Naam Bisaariai Sabh Koorro Koor ||2||
ਨਾਮਿ ਬਿਸਾਰਿਐ ਸਭੁ ਕੂੜੋ ਕੂਰਿ ॥੨॥

This shabad hathu kari marai na leykhai paavai is by Guru Nanak Dev in Raag Gauri on Ang 226 of Sri Guru Granth Sahib.

ਗਉੜੀ ਮਹਲਾ

Gourree Mehalaa 1 ||

Gauree, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੬


ਹਠੁ ਕਰਿ ਮਰੈ ਲੇਖੈ ਪਾਵੈ

Hath Kar Marai N Laekhai Paavai ||

One who dies in stubbornness shall not be approved,

ਗਉੜੀ (ਮਃ ੧) ਅਸਟ (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੫
Raag Gauri Guru Nanak Dev


ਵੇਸ ਕਰੈ ਬਹੁ ਭਸਮ ਲਗਾਵੈ

Vaes Karai Bahu Bhasam Lagaavai ||

Even though he may wear religious robes and smear his body all over with ashes.

ਗਉੜੀ (ਮਃ ੧) ਅਸਟ (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੫
Raag Gauri Guru Nanak Dev


ਨਾਮੁ ਬਿਸਾਰਿ ਬਹੁਰਿ ਪਛੁਤਾਵੈ ॥੧॥

Naam Bisaar Bahur Pashhuthaavai ||1||

Forgetting the Naam, the Name of the Lord, he comes to regret and repent in the end. ||1||

ਗਉੜੀ (ਮਃ ੧) ਅਸਟ (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੫
Raag Gauri Guru Nanak Dev


ਤੂੰ ਮਨਿ ਹਰਿ ਜੀਉ ਤੂੰ ਮਨਿ ਸੂਖ

Thoon Man Har Jeeo Thoon Man Sookh ||

Believe in the Dear Lord, and you shall find peace of mind.

ਗਉੜੀ (ਮਃ ੧) ਅਸਟ (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੬
Raag Gauri Guru Nanak Dev


ਨਾਮੁ ਬਿਸਾਰਿ ਸਹਹਿ ਜਮ ਦੂਖ ॥੧॥ ਰਹਾਉ

Naam Bisaar Sehehi Jam Dhookh ||1|| Rehaao ||

Forgetting the Naam, you shall have to endure the pain of death. ||1||Pause||

ਗਉੜੀ (ਮਃ ੧) ਅਸਟ (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੬
Raag Gauri Guru Nanak Dev


ਚੋਆ ਚੰਦਨ ਅਗਰ ਕਪੂਰਿ

Choaa Chandhan Agar Kapoor ||

The smell of musk, sandalwood and camphor,

ਗਉੜੀ (ਮਃ ੧) ਅਸਟ (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੭
Raag Gauri Guru Nanak Dev


ਮਾਇਆ ਮਗਨੁ ਪਰਮ ਪਦੁ ਦੂਰਿ

Maaeiaa Magan Param Padh Dhoor ||

And the intoxication of Maya, takes one far away from the state of supreme dignity.

ਗਉੜੀ (ਮਃ ੧) ਅਸਟ (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੭
Raag Gauri Guru Nanak Dev


ਨਾਮਿ ਬਿਸਾਰਿਐ ਸਭੁ ਕੂੜੋ ਕੂਰਿ ॥੨॥

Naam Bisaariai Sabh Koorro Koor ||2||

Forgetting the Naam, one becomes the most false of all the false. ||2||

ਗਉੜੀ (ਮਃ ੧) ਅਸਟ (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੭
Raag Gauri Guru Nanak Dev


ਨੇਜੇ ਵਾਜੇ ਤਖਤਿ ਸਲਾਮੁ

Naejae Vaajae Thakhath Salaam ||

Lances and swords, marching bands, thrones and the salutes of others

ਗਉੜੀ (ਮਃ ੧) ਅਸਟ (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੭
Raag Gauri Guru Nanak Dev


ਅਧਕੀ ਤ੍ਰਿਸਨਾ ਵਿਆਪੈ ਕਾਮੁ

Adhhakee Thrisanaa Viaapai Kaam ||

Only increase his desire; he is engrossed in sexual desire.

ਗਉੜੀ (ਮਃ ੧) ਅਸਟ (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੮
Raag Gauri Guru Nanak Dev


ਬਿਨੁ ਹਰਿ ਜਾਚੇ ਭਗਤਿ ਨਾਮੁ ॥੩॥

Bin Har Jaachae Bhagath N Naam ||3||

Without seeking the Lord, neither devotional worship nor the Naam are obtained. ||3||

ਗਉੜੀ (ਮਃ ੧) ਅਸਟ (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੮
Raag Gauri Guru Nanak Dev


ਵਾਦਿ ਅਹੰਕਾਰਿ ਨਾਹੀ ਪ੍ਰਭ ਮੇਲਾ

Vaadh Ahankaar Naahee Prabh Maelaa ||

Union with God is not obtained by arguments and egotism.

ਗਉੜੀ (ਮਃ ੧) ਅਸਟ (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੮
Raag Gauri Guru Nanak Dev


ਮਨੁ ਦੇ ਪਾਵਹਿ ਨਾਮੁ ਸੁਹੇਲਾ

Man Dhae Paavehi Naam Suhaelaa ||

But by offering your mind, the comfort of the Naam is obtained.

