Bhugath Mukath Kaa Kaaran Suaamee Moorr Thaahi Bisaraavai ||
ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥

This shabad praanee kau hari jasu mani nahee aavai is by Guru Teg Bahadur in Raag Gauri on Ang 219 of Sri Guru Granth Sahib.

ਗਉੜੀ ਮਹਲਾ

Gourree Mehalaa 9 ||

Gauree, Ninth Mehl:

ਗਉੜੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੨੧੯


ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ

Praanee Ko Har Jas Man Nehee Aavai ||

The Praise of the Lord does not come to dwell in the minds of the mortal beings.

ਗਉੜੀ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੮
Raag Gauri Guru Teg Bahadur


ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥੧॥ ਰਹਾਉ

Ahinis Magan Rehai Maaeiaa Mai Kahu Kaisae Gun Gaavai ||1|| Rehaao ||

Day and night, they remain engrossed in Maya. Tell me, how can they sing God's Glories? ||1||Pause||

ਗਉੜੀ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੮
Raag Gauri Guru Teg Bahadur


ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ

Pooth Meeth Maaeiaa Mamathaa Sio Eih Bidhh Aap Bandhhaavai ||

In this way, they bind themselves to children, friends, Maya and possessiveness.

ਗਉੜੀ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੯
Raag Gauri Guru Teg Bahadur


ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥੧॥

Mrig Thrisanaa Jio Jhootho Eihu Jag Dhaekh Thaas Outh Dhhaavai ||1||

Like the deer's delusion, this world is false; and yet, beholding it, they chase after it. ||1||

ਗਉੜੀ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੯
Raag Gauri Guru Teg Bahadur


ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ

Bhugath Mukath Kaa Kaaran Suaamee Moorr Thaahi Bisaraavai ||

Our Lord and Master is the source of pleasures and liberation; and yet, the fool forgets Him.

ਗਉੜੀ (ਮਃ ੯) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੦
Raag Gauri Guru Teg Bahadur


ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ ਪਾਵੈ ॥੨॥੩॥

Jan Naanak Kottan Mai Kooo Bhajan Raam Ko Paavai ||2||3||

O servant Nanak, among millions, there is scarcely anyone who attains the Lord's meditation. ||2||3||

ਗਉੜੀ (ਮਃ ੯) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੧
Raag Gauri Guru Teg Bahadur