Khaedh Karehi Ar Bahuth Santhaavehi Aaeiou Saran Thuhaarae ||1||
ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ ਆਇਓ ਸਰਨਿ ਤੁਹਾਰੇ ॥੧॥

This shabad raakhu pitaa prabh meyrey is by Guru Arjan Dev in Raag Gauri on Ang 205 of Sri Guru Granth Sahib.

ਗਉੜੀ ਮਹਲਾ

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੫


ਰਾਖੁ ਪਿਤਾ ਪ੍ਰਭ ਮੇਰੇ

Raakh Pithaa Prabh Maerae ||

Save me, O My Father God.

ਗਉੜੀ (ਮਃ ੫) (੧੨੫)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੮
Raag Gauri Guru Arjan Dev


ਮੋਹਿ ਨਿਰਗੁਨੁ ਸਭ ਗੁਨ ਤੇਰੇ ॥੧॥ ਰਹਾਉ

Mohi Niragun Sabh Gun Thaerae ||1|| Rehaao ||

I am worthless and without virtue; all virtues are Yours. ||1||Pause||

ਗਉੜੀ (ਮਃ ੫) (੧੨੫)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੯
Raag Gauri Guru Arjan Dev


ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ

Panch Bikhaadhee Eaek Gareebaa Raakhahu Raakhanehaarae ||

The five vicious thieves are assaulting my poor being; save me, O Savior Lord!

ਗਉੜੀ (ਮਃ ੫) (੧੨੫)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੯
Raag Gauri Guru Arjan Dev


ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ ਆਇਓ ਸਰਨਿ ਤੁਹਾਰੇ ॥੧॥

Khaedh Karehi Ar Bahuth Santhaavehi Aaeiou Saran Thuhaarae ||1||

They are tormenting and torturing me. I have come, seeking Your Sanctuary. ||1||

ਗਉੜੀ (ਮਃ ੫) (੧੨੫)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੫ ਪੰ. ੧੯
Raag Gauri Guru Arjan Dev


ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ

Kar Kar Haariou Anik Bahu Bhaathee Shhoddehi Kathehoon Naahee ||

Trying all sorts of things, I have grown weary, but still, they will not leave me alone.

ਗਉੜੀ (ਮਃ ੫) (੧੨੫)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧
Raag Gauri Guru Arjan Dev


ਏਕ ਬਾਤ ਸੁਨਿ ਤਾਕੀ ਓਟਾ ਸਾਧਸੰਗਿ ਮਿਟਿ ਜਾਹੀ ॥੨॥

Eaek Baath Sun Thaakee Outtaa Saadhhasang Mitt Jaahee ||2||

But I have heard that they can be rooted out, in the Saadh Sangat, the Company of the Holy; and so I seek their Shelter. ||2||

ਗਉੜੀ (ਮਃ ੫) (੧੨੫)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੨
Raag Gauri Guru Arjan Dev


ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ

Kar Kirapaa Santh Milae Mohi Thin Thae Dhheeraj Paaeiaa ||

In their Mercy, the Saints have met me, and from them, I have obtained satisfaction.

ਗਉੜੀ (ਮਃ ੫) (੧੨੫)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੨
Raag Gauri Guru Arjan Dev


ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥੩॥

Santhee Manth Dheeou Mohi Nirabho Gur Kaa Sabadh Kamaaeiaa ||3||

The Saints have given me the Mantra of the Fearless Lord, and now I practice the Word of the Guru's Shabad. ||3||

ਗਉੜੀ (ਮਃ ੫) (੧੨੫)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੩
Raag Gauri Guru Arjan Dev


ਜੀਤਿ ਲਏ ਓਇ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ

Jeeth Leae Oue Mehaa Bikhaadhee Sehaj Suhaelee Baanee ||

I have now conquered those terrible evil-doers, and my speech is now sweet and sublime.

ਗਉੜੀ (ਮਃ ੫) (੧੨੫)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੩
Raag Gauri Guru Arjan Dev


ਕਹੁ ਨਾਨਕ ਮਨਿ ਭਇਆ ਪਰਗਾਸਾ ਪਾਇਆ ਪਦੁ ਨਿਰਬਾਣੀ ॥੪॥੪॥੧੨੫॥

Kahu Naanak Man Bhaeiaa Paragaasaa Paaeiaa Padh Nirabaanee ||4||4||125||

Says Nanak, the Divine Light has dawned within my mind; I have obtained the state of Nirvaanaa. ||4||4||125||

ਗਉੜੀ (ਮਃ ੫) (੧੨੫)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੪
Raag Gauri Guru Arjan Dev