Bin Jagadhees Bhajae Nith Khuaaree ||3||
ਬਿਨੁ ਜਗਦੀਸ ਭਜੇ ਨਿਤ ਖੁਆਰੀ ॥੩॥

This shabad coaa chandnu anki charaavau is by Guru Nanak Dev in Raag Gauri on Ang 225 of Sri Guru Granth Sahib.

ਗਉੜੀ ਮਹਲਾ

Gourree Mehalaa 1 ||

Gauree, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੫


ਚੋਆ ਚੰਦਨੁ ਅੰਕਿ ਚੜਾਵਉ

Choaa Chandhan Ank Charraavo ||

I may anoint my limbs with sandalwood oil.

ਗਉੜੀ (ਮਃ ੧) ਅਸਟ (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੬
Raag Gauri Guru Nanak Dev


ਪਾਟ ਪਟੰਬਰ ਪਹਿਰਿ ਹਢਾਵਉ

Paatt Pattanbar Pehir Hadtaavo ||

I may dress up and wear silk and satin clothes.

ਗਉੜੀ (ਮਃ ੧) ਅਸਟ (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੬
Raag Gauri Guru Nanak Dev


ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ॥੧॥

Bin Har Naam Kehaa Sukh Paavo ||1||

But without the Lord's Name, where would I find peace? ||1||

ਗਉੜੀ (ਮਃ ੧) ਅਸਟ (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੬
Raag Gauri Guru Nanak Dev


ਕਿਆ ਪਹਿਰਉ ਕਿਆ ਓਢਿ ਦਿਖਾਵਉ

Kiaa Pehiro Kiaa Oudt Dhikhaavo ||

So what should I wear? In what clothes should I display myself?

ਗਉੜੀ (ਮਃ ੧) ਅਸਟ (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੭
Raag Gauri Guru Nanak Dev


ਬਿਨੁ ਜਗਦੀਸ ਕਹਾ ਸੁਖੁ ਪਾਵਉ ॥੧॥ ਰਹਾਉ

Bin Jagadhees Kehaa Sukh Paavo ||1|| Rehaao ||

Without the Lord of the Universe, how can I find peace? ||1||Pause||

ਗਉੜੀ (ਮਃ ੧) ਅਸਟ (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੭
Raag Gauri Guru Nanak Dev


ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ

Kaanee Kunddal Gal Motheean Kee Maalaa ||

I may wear ear-rings, and a pearl necklace around my neck;

ਗਉੜੀ (ਮਃ ੧) ਅਸਟ (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੮
Raag Gauri Guru Nanak Dev


ਲਾਲ ਨਿਹਾਲੀ ਫੂਲ ਗੁਲਾਲਾ

Laal Nihaalee Fool Gulaalaa ||

My bed may be adorned with red blankets, flowers and red powder;

ਗਉੜੀ (ਮਃ ੧) ਅਸਟ (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੮
Raag Gauri Guru Nanak Dev


ਬਿਨੁ ਜਗਦੀਸ ਕਹਾ ਸੁਖੁ ਭਾਲਾ ॥੨॥

Bin Jagadhees Kehaa Sukh Bhaalaa ||2||

But without the Lord of the Universe, where can I search for peace? ||2||

ਗਉੜੀ (ਮਃ ੧) ਅਸਟ (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੮
Raag Gauri Guru Nanak Dev


ਨੈਨ ਸਲੋਨੀ ਸੁੰਦਰ ਨਾਰੀ

Nain Salonee Sundhar Naaree ||

I may have a beautiful woman with fascinating eyes;

ਗਉੜੀ (ਮਃ ੧) ਅਸਟ (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੯
Raag Gauri Guru Nanak Dev


ਖੋੜ ਸੀਗਾਰ ਕਰੈ ਅਤਿ ਪਿਆਰੀ

Khorr Seegaar Karai Ath Piaaree ||

She may decorate herself with the sixteen adornments, and make herself appear gorgeous.

ਗਉੜੀ (ਮਃ ੧) ਅਸਟ (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੯
Raag Gauri Guru Nanak Dev


ਬਿਨੁ ਜਗਦੀਸ ਭਜੇ ਨਿਤ ਖੁਆਰੀ ॥੩॥

Bin Jagadhees Bhajae Nith Khuaaree ||3||

But without meditating on the Lord of the Universe, there is only continual suffering. ||3||

ਗਉੜੀ (ਮਃ ੧) ਅਸਟ (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੯
Raag Gauri Guru Nanak Dev


ਦਰ ਘਰ ਮਹਲਾ ਸੇਜ ਸੁਖਾਲੀ

Dhar Ghar Mehalaa Saej Sukhaalee ||

In his hearth and home, in his palace, upon his soft and comfortable bed,

ਗਉੜੀ (ਮਃ ੧) ਅਸਟ (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੦
Raag Gauri Guru Nanak Dev


ਅਹਿਨਿਸਿ ਫੂਲ ਬਿਛਾਵੈ ਮਾਲੀ

Ahinis Fool Bishhaavai Maalee ||

Day and night, the flower-girls scatter flower petals;

