ਅਉ ਸਿਆਮਾ

Pun Gaavehi Sankar Ao Siaamaa ||

Then come the songs of Shankar and Shi-aamaa.

ਰਾਗਮਾਲਾ ੧:੫੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੮
Maalaa


ਮੇਘ ਰਾਗ ਪੁਤ੍ਰਨ ਕੇ ਨਾਮਾ ॥੧॥

Maegh Raag Puthran Kae Naamaa ||1||

These are the names of the sons of Maygh Raag. ||1||

ਰਾਗਮਾਲਾ ੧:੫੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੮
Maalaa


ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ

Khasatt Raag Oun Gaaeae Sang Raaganee Thees ||

So all together, they sing the six Raagas and the thirty Raaginis,

ਰਾਗਮਾਲਾ ੧:੫੯ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੯
Maalaa


ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥੧॥੧॥

Sabhai Puthr Raagann Kae Athaareh Dhas Bees ||1||1||

And all the forty-eight sons of the Raagas. ||1||1||

ਰਾਗਮਾਲਾ ੧:੬੦ - ਗੁਰੂ ਗ੍ਰੰਥ ਸਾਹਿਬ : ਅੰਗ ੧੪੩੦ ਪੰ. ੧੯
Maalaa