Pir Reesaaloo Thaa Milai Jaa Gur Kaa Sabadh Sunee ||2||
ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥੨॥

This shabad aavhu bhainey gali milah anki saheylreeaah is by Guru Nanak Dev in Sri Raag on Ang 17 of Sri Guru Granth Sahib.

ਸਿਰੀਰਾਗੁ ਮਹਲਾ

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੭


ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ

Aavahu Bhainae Gal Mileh Ank Sehaelarreeaah ||

Come, my dear sisters and spiritual companions; hug me close in your embrace.

ਸਿਰੀਰਾਗੁ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੬
Sri Raag Guru Nanak Dev


ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ

Mil Kai Kareh Kehaaneeaa Sanmrathh Kanth Keeaah ||

Let's join together, and tell stories of our All-powerful Husband Lord.

ਸਿਰੀਰਾਗੁ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੭
Sri Raag Guru Nanak Dev


ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥੧॥

Saachae Saahib Sabh Gun Aougan Sabh Asaah ||1||

All Virtues are in our True Lord and Master; we are utterly without virtue. ||1||

ਸਿਰੀਰਾਗੁ (ਮਃ ੧) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੭
Sri Raag Guru Nanak Dev


ਕਰਤਾ ਸਭੁ ਕੋ ਤੇਰੈ ਜੋਰਿ

Karathaa Sabh Ko Thaerai Jor ||

O Creator Lord, all are in Your Power.

ਸਿਰੀਰਾਗੁ (ਮਃ ੧) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੮
Sri Raag Guru Nanak Dev


ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥੧॥ ਰਹਾਉ

Eaek Sabadh Beechaareeai Jaa Thoo Thaa Kiaa Hor ||1|| Rehaao ||

I dwell upon the One Word of the Shabad. You are mine-what else do I need? ||1||Pause||

ਸਿਰੀਰਾਗੁ (ਮਃ ੧) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੮
Sri Raag Guru Nanak Dev


ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ

Jaae Pushhahu Sohaaganee Thusee Raaviaa Kinee Gunanaee ||

Go, and ask the happy soul-brides, ""By what virtuous qualities do you enjoy your Husband Lord?""

ਸਿਰੀਰਾਗੁ (ਮਃ ੧) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੯
Sri Raag Guru Nanak Dev


ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ

Sehaj Santhokh Seegaareeaa Mithaa Bolanee ||

"We are adorned with intuitive ease, contentment and sweet words.

ਸਿਰੀਰਾਗੁ (ਮਃ ੧) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੯
Sri Raag Guru Nanak Dev


ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥੨॥

Pir Reesaaloo Thaa Milai Jaa Gur Kaa Sabadh Sunee ||2||

We meet with our Beloved, the Source of Joy, when we listen to the Word of the Guru's Shabad."||2||

ਸਿਰੀਰਾਗੁ (ਮਃ ੧) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੯
Sri Raag Guru Nanak Dev


ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ

Kaetheeaa Thaereeaa Kudharathee Kaevadd Thaeree Dhaath ||

You have so many Creative Powers, Lord; Your Bountiful Blessings are so Great.

ਸਿਰੀਰਾਗੁ (ਮਃ ੧) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧
Sri Raag Guru Nanak Dev


ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ

Kaethae Thaerae Jeea Janth Sifath Karehi Dhin Raath ||

So many of Your beings and creatures praise You day and night.

ਸਿਰੀਰਾਗੁ (ਮਃ ੧) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧
Sri Raag Guru Nanak Dev


ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥

Kaethae Thaerae Roop Rang Kaethae Jaath Ajaath ||3||

You have so many forms and colors, so many classes, high and low. ||3||

ਸਿਰੀਰਾਗੁ (ਮਃ ੧) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੨
Sri Raag Guru Nanak Dev


ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ

Sach Milai Sach Oopajai Sach Mehi Saach Samaae ||

Meeting the True One, Truth wells up. The truthful are absorbed into the True Lord.

ਸਿਰੀਰਾਗੁ (ਮਃ ੧) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੨
Sri Raag Guru Nanak Dev


ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ

Surath Hovai Path Oogavai Gurabachanee Bho Khaae ||

Intuitive understanding is obtained and one is welcomed with honor, through the Guru's Word, filled with the Fear of God.

ਸਿਰੀਰਾਗੁ (ਮਃ ੧) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੩
Sri Raag Guru Nanak Dev


ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥੪॥੧੦॥

Naanak Sachaa Paathisaahu Aapae Leae Milaae ||4||10||

O Nanak, the True King absorbs us into Himself. ||4||10||

ਸਿਰੀਰਾਗੁ (ਮਃ ੧) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੩
Sri Raag Guru Nanak Dev