Aavai N Jaavai Chookai Aasaa ||
ਆਵੈ ਨ ਜਾਵੈ ਚੂਕੈ ਆਸਾ ॥

This shabad khimaa gahee bratu seel santokhann is by Guru Nanak Dev in Raag Gauri on Ang 223 of Sri Guru Granth Sahib.

ਗਉੜੀ ਮਹਲਾ

Gourree Mehalaa 1 ||

Gauree, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੩


ਖਿਮਾ ਗਹੀ ਬ੍ਰਤੁ ਸੀਲ ਸੰਤੋਖੰ

Khimaa Gehee Brath Seel Santhokhan ||

To practice forgiveness is the true fast, good conduct and contentment.

ਗਉੜੀ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੫
Raag Gauri Guru Nanak Dev


ਰੋਗੁ ਬਿਆਪੈ ਨਾ ਜਮ ਦੋਖੰ

Rog N Biaapai Naa Jam Dhokhan ||

Disease does not afflict me, nor does the pain of death.

ਗਉੜੀ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੫
Raag Gauri Guru Nanak Dev


ਮੁਕਤ ਭਏ ਪ੍ਰਭ ਰੂਪ ਰੇਖੰ ॥੧॥

Mukath Bheae Prabh Roop N Raekhan ||1||

I am liberated, and absorbed into God, who has no form or feature. ||1||

ਗਉੜੀ (ਮਃ ੧) ਅਸਟ. (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੬
Raag Gauri Guru Nanak Dev


ਜੋਗੀ ਕਉ ਕੈਸਾ ਡਰੁ ਹੋਇ

Jogee Ko Kaisaa Ddar Hoe ||

What fear does the Yogi have?

ਗਉੜੀ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੬
Raag Gauri Guru Nanak Dev


ਰੂਖਿ ਬਿਰਖਿ ਗ੍ਰਿਹਿ ਬਾਹਰਿ ਸੋਇ ॥੧॥ ਰਹਾਉ

Rookh Birakh Grihi Baahar Soe ||1|| Rehaao ||

The Lord is among the trees and the plants, within the household and outside as well. ||1||Pause||

ਗਉੜੀ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੬
Raag Gauri Guru Nanak Dev


ਨਿਰਭਉ ਜੋਗੀ ਨਿਰੰਜਨੁ ਧਿਆਵੈ

Nirabho Jogee Niranjan Dhhiaavai ||

The Yogis meditate on the Fearless, Immaculate Lord.

ਗਉੜੀ (ਮਃ ੧) ਅਸਟ. (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੭
Raag Gauri Guru Nanak Dev


ਅਨਦਿਨੁ ਜਾਗੈ ਸਚਿ ਲਿਵ ਲਾਵੈ

Anadhin Jaagai Sach Liv Laavai ||

Night and day, they remain awake and aware, embracing love for the True Lord.

ਗਉੜੀ (ਮਃ ੧) ਅਸਟ. (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੭
Raag Gauri Guru Nanak Dev


ਸੋ ਜੋਗੀ ਮੇਰੈ ਮਨਿ ਭਾਵੈ ॥੨॥

So Jogee Maerai Man Bhaavai ||2||

Those Yogis are pleasing to my mind. ||2||

ਗਉੜੀ (ਮਃ ੧) ਅਸਟ. (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੭
Raag Gauri Guru Nanak Dev


ਕਾਲੁ ਜਾਲੁ ਬ੍ਰਹਮ ਅਗਨੀ ਜਾਰੇ

Kaal Jaal Breham Aganee Jaarae ||

The trap of death is burnt by the Fire of God.

ਗਉੜੀ (ਮਃ ੧) ਅਸਟ. (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੮
Raag Gauri Guru Nanak Dev


ਜਰਾ ਮਰਣ ਗਤੁ ਗਰਬੁ ਨਿਵਾਰੇ

Jaraa Maran Gath Garab Nivaarae ||

Old age, death and pride are conquered.

ਗਉੜੀ (ਮਃ ੧) ਅਸਟ. (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੮
Raag Gauri Guru Nanak Dev


ਆਪਿ ਤਰੈ ਪਿਤਰੀ ਨਿਸਤਾਰੇ ॥੩॥

Aap Tharai Pitharee Nisathaarae ||3||

They swim across, and save their ancestors as well. ||3||

ਗਉੜੀ (ਮਃ ੧) ਅਸਟ. (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੮
Raag Gauri Guru Nanak Dev


ਸਤਿਗੁਰੁ ਸੇਵੇ ਸੋ ਜੋਗੀ ਹੋਇ

Sathigur Saevae So Jogee Hoe ||

Those who serve the True Guru are the Yogis.

ਗਉੜੀ (ਮਃ ੧) ਅਸਟ. (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੯
Raag Gauri Guru Nanak Dev


ਭੈ ਰਚਿ ਰਹੈ ਸੁ ਨਿਰਭਉ ਹੋਇ

Bhai Rach Rehai S Nirabho Hoe ||

Those who remain immersed in the Fear of God become fearless.

