Jan Naanak Har Bheae Dhaeiaalaa Tho Sabh Bidhh Ban Aaee ||2||4||
ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥੨॥੪॥

This shabad saadho ihu manu gahio na jaaee is by Guru Teg Bahadur in Raag Gauri on Ang 219 of Sri Guru Granth Sahib.

ਗਉੜੀ ਮਹਲਾ

Gourree Mehalaa 9 ||

Gauree, Ninth Mehl:

ਗਉੜੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੨੧੯


ਸਾਧੋ ਇਹੁ ਮਨੁ ਗਹਿਓ ਜਾਈ

Saadhho Eihu Man Gehiou N Jaaee ||

Holy Saadhus: this mind cannot be restrained.

ਗਉੜੀ (ਮਃ ੯) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੧
Raag Gauri Guru Teg Bahadur


ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਰਹਾਈ ॥੧॥ ਰਹਾਉ

Chanchal Thrisanaa Sang Basath Hai Yaa Thae Thhir N Rehaaee ||1|| Rehaao ||

Fickle desires dwell with it, and so it cannot remain steady. ||1||Pause||

ਗਉੜੀ (ਮਃ ੯) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੨
Raag Gauri Guru Teg Bahadur


ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ

Kathan Karodhh Ghatt Hee Kae Bheethar Jih Sudhh Sabh Bisaraaee ||

The heart is filled with anger and violence, which cause all sense to be forgotten.

ਗਉੜੀ (ਮਃ ੯) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੨
Raag Gauri Guru Teg Bahadur


ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਬਸਾਈ ॥੧॥

Rathan Giaan Sabh Ko Hir Leenaa Thaa Sio Kashh N Basaaee ||1||

The jewel of spiritual wisdom has been taken away from everyone; nothing can withstand it. ||1||

ਗਉੜੀ (ਮਃ ੯) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੩
Raag Gauri Guru Teg Bahadur


ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ

Jogee Jathan Karath Sabh Haarae Gunee Rehae Gun Gaaee ||

The Yogis have tried everything and failed; the virtuous have grown weary of singing God's Glories.

ਗਉੜੀ (ਮਃ ੯) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੪
Raag Gauri Guru Teg Bahadur


ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥੨॥੪॥

Jan Naanak Har Bheae Dhaeiaalaa Tho Sabh Bidhh Ban Aaee ||2||4||

O servant Nanak, when the Lord becomes merciful, then every effort is successful. ||2||4||

ਗਉੜੀ (ਮਃ ੯) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੪
Raag Gauri Guru Teg Bahadur