Jihavaa Soochee Har Ras Saaraa ||2||
ਜਿਹਵਾ ਸੂਚੀ ਹਰਿ ਰਸ ਸਾਰਾ ॥੨॥

This shabad aiso daasu milai sukhu hoee is by Guru Nanak Dev in Raag Gauri on Ang 224 of Sri Guru Granth Sahib.

ਗਉੜੀ ਮਹਲਾ

Gourree Mehalaa 1 ||

Gauree, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੪


ਐਸੋ ਦਾਸੁ ਮਿਲੈ ਸੁਖੁ ਹੋਈ

Aiso Dhaas Milai Sukh Hoee ||

Meeting such a slave, peace is obtained.

ਗਉੜੀ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੫
Raag Gauri Guru Nanak Dev


ਦੁਖੁ ਵਿਸਰੈ ਪਾਵੈ ਸਚੁ ਸੋਈ ॥੧॥

Dhukh Visarai Paavai Sach Soee ||1||

Pain is forgotten, when the True Lord is found. ||1||

ਗਉੜੀ (ਮਃ ੧) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੫
Raag Gauri Guru Nanak Dev


ਦਰਸਨੁ ਦੇਖਿ ਭਈ ਮਤਿ ਪੂਰੀ

Dharasan Dhaekh Bhee Math Pooree ||

Beholding the blessed vision of his darshan, my understanding has become perfect.

ਗਉੜੀ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੫
Raag Gauri Guru Nanak Dev


ਅਠਸਠਿ ਮਜਨੁ ਚਰਨਹ ਧੂਰੀ ॥੧॥ ਰਹਾਉ

Athasath Majan Charaneh Dhhooree ||1|| Rehaao ||

The cleansing baths at the sixty-eight sacred shrines of pilgrimage are in the dust of his feet. ||1||Pause||

ਗਉੜੀ (ਮਃ ੧) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੫
Raag Gauri Guru Nanak Dev


ਨੇਤ੍ਰ ਸੰਤੋਖੇ ਏਕ ਲਿਵ ਤਾਰਾ

Naethr Santhokhae Eaek Liv Thaaraa ||

My eyes are contented with the constant love of the One Lord.

ਗਉੜੀ (ਮਃ ੧) ਅਸਟ. (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੬
Raag Gauri Guru Nanak Dev


ਜਿਹਵਾ ਸੂਚੀ ਹਰਿ ਰਸ ਸਾਰਾ ॥੨॥

Jihavaa Soochee Har Ras Saaraa ||2||

My tongue is purified by the most sublime essence of the Lord. ||2||

ਗਉੜੀ (ਮਃ ੧) ਅਸਟ. (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੬
Raag Gauri Guru Nanak Dev


ਸਚੁ ਕਰਣੀ ਅਭ ਅੰਤਰਿ ਸੇਵਾ

Sach Karanee Abh Anthar Saevaa ||

True are my actions, and deep within my being, I serve Him.

ਗਉੜੀ (ਮਃ ੧) ਅਸਟ. (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੭
Raag Gauri Guru Nanak Dev


ਮਨੁ ਤ੍ਰਿਪਤਾਸਿਆ ਅਲਖ ਅਭੇਵਾ ॥੩॥

Man Thripathaasiaa Alakh Abhaevaa ||3||

My mind is satisfied by the Inscrutable, Mysterious Lord. ||3||

ਗਉੜੀ (ਮਃ ੧) ਅਸਟ. (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੭
Raag Gauri Guru Nanak Dev


ਜਹ ਜਹ ਦੇਖਉ ਤਹ ਤਹ ਸਾਚਾ

Jeh Jeh Dhaekho Theh Theh Saachaa ||

Wherever I look, there I find the True Lord.

ਗਉੜੀ (ਮਃ ੧) ਅਸਟ. (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੭
Raag Gauri Guru Nanak Dev


ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥

Bin Boojhae Jhagarath Jag Kaachaa ||4||

Without understanding, the world argues in falsehood. ||4||

ਗਉੜੀ (ਮਃ ੧) ਅਸਟ. (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੮
Raag Gauri Guru Nanak Dev


ਗੁਰੁ ਸਮਝਾਵੈ ਸੋਝੀ ਹੋਈ

Gur Samajhaavai Sojhee Hoee ||

When the Guru instructs, understanding is obtained.

ਗਉੜੀ (ਮਃ ੧) ਅਸਟ. (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੮
Raag Gauri Guru Nanak Dev


ਗੁਰਮੁਖਿ ਵਿਰਲਾ ਬੂਝੈ ਕੋਈ ॥੫॥

Guramukh Viralaa Boojhai Koee ||5||

How rare is that Gurmukh who understands. ||5||

ਗਉੜੀ (ਮਃ ੧) ਅਸਟ. (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੮
Raag Gauri Guru Nanak Dev


ਕਰਿ ਕਿਰਪਾ ਰਾਖਹੁ ਰਖਵਾਲੇ

Kar Kirapaa Raakhahu Rakhavaalae ||

Show Your Mercy, and save me, O Savior Lord!

ਗਉੜੀ (ਮਃ ੧) ਅਸਟ. (੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੮
Raag Gauri Guru Nanak Dev


ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥

Bin Boojhae Pasoo Bheae Baethaalae ||6||

Without understanding, people become beasts and demons. ||6||

ਗਉੜੀ (ਮਃ ੧) ਅਸਟ. (੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੯
Raag Gauri Guru Nanak Dev


ਗੁਰਿ ਕਹਿਆ ਅਵਰੁ ਨਹੀ ਦੂਜਾ

Gur Kehiaa Avar Nehee Dhoojaa ||

The Guru has said that there is no other at all.

ਗਉੜੀ (ਮਃ ੧) ਅਸਟ. (੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੯
Raag Gauri Guru Nanak Dev


ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥੭॥

Kis Kahu Dhaekh Karo An Poojaa ||7||

So tell me, who should I see, and who should I worship? ||7||

ਗਉੜੀ (ਮਃ ੧) ਅਸਟ. (੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੯
Raag Gauri Guru Nanak Dev


ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ

Santh Haeth Prabh Thribhavan Dhhaarae ||

For the sake of the Saints, God has established the three worlds.

ਗਉੜੀ (ਮਃ ੧) ਅਸਟ. (੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੦
Raag Gauri Guru Nanak Dev


ਆਤਮੁ ਚੀਨੈ ਸੁ ਤਤੁ ਬੀਚਾਰੇ ॥੮॥

Aatham Cheenai S Thath Beechaarae ||8||

One who understands his own soul, contemplates the essence of reality. ||8||

ਗਉੜੀ (ਮਃ ੧) ਅਸਟ. (੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੦
Raag Gauri Guru Nanak Dev


ਸਾਚੁ ਰਿਦੈ ਸਚੁ ਪ੍ਰੇਮ ਨਿਵਾਸ

Saach Ridhai Sach Praem Nivaas ||

One whose heart is filled with Truth and true love

ਗਉੜੀ (ਮਃ ੧) ਅਸਟ. (੮) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੧
Raag Gauri Guru Nanak Dev


ਪ੍ਰਣਵਤਿ ਨਾਨਕ ਹਮ ਤਾ ਕੇ ਦਾਸ ॥੯॥੮॥

Pranavath Naanak Ham Thaa Kae Dhaas ||9||8||

- prays Nanak, I am his servant. ||9||8||

ਗਉੜੀ (ਮਃ ੧) ਅਸਟ. (੮) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੧
Raag Gauri Guru Nanak Dev