Naanak Kehath Mukath Panthh Eihu Guramukh Hoe Thum Paavo ||2||5||
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥

This shabad saadho gobind key gun gaavau is by Guru Teg Bahadur in Raag Gauri on Ang 219 of Sri Guru Granth Sahib.

ਗਉੜੀ ਮਹਲਾ

Gourree Mehalaa 9 ||

Gauree, Ninth Mehl:

ਗਉੜੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੨੧੯


ਸਾਧੋ ਗੋਬਿੰਦ ਕੇ ਗੁਨ ਗਾਵਉ

Saadhho Gobindh Kae Gun Gaavo ||

Holy Saadhus: sing the Glorious Praises of the Lord of the Universe.

ਗਉੜੀ (ਮਃ ੯) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੫
Raag Gauri Guru Teg Bahadur


ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥੧॥ ਰਹਾਉ

Maanas Janam Amolak Paaeiou Birathhaa Kaahi Gavaavo ||1|| Rehaao ||

You have obtained the priceless jewel of this human life; why are you uselessly wasting it? ||1||Pause||

ਗਉੜੀ (ਮਃ ੯) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੫
Raag Gauri Guru Teg Bahadur


ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ

Pathith Puneeth Dheen Bandhh Har Saran Thaahi Thum Aavo ||

He is the Purifier of sinners, the Friend of the poor. Come, and enter the Lord's Sanctuary.

ਗਉੜੀ (ਮਃ ੯) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੬
Raag Gauri Guru Teg Bahadur


ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥੧॥

Gaj Ko Thraas Mittiou Jih Simarath Thum Kaahae Bisaraavo ||1||

Remembering Him, the elephant's fear was removed; so why do you forget Him? ||1||

ਗਉੜੀ (ਮਃ ੯) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੭
Raag Gauri Guru Teg Bahadur


ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ

Thaj Abhimaan Moh Maaeiaa Fun Bhajan Raam Chith Laavo ||

Renounce your egotistical pride and your emotional attachment to Maya; focus your consciousness on the Lord's meditation.

ਗਉੜੀ (ਮਃ ੯) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੮
Raag Gauri Guru Teg Bahadur


ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥

Naanak Kehath Mukath Panthh Eihu Guramukh Hoe Thum Paavo ||2||5||

Says Nanak, this is the path to liberation. Become Gurmukh, and attain it. ||2||5||

ਗਉੜੀ (ਮਃ ੯) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੯
Raag Gauri Guru Teg Bahadur