ਗਉੜੀ (ਮਃ ੧) ਅਸਟ (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੦
Raag Gauri Guru Nanak Dev


ਬਿਨੁ ਹਰਿ ਨਾਮ ਸੁ ਦੇਹ ਦੁਖਾਲੀ ॥੪॥

Bin Har Naam S Dhaeh Dhukhaalee ||4||

But without the Lord's Name, the body is miserable. ||4||

ਗਉੜੀ (ਮਃ ੧) ਅਸਟ (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੦
Raag Gauri Guru Nanak Dev


ਹੈਵਰ ਗੈਵਰ ਨੇਜੇ ਵਾਜੇ

Haivar Gaivar Naejae Vaajae ||

Horses, elephants, lances, marching bands,

ਗਉੜੀ (ਮਃ ੧) ਅਸਟ (੧੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੧
Raag Gauri Guru Nanak Dev


ਲਸਕਰ ਨੇਬ ਖਵਾਸੀ ਪਾਜੇ

Lasakar Naeb Khavaasee Paajae ||

Armies, standard bearers, royal attendants and ostentatious displays

ਗਉੜੀ (ਮਃ ੧) ਅਸਟ (੧੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੧
Raag Gauri Guru Nanak Dev


ਬਿਨੁ ਜਗਦੀਸ ਝੂਠੇ ਦਿਵਾਜੇ ॥੫॥

Bin Jagadhees Jhoothae Dhivaajae ||5||

- without the Lord of the Universe, these undertakings are all useless. ||5||

ਗਉੜੀ (ਮਃ ੧) ਅਸਟ (੧੦) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੧
Raag Gauri Guru Nanak Dev


ਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ

Sidhh Kehaavo Ridhh Sidhh Bulaavo ||

He may be called a Siddha, a man of spiritual perfection, and he may summon riches and supernatural powers;

ਗਉੜੀ (ਮਃ ੧) ਅਸਟ (੧੦) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੨
Raag Gauri Guru Nanak Dev


ਤਾਜ ਕੁਲਹ ਸਿਰਿ ਛਤ੍ਰੁ ਬਨਾਵਉ

Thaaj Kuleh Sir Shhathra Banaavo ||

He may place a crown upon his head, and carry a royal umbrella;

ਗਉੜੀ (ਮਃ ੧) ਅਸਟ (੧੦) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੨
Raag Gauri Guru Nanak Dev


ਬਿਨੁ ਜਗਦੀਸ ਕਹਾ ਸਚੁ ਪਾਵਉ ॥੬॥

Bin Jagadhees Kehaa Sach Paavo ||6||

But without the Lord of the Universe, where can Truth be found? ||6||

ਗਉੜੀ (ਮਃ ੧) ਅਸਟ (੧੦) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੨
Raag Gauri Guru Nanak Dev


ਖਾਨੁ ਮਲੂਕੁ ਕਹਾਵਉ ਰਾਜਾ

Khaan Malook Kehaavo Raajaa ||

He may be called an emperor, a lord, and a king;

ਗਉੜੀ (ਮਃ ੧) ਅਸਟ (੧੦) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੩
Raag Gauri Guru Nanak Dev


ਅਬੇ ਤਬੇ ਕੂੜੇ ਹੈ ਪਾਜਾ

Abae Thabae Koorrae Hai Paajaa ||

He may give orders - ""Do this now, do this then"" - but this is a false display.

ਗਉੜੀ (ਮਃ ੧) ਅਸਟ (੧੦) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੩
Raag Gauri Guru Nanak Dev


ਬਿਨੁ ਗੁਰ ਸਬਦ ਸਵਰਸਿ ਕਾਜਾ ॥੭॥

Bin Gur Sabadh N Savaras Kaajaa ||7||

Without the Word of the Guru's Shabad, his works are not accomplished. ||7||

ਗਉੜੀ (ਮਃ ੧) ਅਸਟ (੧੦) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੩
Raag Gauri Guru Nanak Dev


ਹਉਮੈ ਮਮਤਾ ਗੁਰ ਸਬਦਿ ਵਿਸਾਰੀ

Houmai Mamathaa Gur Sabadh Visaaree ||

Egotism and possessiveness are dispelled by the Word of the Guru's Shabad.

ਗਉੜੀ (ਮਃ ੧) ਅਸਟ (੧੦) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੪
Raag Gauri Guru Nanak Dev


ਗੁਰਮਤਿ ਜਾਨਿਆ ਰਿਦੈ ਮੁਰਾਰੀ

Guramath Jaaniaa Ridhai Muraaree ||

With the Guru's Teachings in my heart, I have come to know the Lord.

ਗਉੜੀ (ਮਃ ੧) ਅਸਟ (੧੦) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੪
Raag Gauri Guru Nanak Dev


ਪ੍ਰਣਵਤਿ ਨਾਨਕ ਸਰਣਿ ਤੁਮਾਰੀ ॥੮॥੧੦॥

Pranavath Naanak Saran Thumaaree ||8||10||

Prays Nanak, I seek Your Sanctuary. ||8||10||

ਗਉੜੀ (ਮਃ ੧) ਅਸਟ (੧੦) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੪
Raag Gauri Guru Nanak Dev