Guramath Dhharam Dhheeraj Har Naae ||
ਗੁਰਮਤਿ ਧਰਮੁ ਧੀਰਜੁ ਹਰਿ ਨਾਇ ॥
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੪
ਬ੍ਰਹਮੈ ਗਰਬੁ ਕੀਆ ਨਹੀ ਜਾਨਿਆ ॥
Brehamai Garab Keeaa Nehee Jaaniaa ||
Brahma acted in pride, and did not understand.
ਗਉੜੀ (ਮਃ ੧) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੧
Raag Gauri Guru Nanak Dev
ਬੇਦ ਕੀ ਬਿਪਤਿ ਪੜੀ ਪਛੁਤਾਨਿਆ ॥
Baedh Kee Bipath Parree Pashhuthaaniaa ||
Only when he was faced with the downfall of the Vedas did he repent.
ਗਉੜੀ (ਮਃ ੧) ਅਸਟ. (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੨
Raag Gauri Guru Nanak Dev
ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ ॥੧॥
Jeh Prabh Simarae Thehee Man Maaniaa ||1||
Remembering God in meditation, the mind is conciliated. ||1||
ਗਉੜੀ (ਮਃ ੧) ਅਸਟ. (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੨
Raag Gauri Guru Nanak Dev
ਐਸਾ ਗਰਬੁ ਬੁਰਾ ਸੰਸਾਰੈ ॥
Aisaa Garab Buraa Sansaarai ||
Such is the horrible pride of the world.
ਗਉੜੀ (ਮਃ ੧) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੩
Raag Gauri Guru Nanak Dev
ਜਿਸੁ ਗੁਰੁ ਮਿਲੈ ਤਿਸੁ ਗਰਬੁ ਨਿਵਾਰੈ ॥੧॥ ਰਹਾਉ ॥
Jis Gur Milai This Garab Nivaarai ||1|| Rehaao ||
The Guru eliminates the pride of those who meet Him. ||1||Pause||
ਗਉੜੀ (ਮਃ ੧) ਅਸਟ. (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੩
Raag Gauri Guru Nanak Dev
ਬਲਿ ਰਾਜਾ ਮਾਇਆ ਅਹੰਕਾਰੀ ॥
Bal Raajaa Maaeiaa Ahankaaree ||
Bal the King, in Maya and egotism,
ਗਉੜੀ (ਮਃ ੧) ਅਸਟ. (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੩
Raag Gauri Guru Nanak Dev
ਜਗਨ ਕਰੈ ਬਹੁ ਭਾਰ ਅਫਾਰੀ ॥
Jagan Karai Bahu Bhaar Afaaree ||
Held his ceremonial feasts, but he was puffed up with pride.
ਗਉੜੀ (ਮਃ ੧) ਅਸਟ. (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੪
Raag Gauri Guru Nanak Dev
ਬਿਨੁ ਗੁਰ ਪੂਛੇ ਜਾਇ ਪਇਆਰੀ ॥੨॥
Bin Gur Pooshhae Jaae Paeiaaree ||2||
Without the Guru's advice, he had to go to the underworld. ||2||
ਗਉੜੀ (ਮਃ ੧) ਅਸਟ. (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੪
Raag Gauri Guru Nanak Dev
ਹਰੀਚੰਦੁ ਦਾਨੁ ਕਰੈ ਜਸੁ ਲੇਵੈ ॥
Hareechandh Dhaan Karai Jas Laevai ||
Hari Chand gave in charity, and earned public praise.
ਗਉੜੀ (ਮਃ ੧) ਅਸਟ. (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੪
Raag Gauri Guru Nanak Dev
ਬਿਨੁ ਗੁਰ ਅੰਤੁ ਨ ਪਾਇ ਅਭੇਵੈ ॥
Bin Gur Anth N Paae Abhaevai ||
But without the Guru, he did not find the limits of the Mysterious Lord.
ਗਉੜੀ (ਮਃ ੧) ਅਸਟ. (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੫
Raag Gauri Guru Nanak Dev
ਆਪਿ ਭੁਲਾਇ ਆਪੇ ਮਤਿ ਦੇਵੈ ॥੩॥
Aap Bhulaae Aapae Math Dhaevai ||3||
The Lord Himself misleads people, and He Himself imparts understanding. ||3||
ਗਉੜੀ (ਮਃ ੧) ਅਸਟ. (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੫
Raag Gauri Guru Nanak Dev
ਦੁਰਮਤਿ ਹਰਣਾਖਸੁ ਦੁਰਾਚਾਰੀ ॥
Dhuramath Haranaakhas Dhuraachaaree ||
The evil-minded Harnaakhash committed evil deeds.
ਗਉੜੀ (ਮਃ ੧) ਅਸਟ. (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੫
Raag Gauri Guru Nanak Dev
ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ ॥
Prabh Naaraaein Garab Prehaaree ||
God, the Lord of all, is the Destroyer of pride.
