Jis Kaa Grihu Thin Dheeaa Thaalaa Kunjee Gur Soupaaee ||
ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ ॥

This shabad kin bidhi milai gusaaee meyrey raam raai is by Guru Arjan Dev in Raag Gauri Poorbee on Ang 204 of Sri Guru Granth Sahib.

ਰਾਗੁ ਗਉੜੀ ਪੂਰਬੀ ਮਹਲਾ

Raag Gourree Poorabee Mehalaa 5

Raag Gauree Poorbee, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੪


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੪


ਕਿਨ ਬਿਧਿ ਮਿਲੈ ਗੁਸਾਈ ਮੇਰੇ ਰਾਮ ਰਾਇ

Kin Bidhh Milai Gusaaee Maerae Raam Raae ||

How may I meet my Master, the King, the Lord of the Universe?

ਗਉੜੀ (ਮਃ ੫) (੧੨੨)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੧੮
Raag Gauri Poorbee Guru Arjan Dev


ਕੋਈ ਐਸਾ ਸੰਤੁ ਸਹਜ ਸੁਖਦਾਤਾ ਮੋਹਿ ਮਾਰਗੁ ਦੇਇ ਬਤਾਈ ॥੧॥ ਰਹਾਉ

Koee Aisaa Santh Sehaj Sukhadhaathaa Mohi Maarag Dhaee Bathaaee ||1|| Rehaao ||

Is there any Saint, who can bestow such celestial peace, and show me the Way to Him? ||1||Pause||

ਗਉੜੀ (ਮਃ ੫) (੧੨੨)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੧੮
Raag Gauri Poorbee Guru Arjan Dev


ਅੰਤਰਿ ਅਲਖੁ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ

Anthar Alakh N Jaaee Lakhiaa Vich Parradhaa Houmai Paaee ||

The Unseen Lord is deep within the self; He cannot be seen; the curtain of egotism intervenes.

ਗਉੜੀ (ਮਃ ੫) (੧੨੨)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧
Raag Gauri Poorbee Guru Arjan Dev


ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ ॥੧॥

Maaeiaa Mohi Sabho Jag Soeiaa Eihu Bharam Kehahu Kio Jaaee ||1||

In emotional attachment to Maya, all the world is asleep. Tell me, how can this doubt be dispelled? ||1||

ਗਉੜੀ (ਮਃ ੫) (੧੨੨)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧
Raag Gauri Poorbee Guru Arjan Dev


ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਕਰਤੇ ਭਾਈ

Eaekaa Sangath Eikath Grihi Basathae Mil Baath N Karathae Bhaaee ||

The one lives together with the other in the same house, but they do not talk to one another, O Siblings of Destiny.

ਗਉੜੀ (ਮਃ ੫) (੧੨੨)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੨
Raag Gauri Poorbee Guru Arjan Dev


ਏਕ ਬਸਤੁ ਬਿਨੁ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ ॥੨॥

Eaek Basath Bin Panch Dhuhaelae Ouh Basath Agochar Thaaee ||2||

Without the one substance, the five are miserable; that substance is in the unapproachable place. ||2||

ਗਉੜੀ (ਮਃ ੫) (੧੨੨)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੨
Raag Gauri Poorbee Guru Arjan Dev


ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ

Jis Kaa Grihu Thin Dheeaa Thaalaa Kunjee Gur Soupaaee ||

And the one whose home it is, has locked it up, and given the key to the Guru.

ਗਉੜੀ (ਮਃ ੫) (੧੨੨)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੩
Raag Gauri Poorbee Guru Arjan Dev


ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ ॥੩॥

Anik Oupaav Karae Nehee Paavai Bin Sathigur Saranaaee ||3||

You may make all sorts of efforts, but it cannot be obtained, without the Sanctuary of the True Guru. ||3||

ਗਉੜੀ (ਮਃ ੫) (੧੨੨)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੪
Raag Gauri Poorbee Guru Arjan Dev


ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧਸੰਗਤਿ ਲਿਵ ਲਾਈ

Jin Kae Bandhhan Kaattae Sathigur Thin Saadhhasangath Liv Laaee ||

Those whose bonds have been broken by the True Guru, enshrine love for the Saadh Sangat, the Company of the Holy.

ਗਉੜੀ (ਮਃ ੫) (੧੨੨)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੪
Raag Gauri Poorbee Guru Arjan Dev


ਪੰਚ ਜਨਾ ਮਿਲਿ ਮੰਗਲੁ ਗਾਇਆ ਹਰਿ ਨਾਨਕ ਭੇਦੁ ਭਾਈ ॥੪॥

Panch Janaa Mil Mangal Gaaeiaa Har Naanak Bhaedh N Bhaaee ||4||

The self-elect, the self-realized beings, meet together and sing the joyous songs of the Lord. Nanak, there is no difference between them, O Siblings of Destiny. ||4||

ਗਉੜੀ (ਮਃ ੫) (੧੨੨)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੫
Raag Gauri Poorbee Guru Arjan Dev


ਮੇਰੇ ਰਾਮ ਰਾਇ ਇਨ ਬਿਧਿ ਮਿਲੈ ਗੁਸਾਈ

Maerae Raam Raae Ein Bidhh Milai Gusaaee ||

This is how my Sovereign Lord King, the Lord of the Universe, is met;

ਗਉੜੀ (ਮਃ ੫) (੧੨੨)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੫
Raag Gauri Poorbee Guru Arjan Dev


ਸਹਜੁ ਭਇਆ ਭ੍ਰਮੁ ਖਿਨ ਮਹਿ ਨਾਠਾ ਮਿਲਿ ਜੋਤੀ ਜੋਤਿ ਸਮਾਈ ॥੧॥ ਰਹਾਉ ਦੂਜਾ ॥੧॥੧੨੨॥

Sehaj Bhaeiaa Bhram Khin Mehi Naathaa Mil Jothee Joth Samaaee ||1|| Rehaao Dhoojaa ||1||122||

Celestial bliss is attained in an instant, and doubt is dispelled. Meeting Him, my light merges in the Light. ||1||Second Pause||1||122||

ਗਉੜੀ (ਮਃ ੫) (੧੨੨)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੬
Raag Gauri Poorbee Guru Arjan Dev