Antharajaamee Purakh Bidhhaathae Saradhhaa Man Kee Poorae ||
ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥

This shabad audh ghatai dinsu rainaarey is by Guru Arjan Dev in Raag Gauri on Ang 205 of Sri Guru Granth Sahib.

ਗਉੜੀ ਮਹਲਾ

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੫


ਅਉਧ ਘਟੈ ਦਿਨਸੁ ਰੈਨਾਰੇ

Aoudhh Ghattai Dhinas Rainaarae ||

This life is diminishing, day and night.

ਗਉੜੀ (ਮਃ ੫) (੧੨੪)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੩
Raag Gauri Guru Arjan Dev


ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ

Man Gur Mil Kaaj Savaarae ||1|| Rehaao ||

Meeting with the Guru, your affairs shall be resolved. ||1||Pause||

ਗਉੜੀ (ਮਃ ੫) (੧੨੪)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੩
Raag Gauri Guru Arjan Dev


ਕਰਉ ਬੇਨੰਤੀ ਸੁਨਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ

Karo Baenanthee Sunahu Maerae Meethaa Santh Ttehal Kee Baelaa ||

Listen, my friends, I beg of you: now is the time to serve the Saints!

ਗਉੜੀ (ਮਃ ੫) (੧੨੪)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੪
Raag Gauri Guru Arjan Dev


ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥

Eehaa Khaatt Chalahu Har Laahaa Aagai Basan Suhaelaa ||1||

In this world, earn the profit of the Lord's Name, and hereafter, you shall dwell in peace. ||1||

ਗਉੜੀ (ਮਃ ੫) (੧੨੪)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੪
Raag Gauri Guru Arjan Dev


ਇਹੁ ਸੰਸਾਰੁ ਬਿਕਾਰੁ ਸਹਸੇ ਮਹਿ ਤਰਿਓ ਬ੍ਰਹਮ ਗਿਆਨੀ

Eihu Sansaar Bikaar Sehasae Mehi Thariou Breham Giaanee ||

This world is engrossed in corruption and cynicism. Only those who know God are saved.

ਗਉੜੀ (ਮਃ ੫) (੧੨੪)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੫
Raag Gauri Guru Arjan Dev


ਜਿਸਹਿ ਜਗਾਇ ਪੀਆਏ ਹਰਿ ਰਸੁ ਅਕਥ ਕਥਾ ਤਿਨਿ ਜਾਨੀ ॥੨॥

Jisehi Jagaae Peeaaeae Har Ras Akathh Kathhaa Thin Jaanee ||2||

Those who are awakened by the Lord to drink in this sublime essence, come to know the Unspoken Speech of the Lord. ||2||

ਗਉੜੀ (ਮਃ ੫) (੧੨੪)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੫
Raag Gauri Guru Arjan Dev


ਜਾ ਕਉ ਆਏ ਸੋਈ ਵਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ

Jaa Ko Aaeae Soee Vihaajhahu Har Gur Thae Manehi Basaeraa ||

Purchase only that for which you have come into the world, and through the Guru, the Lord shall dwell within your mind.

ਗਉੜੀ (ਮਃ ੫) (੧੨੪)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੬
Raag Gauri Guru Arjan Dev


ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਹੋਇਗੋ ਫੇਰਾ ॥੩॥

Nij Ghar Mehal Paavahu Sukh Sehajae Bahur N Hoeigo Faeraa ||3||

Within the home of your own inner being, you shall obtain the Mansion of the Lord's Presence with intuitive ease. You shall not be consigned again to the wheel of reincarnation. ||3||

ਗਉੜੀ (ਮਃ ੫) (੧੨੪)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੬
Raag Gauri Guru Arjan Dev


ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ

Antharajaamee Purakh Bidhhaathae Saradhhaa Man Kee Poorae ||

O Inner-knower, Searcher of hearts, Primal Being, Architect of Destiny: please fulfill this yearning of my mind.

ਗਉੜੀ (ਮਃ ੫) (੧੨੪)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੭
Raag Gauri Guru Arjan Dev


ਨਾਨਕੁ ਦਾਸੁ ਇਹੀ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੩॥੧੨੪॥

Naanak Dhaas Eihee Sukh Maagai Mo Ko Kar Santhan Kee Dhhoorae ||4||3||124||

Nanak, Your slave, begs for this happiness: let me be the dust of the feet of the Saints. ||4||3||124||

ਗਉੜੀ (ਮਃ ੫) (੧੨੪)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੮
Raag Gauri Guru Arjan Dev