Naanak Sachaa Paathisaahu Pooshh N Karae Beechaar ||4||
ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥

This shabad sabhi ras mithey manniai suniai saaloney is by Guru Nanak Dev in Sri Raag on Ang 16 of Sri Guru Granth Sahib.

ਸਿਰੀਰਾਗੁ ਮਹਲਾ

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੬


ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ

Sabh Ras Mithae Manniai Suniai Saalonae ||

Believing, all tastes are sweet. Hearing, the salty flavors are tasted;

ਸਿਰੀਰਾਗੁ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੨
Sri Raag Guru Nanak Dev


ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ

Khatt Thurasee Mukh Bolanaa Maaran Naadh Keeeae ||

Chanting with one's mouth, the spicy flavors are savored. All these spices have been made from the Sound-current of the Naad.

ਸਿਰੀਰਾਗੁ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੨
Sri Raag Guru Nanak Dev


ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥

Shhatheeh Anmrith Bhaao Eaek Jaa Ko Nadhar Karaee ||1||

The thirty-six flavors of ambrosial nectar are in the Love of the One Lord; they are tasted only by one who is blessed by His Glance of Grace. ||1||

ਸਿਰੀਰਾਗੁ (ਮਃ ੧) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੩
Sri Raag Guru Nanak Dev


ਬਾਬਾ ਹੋਰੁ ਖਾਣਾ ਖੁਸੀ ਖੁਆਰੁ

Baabaa Hor Khaanaa Khusee Khuaar ||

O Baba, the pleasures of other foods are false.

ਸਿਰੀਰਾਗੁ (ਮਃ ੧) (੭) ੧:੧¹ - ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੩
Sri Raag Guru Nanak Dev


ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ

Jith Khaadhhai Than Peerreeai Man Mehi Chalehi Vikaar ||1|| Rehaao ||

Eating them, the body is ruined, and wickedness and corruption enter into the mind. ||1||Pause||

ਸਿਰੀਰਾਗੁ (ਮਃ ੧) (੭) ੧:੨¹ - ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੪
Sri Raag Guru Nanak Dev


ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ

Rathaa Painan Man Rathaa Supaedhee Sath Dhaan ||

My mind is imbued with the Lord's Love; it is dyed a deep crimson. Truth and charity are my white clothes.

ਸਿਰੀਰਾਗੁ (ਮਃ ੧) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੪
Sri Raag Guru Nanak Dev


ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ

Neelee Siaahee Kadhaa Karanee Pehiran Pair Dhhiaan ||

The blackness of sin is erased by my wearing of blue clothes, and meditation on the Lord's Lotus Feet is my robe of honor.

ਸਿਰੀਰਾਗੁ (ਮਃ ੧) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੫
Sri Raag Guru Nanak Dev


ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥੨॥

Kamarabandh Santhokh Kaa Dhhan Joban Thaeraa Naam ||2||

Contentment is my cummerbund, Your Name is my wealth and youth. ||2||

ਸਿਰੀਰਾਗੁ (ਮਃ ੧) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੫
Sri Raag Guru Nanak Dev


ਬਾਬਾ ਹੋਰੁ ਪੈਨਣੁ ਖੁਸੀ ਖੁਆਰੁ

Baabaa Hor Painan Khusee Khuaar ||

O Baba, the pleasures of other clothes are false.

ਸਿਰੀਰਾਗੁ (ਮਃ ੧) (੭) ੨:੧¹ - ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੬
Sri Raag Guru Nanak Dev


ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ

Jith Paidhhai Than Peerreeai Man Mehi Chalehi Vikaar ||1|| Rehaao ||

Wearing them, the body is ruined, and wickedness and corruption enter into the mind. ||1||Pause||

ਸਿਰੀਰਾਗੁ (ਮਃ ੧) (੭) ੨:੨¹ - ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੬
Sri Raag Guru Nanak Dev


ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ

Ghorrae Paakhar Sueinae Saakhath Boojhan Thaeree Vaatt ||

The understanding of Your Way, Lord, is horses, saddles and bags of gold for me.

ਸਿਰੀਰਾਗੁ (ਮਃ ੧) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੭
Sri Raag Guru Nanak Dev


ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ

Tharakas Theer Kamaan Saang Thaegabandh Gun Dhhaath ||

The pursuit of virtue is my bow and arrow, my quiver, sword and scabbard.

ਸਿਰੀਰਾਗੁ (ਮਃ ੧) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੭
Sri Raag Guru Nanak Dev


ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥੩॥

Vaajaa Naejaa Path Sio Paragatt Karam Thaeraa Maeree Jaath ||3||

To be distinguished with honor is my drum and banner. Your Mercy is my social status. ||3||

ਸਿਰੀਰਾਗੁ (ਮਃ ੧) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੭
Sri Raag Guru Nanak Dev


ਬਾਬਾ ਹੋਰੁ ਚੜਣਾ ਖੁਸੀ ਖੁਆਰੁ

Baabaa Hor Charranaa Khusee Khuaar ||

O Baba, the pleasures of other rides are false.

ਸਿਰੀਰਾਗੁ (ਮਃ ੧) (੭) ੩:੧¹ - ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੮
Sri Raag Guru Nanak Dev


ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ

Jith Charriai Than Peerreeai Man Mehi Chalehi Vikaar ||1|| Rehaao ||

By such rides, the body is ruined, and wickedness and corruption enter into the mind. ||1||Pause||

ਸਿਰੀਰਾਗੁ (ਮਃ ੧) (੭) ੩:੨² - ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੮
Sri Raag Guru Nanak Dev


ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ

Ghar Mandhar Khusee Naam Kee Nadhar Thaeree Paravaar ||

The Naam, the Name of the Lord, is the pleasure of houses and mansions. Your Glance of Grace is my family, Lord.

ਸਿਰੀਰਾਗੁ (ਮਃ ੧) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੯
Sri Raag Guru Nanak Dev


ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ

Hukam Soee Thudhh Bhaavasee Hor Aakhan Bahuth Apaar ||

The Hukam of Your Command is the pleasure of Your Will, Lord. To say anything else is far beyond anyone's reach.

ਸਿਰੀਰਾਗੁ (ਮਃ ੧) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧
Sri Raag Guru Nanak Dev


ਨਾਨਕ ਸਚਾ ਪਾਤਿਸਾਹੁ ਪੂਛਿ ਕਰੇ ਬੀਚਾਰੁ ॥੪॥

Naanak Sachaa Paathisaahu Pooshh N Karae Beechaar ||4||

O Nanak, the True King does not seek advice from anyone else in His decisions. ||4||

ਸਿਰੀਰਾਗੁ (ਮਃ ੧) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧
Sri Raag Guru Nanak Dev


ਬਾਬਾ ਹੋਰੁ ਸਉਣਾ ਖੁਸੀ ਖੁਆਰੁ

Baabaa Hor Sounaa Khusee Khuaar ||

O Baba, the pleasure of other sleep is false.

ਸਿਰੀਰਾਗੁ (ਮਃ ੧) (੭) ੪:੧¹ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੨
Sri Raag Guru Nanak Dev


ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥

Jith Suthai Than Peerreeai Man Mehi Chalehi Vikaar ||1|| Rehaao ||4||7||

By such sleep, the body is ruined, and wickedness and corruption enter into the mind. ||1||Pause||4||7||

ਸਿਰੀਰਾਗੁ (ਮਃ ੧) (੭) ੪:੨² - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੨
Sri Raag Guru Nanak Dev