ਗਉੜੀ (ਮਃ ੧) ਅਸਟ (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੯
Raag Gauri Guru Nanak Dev


ਦੂਜੈ ਭਾਇ ਅਗਿਆਨੁ ਦੁਹੇਲਾ ॥੪॥

Dhoojai Bhaae Agiaan Dhuhaelaa ||4||

In the love of duality and ignorance, you shall suffer. ||4||

ਗਉੜੀ (ਮਃ ੧) ਅਸਟ (੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੯
Raag Gauri Guru Nanak Dev


ਬਿਨੁ ਦਮ ਕੇ ਸਉਦਾ ਨਹੀ ਹਾਟ

Bin Dham Kae Soudhaa Nehee Haatt ||

Without money, you cannot buy anything in the store.

ਗਉੜੀ (ਮਃ ੧) ਅਸਟ (੧੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੯
Raag Gauri Guru Nanak Dev


ਬਿਨੁ ਬੋਹਿਥ ਸਾਗਰ ਨਹੀ ਵਾਟ

Bin Bohithh Saagar Nehee Vaatt ||

Without a boat, you cannot cross over the ocean.

ਗਉੜੀ (ਮਃ ੧) ਅਸਟ (੧੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੦
Raag Gauri Guru Nanak Dev


ਬਿਨੁ ਗੁਰ ਸੇਵੇ ਘਾਟੇ ਘਾਟਿ ॥੫॥

Bin Gur Saevae Ghaattae Ghaatt ||5||

Without serving the Guru, everything is lost. ||5||

ਗਉੜੀ (ਮਃ ੧) ਅਸਟ (੧੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੦
Raag Gauri Guru Nanak Dev


ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ

This Ko Vaahu Vaahu J Vaatt Dhikhaavai ||

Waaho! Waaho! - Hail, hail, to the one who shows us the Way.

ਗਉੜੀ (ਮਃ ੧) ਅਸਟ (੧੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੦
Raag Gauri Guru Nanak Dev


ਤਿਸ ਕਉ ਵਾਹੁ ਵਾਹੁ ਜਿ ਸਬਦੁ ਸੁਣਾਵੈ

This Ko Vaahu Vaahu J Sabadh Sunaavai ||

Waaho! Waaho! - Hail, hail, to the one who teaches the Word of the Shabad.

ਗਉੜੀ (ਮਃ ੧) ਅਸਟ (੧੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੧
Raag Gauri Guru Nanak Dev


ਤਿਸ ਕਉ ਵਾਹੁ ਵਾਹੁ ਜਿ ਮੇਲਿ ਮਿਲਾਵੈ ॥੬॥

This Ko Vaahu Vaahu J Mael Milaavai ||6||

Waaho! Waaho! - Hail, hail, to the one who unites me in the Lord's Union. ||6||

ਗਉੜੀ (ਮਃ ੧) ਅਸਟ (੧੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੧
Raag Gauri Guru Nanak Dev


ਵਾਹੁ ਵਾਹੁ ਤਿਸ ਕਉ ਜਿਸ ਕਾ ਇਹੁ ਜੀਉ

Vaahu Vaahu This Ko Jis Kaa Eihu Jeeo ||

Waaho! Waaho! - Hail, hail, to the one who is the Keeper of this soul.

ਗਉੜੀ (ਮਃ ੧) ਅਸਟ (੧੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੧
Raag Gauri Guru Nanak Dev


ਗੁਰ ਸਬਦੀ ਮਥਿ ਅੰਮ੍ਰਿਤੁ ਪੀਉ

Gur Sabadhee Mathh Anmrith Peeo ||

Through the Word of the Guru's Shabad, contemplate this Ambrosial Nectar.

ਗਉੜੀ (ਮਃ ੧) ਅਸਟ (੧੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੨
Raag Gauri Guru Nanak Dev


ਨਾਮ ਵਡਾਈ ਤੁਧੁ ਭਾਣੈ ਦੀਉ ॥੭॥

Naam Vaddaaee Thudhh Bhaanai Dheeo ||7||

The Glorious Greatness of the Naam is bestowed according to the Pleasure of Your Will. ||7||

ਗਉੜੀ (ਮਃ ੧) ਅਸਟ (੧੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੨
Raag Gauri Guru Nanak Dev


ਨਾਮ ਬਿਨਾ ਕਿਉ ਜੀਵਾ ਮਾਇ

Naam Binaa Kio Jeevaa Maae ||

Without the Naam, how can I live, O mother?

ਗਉੜੀ (ਮਃ ੧) ਅਸਟ (੧੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੩
Raag Gauri Guru Nanak Dev


ਅਨਦਿਨੁ ਜਪਤੁ ਰਹਉ ਤੇਰੀ ਸਰਣਾਇ

Anadhin Japath Reho Thaeree Saranaae ||

Night and day, I chant it; I remain in the Protection of Your Sanctuary.

ਗਉੜੀ (ਮਃ ੧) ਅਸਟ (੧੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੩
Raag Gauri Guru Nanak Dev


ਨਾਨਕ ਨਾਮਿ ਰਤੇ ਪਤਿ ਪਾਇ ॥੮॥੧੨॥

Naanak Naam Rathae Path Paae ||8||12||

O Nanak, attuned to the Naam, honor is attained. ||8||12||

ਗਉੜੀ (ਮਃ ੧) ਅਸਟ (੧੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੩
Raag Gauri Guru Nanak Dev