ਗਉੜੀ (ਮਃ ੧) ਅਸਟ. (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੯
Raag Gauri Guru Nanak Dev


ਜੈਸਾ ਸੇਵੈ ਤੈਸੋ ਹੋਇ ॥੪॥

Jaisaa Saevai Thaiso Hoe ||4||

They become just like the One they serve. ||4||

ਗਉੜੀ (ਮਃ ੧) ਅਸਟ. (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੯
Raag Gauri Guru Nanak Dev


ਨਰ ਨਿਹਕੇਵਲ ਨਿਰਭਉ ਨਾਉ

Nar Nihakaeval Nirabho Naao ||

The Name makes a man pure and fearless.

ਗਉੜੀ (ਮਃ ੧) ਅਸਟ. (੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧
Raag Gauri Guru Nanak Dev


ਅਨਾਥਹ ਨਾਥ ਕਰੇ ਬਲਿ ਜਾਉ

Anaathheh Naathh Karae Bal Jaao ||

It makes the masterless become the master of all. I am a sacrifice to him.

ਗਉੜੀ (ਮਃ ੧) ਅਸਟ. (੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧
Raag Gauri Guru Nanak Dev


ਪੁਨਰਪਿ ਜਨਮੁ ਨਾਹੀ ਗੁਣ ਗਾਉ ॥੫॥

Punarap Janam Naahee Gun Gaao ||5||

Such a person is not reincarnated again; he sings the Glories of God. ||5||

ਗਉੜੀ (ਮਃ ੧) ਅਸਟ. (੭) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧
Raag Gauri Guru Nanak Dev


ਅੰਤਰਿ ਬਾਹਰਿ ਏਕੋ ਜਾਣੈ

Anthar Baahar Eaeko Jaanai ||

Inwardly and outwardly, he knows the One Lord;

ਗਉੜੀ (ਮਃ ੧) ਅਸਟ. (੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੨
Raag Gauri Guru Nanak Dev


ਗੁਰ ਕੈ ਸਬਦੇ ਆਪੁ ਪਛਾਣੈ

Gur Kai Sabadhae Aap Pashhaanai ||

Through the Word of the Guru's Shabad, he realizes himself.

ਗਉੜੀ (ਮਃ ੧) ਅਸਟ. (੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੨
Raag Gauri Guru Nanak Dev


ਸਾਚੈ ਸਬਦਿ ਦਰਿ ਨੀਸਾਣੈ ॥੬॥

Saachai Sabadh Dhar Neesaanai ||6||

He bears the Banner and Insignia of the True Shabad in the Lord's Court. ||6||

ਗਉੜੀ (ਮਃ ੧) ਅਸਟ. (੭) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੨
Raag Gauri Guru Nanak Dev


ਸਬਦਿ ਮਰੈ ਤਿਸੁ ਨਿਜ ਘਰਿ ਵਾਸਾ

Sabadh Marai This Nij Ghar Vaasaa ||

One who dies in the Shabad abides in his own home within.

ਗਉੜੀ (ਮਃ ੧) ਅਸਟ. (੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੨
Raag Gauri Guru Nanak Dev


ਆਵੈ ਜਾਵੈ ਚੂਕੈ ਆਸਾ

Aavai N Jaavai Chookai Aasaa ||

He does not come or go in reincarnation, and his hopes are subdued.

ਗਉੜੀ (ਮਃ ੧) ਅਸਟ. (੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੩
Raag Gauri Guru Nanak Dev


ਗੁਰ ਕੈ ਸਬਦਿ ਕਮਲੁ ਪਰਗਾਸਾ ॥੭॥

Gur Kai Sabadh Kamal Paragaasaa ||7||

Through the Word of the Guru's Shabad, his heart-lotus blossoms forth. ||7||

ਗਉੜੀ (ਮਃ ੧) ਅਸਟ. (੭) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੩
Raag Gauri Guru Nanak Dev


ਜੋ ਦੀਸੈ ਸੋ ਆਸ ਨਿਰਾਸਾ

Jo Dheesai So Aas Niraasaa ||

Whoever is seen, is driven by hope and despair,

ਗਉੜੀ (ਮਃ ੧) ਅਸਟ. (੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੩
Raag Gauri Guru Nanak Dev


ਕਾਮ ਕ੍ਰੋਧ ਬਿਖੁ ਭੂਖ ਪਿਆਸਾ

Kaam Krodhh Bikh Bhookh Piaasaa ||

By sexual desire, anger, corruption, hunger and thirst.

ਗਉੜੀ (ਮਃ ੧) ਅਸਟ. (੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੪
Raag Gauri Guru Nanak Dev


ਨਾਨਕ ਬਿਰਲੇ ਮਿਲਹਿ ਉਦਾਸਾ ॥੮॥੭॥

Naanak Biralae Milehi Oudhaasaa ||8||7||

O Nanak, those detached recluses who meet the Lord are so very rare. ||8||7||

ਗਉੜੀ (ਮਃ ੧) ਅਸਟ. (੭) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੪
Raag Gauri Guru Nanak Dev