Aour Sagal Jag Maaeiaa Mohiaa Nirabhai Padh Nehee Paavai ||3||8||
ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥੩॥੮॥

This shabad man rey kahaa bhaio tai bauraa is by Guru Teg Bahadur in Raag Gauri on Ang 220 of Sri Guru Granth Sahib.

ਗਉੜੀ ਮਹਲਾ

Gourree Mehalaa 9 ||

Gauree, Ninth Mehl:

ਗਉੜੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੨੨੦


ਮਨ ਰੇ ਕਹਾ ਭਇਓ ਤੈ ਬਉਰਾ

Man Rae Kehaa Bhaeiou Thai Bouraa ||

O mind, why have you gone crazy?

ਗਉੜੀ (ਮਃ ੯) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੮
Raag Gauri Guru Teg Bahadur


ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥੧॥ ਰਹਾਉ

Ahinis Aoudhh Ghattai Nehee Jaanai Bhaeiou Lobh Sang Houraa ||1|| Rehaao ||

Don't you know that your life is decreasing, day and night? Your life is made worthless with greed. ||1||Pause||

ਗਉੜੀ (ਮਃ ੯) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੯
Raag Gauri Guru Teg Bahadur


ਜੋ ਤਨੁ ਤੈ ਅਪਨੋ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ

Jo Than Thai Apano Kar Maaniou Ar Sundhar Grih Naaree ||

That body, which you believe to be your own, and your beautiful home and spouse

ਗਉੜੀ (ਮਃ ੯) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੯
Raag Gauri Guru Teg Bahadur


ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ ॥੧॥

Ein Main Kashh Thaero Rae Naahan Dhaekho Soch Bichaaree ||1||

- none of these is yours to keep. See this, reflect upon it and understand. ||1||

ਗਉੜੀ (ਮਃ ੯) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੧੦
Raag Gauri Guru Teg Bahadur


ਰਤਨ ਜਨਮੁ ਅਪਨੋ ਤੈ ਹਾਰਿਓ ਗੋਬਿੰਦ ਗਤਿ ਨਹੀ ਜਾਨੀ

Rathan Janam Apano Thai Haariou Gobindh Gath Nehee Jaanee ||

You have wasted the precious jewel of this human life; you do not know the Way of the Lord of the Universe.

ਗਉੜੀ (ਮਃ ੯) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੧੧
Raag Gauri Guru Teg Bahadur


ਨਿਮਖ ਲੀਨ ਭਇਓ ਚਰਨਨ ਸਿਂਉ ਬਿਰਥਾ ਅਉਧ ਸਿਰਾਨੀ ॥੨॥

Nimakh N Leen Bhaeiou Charanan Sino Birathhaa Aoudhh Siraanee ||2||

You have not been absorbed in the Lord's Feet, even for an instant. Your life has passed away in vain! ||2||

ਗਉੜੀ (ਮਃ ੯) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੧੧
Raag Gauri Guru Teg Bahadur


ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ

Kahu Naanak Soee Nar Sukheeaa Raam Naam Gun Gaavai ||

Says Nanak, that man is happy, who sings the Glorious Praises of the Lord's Name.

ਗਉੜੀ (ਮਃ ੯) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੧੨
Raag Gauri Guru Teg Bahadur


ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥੩॥੮॥

Aour Sagal Jag Maaeiaa Mohiaa Nirabhai Padh Nehee Paavai ||3||8||

All the rest of the world is enticed by Maya; they do not obtain the state of fearless dignity. ||3||8||

ਗਉੜੀ (ਮਃ ੯) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੧੨
Raag Gauri Guru Teg Bahadur