Dhukh Sukh Eae Baadhhae Jih Naahan Thih Thum Jaano Giaanee ||
ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥

This shabad saadho raam sarni bisraamaa is by Guru Teg Bahadur in Raag Gauri on Ang 220 of Sri Guru Granth Sahib.

ਗਉੜੀ ਮਹਲਾ

Gourree Mehalaa 9 ||

Gauree, Ninth Mehl:

ਗਉੜੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੨੨੦


ਸਾਧੋ ਰਾਮ ਸਰਨਿ ਬਿਸਰਾਮਾ

Saadhho Raam Saran Bisaraamaa ||

Holy Saadhus: rest and peace are in the Sanctuary of the Lord.

ਗਉੜੀ (ਮਃ ੯) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੪
Raag Gauri Guru Teg Bahadur


ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥੧॥ ਰਹਾਉ

Baedh Puraan Parrae Ko Eih Gun Simarae Har Ko Naamaa ||1|| Rehaao ||

This is the blessing of studying the Vedas and the Puraanas, that you may meditate on the Name of the Lord. ||1||Pause||

ਗਉੜੀ (ਮਃ ੯) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੪
Raag Gauri Guru Teg Bahadur


ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ

Lobh Moh Maaeiaa Mamathaa Fun Ao Bikhian Kee Saevaa ||

Greed, emotional attachment to Maya, possessiveness, the service of evil, pleasure and pain -

ਗਉੜੀ (ਮਃ ੯) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੫
Raag Gauri Guru Teg Bahadur


ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥੧॥

Harakh Sog Parasai Jih Naahan So Moorath Hai Dhaevaa ||1||

Those who are not touched by these, are the very embodiment of the Divine Lord. ||1||

ਗਉੜੀ (ਮਃ ੯) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੫
Raag Gauri Guru Teg Bahadur


ਸੁਰਗ ਨਰਕ ਅੰਮ੍ਰਿਤ ਬਿਖੁ ਸਭ ਤਿਉ ਕੰਚਨ ਅਰੁ ਪੈਸਾ

Surag Narak Anmrith Bikh Eae Sabh Thio Kanchan Ar Paisaa ||

Heaven and hell, ambrosial nectar and poison, gold and copper - these are all alike to them.

ਗਉੜੀ (ਮਃ ੯) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੬
Raag Gauri Guru Teg Bahadur


ਉਸਤਤਿ ਨਿੰਦਾ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥੨॥

Ousathath Nindhaa Eae Sam Jaa Kai Lobh Mohu Fun Thaisaa ||2||

Praise and slander are all the same to them, as are greed and attachment. ||2||

ਗਉੜੀ (ਮਃ ੯) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੬
Raag Gauri Guru Teg Bahadur


ਦੁਖੁ ਸੁਖੁ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ

Dhukh Sukh Eae Baadhhae Jih Naahan Thih Thum Jaano Giaanee ||

They are not bound by pleasure and pain - know that they are truly wise.

ਗਉੜੀ (ਮਃ ੯) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੭
Raag Gauri Guru Teg Bahadur


ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥

Naanak Mukath Thaahi Thum Maano Eih Bidhh Ko Jo Praanee ||3||7||

O Nanak, recognize those mortal beings as liberated, who live this way of life. ||3||7||

ਗਉੜੀ (ਮਃ ੯) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੮
Raag Gauri Guru Teg Bahadur