Naa Baerree Naa Thuleharraa Naa Paaeeai Pir Dhoor ||1||
ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥੧॥

This shabad gunvantee gun veethrai augunvantee jhoori is by Guru Nanak Dev in Sri Raag on Ang 17 of Sri Guru Granth Sahib.

ਸਿਰੀਰਾਗੁ ਮਹਲਾ

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੭


ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ

Gunavanthee Gun Veethharai Aougunavanthee Jhoor ||

The virtuous wife exudes virtue; the unvirtuous suffer in misery.

ਸਿਰੀਰਾਗੁ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੦
Sri Raag Guru Nanak Dev


ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ

Jae Lorrehi Var Kaamanee Neh Mileeai Pir Koor ||

If you long for your Husband Lord, O soul-bride, you must know that He is not met by falsehood.

ਸਿਰੀਰਾਗੁ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੦
Sri Raag Guru Nanak Dev


ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥੧॥

Naa Baerree Naa Thuleharraa Naa Paaeeai Pir Dhoor ||1||

No boat or raft can take you to Him. Your Husband Lord is far away. ||1||

ਸਿਰੀਰਾਗੁ (ਮਃ ੧) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੦
Sri Raag Guru Nanak Dev


ਮੇਰੇ ਠਾਕੁਰ ਪੂਰੈ ਤਖਤਿ ਅਡੋਲੁ

Maerae Thaakur Poorai Thakhath Addol ||

My Lord and Master is Perfect; His Throne is Eternal and Immovable.

ਸਿਰੀਰਾਗੁ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੧
Sri Raag Guru Nanak Dev


ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥੧॥ ਰਹਾਉ

Guramukh Pooraa Jae Karae Paaeeai Saach Athol ||1|| Rehaao ||

One who attains perfection as Gurmukh, obtains the Immeasurable True Lord. ||1||Pause||

ਸਿਰੀਰਾਗੁ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੧
Sri Raag Guru Nanak Dev


ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ

Prabh Harimandhar Sohanaa This Mehi Maanak Laal ||

The Palace of the Lord God is so beautiful.

ਸਿਰੀਰਾਗੁ (ਮਃ ੧) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੨
Sri Raag Guru Nanak Dev


ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ

Mothee Heeraa Niramalaa Kanchan Kott Reesaal ||

Within it, there are gems, rubies, pearls and flawless diamonds. A fortress of gold surrounds this Source of Nectar.

ਸਿਰੀਰਾਗੁ (ਮਃ ੧) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੨
Sri Raag Guru Nanak Dev


ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥੨॥

Bin Pourree Garr Kio Charro Gur Har Dhhiaan Nihaal ||2||

How can I climb up to the Fortress without a ladder? By meditating on the Lord, through the Guru, I am blessed and exalted. ||2||

ਸਿਰੀਰਾਗੁ (ਮਃ ੧) (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੩
Sri Raag Guru Nanak Dev


ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ

Gur Pourree Baerree Guroo Gur Thulehaa Har Naao ||

The Guru is the Ladder, the Guru is the Boat, and the Guru is the Raft to take me to the Lord's Name.

ਸਿਰੀਰਾਗੁ (ਮਃ ੧) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੩
Sri Raag Guru Nanak Dev


ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ

Gur Sar Saagar Bohithho Gur Theerathh Dhareeaao ||

The Guru is the Boat to carry me across the world-ocean; the Guru is the Sacred Shrine of Pilgrimage, the Guru is the Holy River.

ਸਿਰੀਰਾਗੁ (ਮਃ ੧) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੪
Sri Raag Guru Nanak Dev


ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥੩॥

Jae This Bhaavai Oojalee Sath Sar Naavan Jaao ||3||

If it pleases Him, I bathe in the Pool of Truth, and become radiant and pure. ||3||

ਸਿਰੀਰਾਗੁ (ਮਃ ੧) (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੪
Sri Raag Guru Nanak Dev


ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ

Pooro Pooro Aakheeai Poorai Thakhath Nivaas ||

He is called the Most Perfect of the Perfect. He sits upon His Perfect Throne.

ਸਿਰੀਰਾਗੁ (ਮਃ ੧) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੫
Sri Raag Guru Nanak Dev


ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ

Poorai Thhaan Suhaavanai Poorai Aas Niraas ||

He looks so Beautiful in His Perfect Place. He fulfills the hopes of the hopeless.

ਸਿਰੀਰਾਗੁ (ਮਃ ੧) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੫
Sri Raag Guru Nanak Dev


ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥੪॥੯॥

Naanak Pooraa Jae Milai Kio Ghaattai Gun Thaas ||4||9||

O Nanak, if one obtains the Perfect Lord, how can his virtues decrease? ||4||9||

ਸਿਰੀਰਾਗੁ (ਮਃ ੧) (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੬
Sri Raag Guru Nanak Dev