ਗਉੜੀ (ਮਃ ੧) ਅਸਟ. (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੬
Raag Gauri Guru Nanak Dev
ਪ੍ਰਹਲਾਦ ਉਧਾਰੇ ਕਿਰਪਾ ਧਾਰੀ ॥੪॥
Prehalaadh Oudhhaarae Kirapaa Dhhaaree ||4||
He bestowed His Mercy, and saved Prahlaad. ||4||
ਗਉੜੀ (ਮਃ ੧) ਅਸਟ. (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੬
Raag Gauri Guru Nanak Dev
ਭੂਲੋ ਰਾਵਣੁ ਮੁਗਧੁ ਅਚੇਤਿ ॥
Bhoolo Raavan Mugadhh Achaeth ||
Raawan was deluded, foolish and unwise.
ਗਉੜੀ (ਮਃ ੧) ਅਸਟ. (੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੬
Raag Gauri Guru Nanak Dev
ਲੂਟੀ ਲੰਕਾ ਸੀਸ ਸਮੇਤਿ ॥
Loottee Lankaa Sees Samaeth ||
Sri Lanka was plundered, and he lost his head.
ਗਉੜੀ (ਮਃ ੧) ਅਸਟ. (੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੭
Raag Gauri Guru Nanak Dev
ਗਰਬਿ ਗਇਆ ਬਿਨੁ ਸਤਿਗੁਰ ਹੇਤਿ ॥੫॥
Garab Gaeiaa Bin Sathigur Haeth ||5||
He indulged in ego, and lacked the love of the True Guru. ||5||
ਗਉੜੀ (ਮਃ ੧) ਅਸਟ. (੯) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੭
Raag Gauri Guru Nanak Dev
ਸਹਸਬਾਹੁ ਮਧੁ ਕੀਟ ਮਹਿਖਾਸਾ ॥
Sehasabaahu Madhh Keett Mehikhaasaa ||
The Lord killed the thousand-armed Arjun, and the demons Madhu-keetab and Meh-khaasaa.
ਗਉੜੀ (ਮਃ ੧) ਅਸਟ. (੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੭
Raag Gauri Guru Nanak Dev
ਹਰਣਾਖਸੁ ਲੇ ਨਖਹੁ ਬਿਧਾਸਾ ॥
Haranaakhas Lae Nakhahu Bidhhaasaa ||
He seized Harnaakhash and tore him apart with his nails.
ਗਉੜੀ (ਮਃ ੧) ਅਸਟ. (੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੮
Raag Gauri Guru Nanak Dev
ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ ॥੬॥
Dhaith Sanghaarae Bin Bhagath Abhiaasaa ||6||
The demons were slain; they did not practice devotional worship. ||6||
ਗਉੜੀ (ਮਃ ੧) ਅਸਟ. (੯) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੮
Raag Gauri Guru Nanak Dev
ਜਰਾਸੰਧਿ ਕਾਲਜਮੁਨ ਸੰਘਾਰੇ ॥
Jaraasandhh Kaalajamun Sanghaarae ||
The demons Jaraa-sandh and Kaal-jamun were destroyed.
ਗਉੜੀ (ਮਃ ੧) ਅਸਟ. (੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੯
Raag Gauri Guru Nanak Dev
ਰਕਤਬੀਜੁ ਕਾਲੁਨੇਮੁ ਬਿਦਾਰੇ ॥
Rakathabeej Kaalunaem Bidhaarae ||
Rakat-beej and Kaal-naym were annihilated.
ਗਉੜੀ (ਮਃ ੧) ਅਸਟ. (੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੯
Raag Gauri Guru Nanak Dev
ਦੈਤ ਸੰਘਾਰਿ ਸੰਤ ਨਿਸਤਾਰੇ ॥੭॥
Dhaith Sanghaar Santh Nisathaarae ||7||
Slaying the demons, the Lord saved His Saints. ||7||
ਗਉੜੀ (ਮਃ ੧) ਅਸਟ. (੯) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੯
Raag Gauri Guru Nanak Dev
ਆਪੇ ਸਤਿਗੁਰੁ ਸਬਦੁ ਬੀਚਾਰੇ ॥
Aapae Sathigur Sabadh Beechaarae ||
He Himself, as the True Guru, contemplates the Shabad.
ਗਉੜੀ (ਮਃ ੧) ਅਸਟ. (੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੪ ਪੰ. ੧੯
Raag Gauri Guru Nanak Dev
ਦੂਜੈ ਭਾਇ ਦੈਤ ਸੰਘਾਰੇ ॥
Dhoojai Bhaae Dhaith Sanghaarae ||
Because of the love of duality, God killed the demons.
ਗਉੜੀ (ਮਃ ੧) ਅਸਟ. (੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧
Raag Gauri Guru Nanak Dev
ਗੁਰਮੁਖਿ ਸਾਚਿ ਭਗਤਿ ਨਿਸਤਾਰੇ ॥੮॥
Guramukh Saach Bhagath Nisathaarae ||8||
By their true devotion, the Gurmukhs have been saved. ||8||
ਗਉੜੀ (ਮਃ ੧) ਅਸਟ. (੯) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧
Raag Gauri Guru Nanak Dev
ਬੂਡਾ ਦੁਰਜੋਧਨੁ ਪਤਿ ਖੋਈ ॥
Booddaa Dhurajodhhan Path Khoee ||
Sinking down, Durodhan lost his honor.
