Eaekai Kanik Anik Bhaath Saajee Bahu Parakaar Rachaaeiou ||
ਏਕੈ ਕਨਿਕ ਅਨਿਕ ਭਾਤਿ ਸਾਜੀ ਬਹੁ ਪਰਕਾਰ ਰਚਾਇਓ ॥

This shabad aiso parchau paaio is by Guru Arjan Dev in Raag Gauri on Ang 205 of Sri Guru Granth Sahib.

ਗਉੜੀ ਮਹਲਾ

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੫


ਐਸੋ ਪਰਚਉ ਪਾਇਓ

Aiso Paracho Paaeiou ||

I am intimate with Him;

ਗਉੜੀ (ਮਃ ੫) (੧੨੩)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੭
Raag Gauri Guru Arjan Dev


ਕਰੀ ਕ੍ਰਿਪਾ ਦਇਆਲ ਬੀਠੁਲੈ ਸਤਿਗੁਰ ਮੁਝਹਿ ਬਤਾਇਓ ॥੧॥ ਰਹਾਉ

Karee Kirapaa Dhaeiaal Beethulai Sathigur Mujhehi Bathaaeiou ||1|| Rehaao ||

Granting His Grace, my Kind Beloved has told me of the True Guru. ||1||Pause||

ਗਉੜੀ (ਮਃ ੫) (੧੨੩)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੭
Raag Gauri Guru Arjan Dev


ਜਤ ਕਤ ਦੇਖਉ ਤਤ ਤਤ ਤੁਮ ਹੀ ਮੋਹਿ ਇਹੁ ਬਿਸੁਆਸੁ ਹੋਇ ਆਇਓ

Jath Kath Dhaekho Thath Thath Thum Hee Mohi Eihu Bisuaas Hoe Aaeiou ||

Wherever I look, there You are; I am totally convinced of this.

ਗਉੜੀ (ਮਃ ੫) (੧੨੩)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੮
Raag Gauri Guru Arjan Dev


ਕੈ ਪਹਿ ਕਰਉ ਅਰਦਾਸਿ ਬੇਨਤੀ ਜਉ ਸੁਨਤੋ ਹੈ ਰਘੁਰਾਇਓ ॥੧॥

Kai Pehi Karo Aradhaas Baenathee Jo Sunatho Hai Raghuraaeiou ||1||

Unto whom should I pray? The Lord Himself hears all. ||1||

ਗਉੜੀ (ਮਃ ੫) (੧੨੩)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੮
Raag Gauri Guru Arjan Dev


ਲਹਿਓ ਸਹਸਾ ਬੰਧਨ ਗੁਰਿ ਤੋਰੇ ਤਾਂ ਸਦਾ ਸਹਜ ਸੁਖੁ ਪਾਇਓ

Lehiou Sehasaa Bandhhan Gur Thorae Thaan Sadhaa Sehaj Sukh Paaeiou ||

My anxiety is over. The Guru has cut away my bonds, and I have found eternal peace.

ਗਉੜੀ (ਮਃ ੫) (੧੨੩)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੯
Raag Gauri Guru Arjan Dev


ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ ॥੨॥

Honaa Saa Soee Fun Hosee Sukh Dhukh Kehaa Dhikhaaeiou ||2||

Whatever shall be, shall be in the end; so where can pain and pleasure be seen? ||2||

ਗਉੜੀ (ਮਃ ੫) (੧੨੩)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੦
Raag Gauri Guru Arjan Dev


ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ

Khandd Brehamandd Kaa Eaeko Thaanaa Gur Paradhaa Khol Dhikhaaeiou ||

The continents and the solar systems rest in the support of the One Lord. The Guru has removed the veil of illusion, and shown this to me.

ਗਉੜੀ (ਮਃ ੫) (੧੨੩)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੦
Raag Gauri Guru Arjan Dev


ਨਉ ਨਿਧਿ ਨਾਮੁ ਨਿਧਾਨੁ ਇਕ ਠਾਈ ਤਉ ਬਾਹਰਿ ਕੈਠੈ ਜਾਇਓ ॥੩॥

No Nidhh Naam Nidhhaan Eik Thaaee Tho Baahar Kaithai Jaaeiou ||3||

The nine treasures of the wealth of the Name of the Lord are in that one place. Where else should we go? ||3||

ਗਉੜੀ (ਮਃ ੫) (੧੨੩)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੧
Raag Gauri Guru Arjan Dev


ਏਕੈ ਕਨਿਕ ਅਨਿਕ ਭਾਤਿ ਸਾਜੀ ਬਹੁ ਪਰਕਾਰ ਰਚਾਇਓ

Eaekai Kanik Anik Bhaath Saajee Bahu Parakaar Rachaaeiou ||

The same gold is fashioned into various articles; just so, the Lord has made the many patterns of the creation.

ਗਉੜੀ (ਮਃ ੫) (੧੨੩)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੧
Raag Gauri Guru Arjan Dev


ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ ਮਿਲਾਇਓ ॥੪॥੨॥੧੨੩॥

Kahu Naanak Bharam Gur Khoee Hai Eiv Thathai Thath Milaaeiou ||4||2||123||

Says Nanak, the Guru has dispelled my doubt; in this way, my essence merges into God's essence. ||4||2||123||

ਗਉੜੀ (ਮਃ ੫) (੧੨੩)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੨
Raag Gauri Guru Arjan Dev