Naam Simar Chinthaa Sabh Jaahi ||1||
ਨਾਮੁ ਸਿਮਰਿ ਚਿੰਤਾ ਸਭ ਜਾਹਿ ॥੧॥

This shabad gur kaa sabdu raakhu man maahi is by Guru Arjan Dev in Raag Gauri on Ang 192 of Sri Guru Granth Sahib.

ਗਉੜੀ ਮਹਲਾ

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੨


ਗੁਰ ਕਾ ਸਬਦੁ ਰਾਖੁ ਮਨ ਮਾਹਿ

Gur Kaa Sabadh Raakh Man Maahi ||

Coming and going ceases, and all comforts are obtained. ||1||

ਗਉੜੀ (ਮਃ ੫) (੧੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧
Raag Gauri Guru Arjan Dev


ਨਾਮੁ ਸਿਮਰਿ ਚਿੰਤਾ ਸਭ ਜਾਹਿ ॥੧॥

Naam Simar Chinthaa Sabh Jaahi ||1||

Meditating in remembrance on the Naam, the Name of the Lord, all anxiety is removed. ||1||

ਗਉੜੀ (ਮਃ ੫) (੧੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧
Raag Gauri Guru Arjan Dev


ਬਿਨੁ ਭਗਵੰਤ ਨਾਹੀ ਅਨ ਕੋਇ

Bin Bhagavanth Naahee An Koe ||

Without the Lord God, there is no one else at all.

ਗਉੜੀ (ਮਃ ੫) (੧੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧
Raag Gauri Guru Arjan Dev


ਮਾਰੈ ਰਾਖੈ ਏਕੋ ਸੋਇ ॥੧॥ ਰਹਾਉ

Maarai Raakhai Eaeko Soe ||1|| Rehaao ||

He alone preserves and destroys. ||1||Pause||

ਗਉੜੀ (ਮਃ ੫) (੧੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੨
Raag Gauri Guru Arjan Dev


ਗੁਰ ਕੇ ਚਰਣ ਰਿਦੈ ਉਰਿ ਧਾਰਿ

Gur Kae Charan Ridhai Our Dhhaar ||

The Guru has carried me across the ocean of fire. ||2||

ਗਉੜੀ (ਮਃ ੫) (੧੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੨
Raag Gauri Guru Arjan Dev


ਅਗਨਿ ਸਾਗਰੁ ਜਪਿ ਉਤਰਹਿ ਪਾਰਿ ॥੨॥

Agan Saagar Jap Outharehi Paar ||2||

Meditate on Him and cross over the ocean of fire. ||2||

ਗਉੜੀ (ਮਃ ੫) (੧੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੨
Raag Gauri Guru Arjan Dev


ਗੁਰ ਮੂਰਤਿ ਸਿਉ ਲਾਇ ਧਿਆਨੁ

Gur Moorath Sio Laae Dhhiaan ||

I was cut off from the Lord for countless incarnations, and now the Guru united me with Him again. ||3||

ਗਉੜੀ (ਮਃ ੫) (੧੩੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੩
Raag Gauri Guru Arjan Dev


ਈਹਾ ਊਹਾ ਪਾਵਹਿ ਮਾਨੁ ॥੩॥

Eehaa Oohaa Paavehi Maan ||3||

Here and hereafter, you shall be honored. ||3||

ਗਉੜੀ (ਮਃ ੫) (੧੩੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੩
Raag Gauri Guru Arjan Dev


ਸਗਲ ਤਿਆਗਿ ਗੁਰ ਸਰਣੀ ਆਇਆ

Sagal Thiaag Gur Saranee Aaeiaa ||

Meeting Him, I have been saved. ||4||56||125||

ਗਉੜੀ (ਮਃ ੫) (੧੩੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੩
Raag Gauri Guru Arjan Dev


ਮਿਟੇ ਅੰਦੇਸੇ ਨਾਨਕ ਸੁਖੁ ਪਾਇਆ ॥੪॥੬੧॥੧੩੦॥

Mittae Andhaesae Naanak Sukh Paaeiaa ||4||61||130||

My anxieties are over - O Nanak, I have found peace. ||4||61||130||

ਗਉੜੀ (ਮਃ ੫) (੧੩੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੪
Raag Gauri Guru Arjan Dev