ਗਉੜੀ (ਮਃ ੧) ਅਸਟ. (੯) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧
Raag Gauri Guru Nanak Dev
ਰਾਮੁ ਨ ਜਾਨਿਆ ਕਰਤਾ ਸੋਈ ॥
Raam N Jaaniaa Karathaa Soee ||
He did not know the Creator Lord.
ਗਉੜੀ (ਮਃ ੧) ਅਸਟ. (੯) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੨
Raag Gauri Guru Nanak Dev
ਜਨ ਕਉ ਦੂਖਿ ਪਚੈ ਦੁਖੁ ਹੋਈ ॥੯॥
Jan Ko Dhookh Pachai Dhukh Hoee ||9||
One who makes the Lord's humble servant suffer, shall himself suffer and rot. ||9||
ਗਉੜੀ (ਮਃ ੧) ਅਸਟ. (੯) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੨
Raag Gauri Guru Nanak Dev
ਜਨਮੇਜੈ ਗੁਰ ਸਬਦੁ ਨ ਜਾਨਿਆ ॥
Janamaejai Gur Sabadh N Jaaniaa ||
Janameja did not know the Word of the Guru's Shabad.
ਗਉੜੀ (ਮਃ ੧) ਅਸਟ. (੯) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੨
Raag Gauri Guru Nanak Dev
ਕਿਉ ਸੁਖੁ ਪਾਵੈ ਭਰਮਿ ਭੁਲਾਨਿਆ ॥
Kio Sukh Paavai Bharam Bhulaaniaa ||
Deluded by doubt, how could he find peace?
ਗਉੜੀ (ਮਃ ੧) ਅਸਟ. (੯) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੩
Raag Gauri Guru Nanak Dev
ਇਕੁ ਤਿਲੁ ਭੂਲੇ ਬਹੁਰਿ ਪਛੁਤਾਨਿਆ ॥੧੦॥
Eik Thil Bhoolae Bahur Pashhuthaaniaa ||10||
Making a mistake, for even an instant, you shall regret and repent later on. ||10||
ਗਉੜੀ (ਮਃ ੧) ਅਸਟ. (੯) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੩
Raag Gauri Guru Nanak Dev
ਕੰਸੁ ਕੇਸੁ ਚਾਂਡੂਰੁ ਨ ਕੋਈ ॥
Kans Kaes Chaanddoor N Koee ||
Kansa the King and his warriors Kays and Chandoor had no equals.
ਗਉੜੀ (ਮਃ ੧) ਅਸਟ. (੯) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੩
Raag Gauri Guru Nanak Dev
ਰਾਮੁ ਨ ਚੀਨਿਆ ਅਪਨੀ ਪਤਿ ਖੋਈ ॥
Raam N Cheeniaa Apanee Path Khoee ||
But they did not remember the Lord, and they lost their honor.
ਗਉੜੀ (ਮਃ ੧) ਅਸਟ. (੯) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੪
Raag Gauri Guru Nanak Dev
ਬਿਨੁ ਜਗਦੀਸ ਨ ਰਾਖੈ ਕੋਈ ॥੧੧॥
Bin Jagadhees N Raakhai Koee ||11||
Without the Lord of the Universe, no one can be saved. ||11||
ਗਉੜੀ (ਮਃ ੧) ਅਸਟ. (੯) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੪
Raag Gauri Guru Nanak Dev
ਬਿਨੁ ਗੁਰ ਗਰਬੁ ਨ ਮੇਟਿਆ ਜਾਇ ॥
Bin Gur Garab N Maettiaa Jaae ||
Without the Guru, pride cannot be eradicated.
ਗਉੜੀ (ਮਃ ੧) ਅਸਟ. (੯) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੪
Raag Gauri Guru Nanak Dev
ਗੁਰਮਤਿ ਧਰਮੁ ਧੀਰਜੁ ਹਰਿ ਨਾਇ ॥
Guramath Dhharam Dhheeraj Har Naae ||
Following the Guru's Teachings, one obtains Dharmic faith, composure and the Lord's Name.
ਗਉੜੀ (ਮਃ ੧) ਅਸਟ. (੯) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੫
Raag Gauri Guru Nanak Dev
ਨਾਨਕ ਨਾਮੁ ਮਿਲੈ ਗੁਣ ਗਾਇ ॥੧੨॥੯॥
Naanak Naam Milai Gun Gaae ||12||9||
O Nanak, singing the Glories of God, His Name is received. ||12||9||
ਗਉੜੀ (ਮਃ ੧) ਅਸਟ. (੯) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੫
Raag Gauri Guru Nanak Dev