Gourree Mehalaa 1 ||
ਗਉੜੀ ਮਹਲਾ ੧ ॥

This shabad haumai karat bheykhee nahee jaaniaa is by Guru Nanak Dev in Raag Gauri on Ang 226 of Sri Guru Granth Sahib.

ਗਉੜੀ ਮਹਲਾ

Gourree Mehalaa 1 ||

Gauree, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੬


ਹਉਮੈ ਕਰਤ ਭੇਖੀ ਨਹੀ ਜਾਨਿਆ

Houmai Karath Bhaekhee Nehee Jaaniaa ||

Acting in egotism, the Lord is not known, even by wearing religious robes.

ਗਉੜੀ (ਮਃ ੧) ਅਸਟ (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੪
Raag Gauri Guru Nanak Dev


ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ ॥੧॥

Guramukh Bhagath Viralae Man Maaniaa ||1||

How rare is that Gurmukh, who surrenders his mind in devotional worship. ||1||

ਗਉੜੀ (ਮਃ ੧) ਅਸਟ (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੪
Raag Gauri Guru Nanak Dev


ਹਉ ਹਉ ਕਰਤ ਨਹੀ ਸਚੁ ਪਾਈਐ

Ho Ho Karath Nehee Sach Paaeeai ||

By actions done in egotism, selfishness and conceit, the True Lord is not obtained.

ਗਉੜੀ (ਮਃ ੧) ਅਸਟ (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੫
Raag Gauri Guru Nanak Dev


ਹਉਮੈ ਜਾਇ ਪਰਮ ਪਦੁ ਪਾਈਐ ॥੧॥ ਰਹਾਉ

Houmai Jaae Param Padh Paaeeai ||1|| Rehaao ||

But when egotism departs, then the state of supreme dignity is obtained. ||1||Pause||

ਗਉੜੀ (ਮਃ ੧) ਅਸਟ (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੫
Raag Gauri Guru Nanak Dev


ਹਉਮੈ ਕਰਿ ਰਾਜੇ ਬਹੁ ਧਾਵਹਿ

Houmai Kar Raajae Bahu Dhhaavehi ||

The kings act in egotism, and undertake all sorts of expeditions.

ਗਉੜੀ (ਮਃ ੧) ਅਸਟ (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੫
Raag Gauri Guru Nanak Dev


ਹਉਮੈ ਖਪਹਿ ਜਨਮਿ ਮਰਿ ਆਵਹਿ ॥੨॥

Houmai Khapehi Janam Mar Aavehi ||2||

But through their egotism, they are ruined; they die, only to be reborn over and over again. ||2||

ਗਉੜੀ (ਮਃ ੧) ਅਸਟ (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੬
Raag Gauri Guru Nanak Dev


ਹਉਮੈ ਨਿਵਰੈ ਗੁਰ ਸਬਦੁ ਵੀਚਾਰੈ

Houmai Nivarai Gur Sabadh Veechaarai ||

Egotism is overcome only by contemplating the Word of the Guru's Shabad.

ਗਉੜੀ (ਮਃ ੧) ਅਸਟ (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੬
Raag Gauri Guru Nanak Dev


ਚੰਚਲ ਮਤਿ ਤਿਆਗੈ ਪੰਚ ਸੰਘਾਰੈ ॥੩॥

Chanchal Math Thiaagai Panch Sanghaarai ||3||

One who restrains his fickle mind subdues the five passions. ||3||

ਗਉੜੀ (ਮਃ ੧) ਅਸਟ (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੬
Raag Gauri Guru Nanak Dev


ਅੰਤਰਿ ਸਾਚੁ ਸਹਜ ਘਰਿ ਆਵਹਿ

Anthar Saach Sehaj Ghar Aavehi ||

With the True Lord deep within the self, the Celestial Mansion is intuitively found.

ਗਉੜੀ (ਮਃ ੧) ਅਸਟ (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੭
Raag Gauri Guru Nanak Dev


ਰਾਜਨੁ ਜਾਣਿ ਪਰਮ ਗਤਿ ਪਾਵਹਿ ॥੪॥

Raajan Jaan Param Gath Paavehi ||4||

Understanding the Sovereign Lord, the state of supreme dignity is obtained. ||4||

ਗਉੜੀ (ਮਃ ੧) ਅਸਟ (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੭
Raag Gauri Guru Nanak Dev


ਸਚੁ ਕਰਣੀ ਗੁਰੁ ਭਰਮੁ ਚੁਕਾਵੈ

Sach Karanee Gur Bharam Chukaavai ||

The Guru dispels the doubts of those whose actions are true.

ਗਉੜੀ (ਮਃ ੧) ਅਸਟ (੧੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੮
Raag Gauri Guru Nanak Dev


ਨਿਰਭਉ ਕੈ ਘਰਿ ਤਾੜੀ ਲਾਵੈ ॥੫॥

Nirabho Kai Ghar Thaarree Laavai ||5||

They focus their attention on the Home of the Fearless Lord. ||5||

ਗਉੜੀ (ਮਃ ੧) ਅਸਟ (੧੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੮
Raag Gauri Guru Nanak Dev


ਹਉ ਹਉ ਕਰਿ ਮਰਣਾ ਕਿਆ ਪਾਵੈ

Ho Ho Kar Maranaa Kiaa Paavai ||

Those who act in egotism, selfishness and conceit die; what do they gain?

ਗਉੜੀ (ਮਃ ੧) ਅਸਟ (੧੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੮
Raag Gauri Guru Nanak Dev


ਪੂਰਾ ਗੁਰੁ ਭੇਟੇ ਸੋ ਝਗਰੁ ਚੁਕਾਵੈ ॥੬॥

Pooraa Gur Bhaettae So Jhagar Chukaavai ||6||

Those who meet the Perfect Guru are rid of all conflicts. ||6||

ਗਉੜੀ (ਮਃ ੧) ਅਸਟ (੧੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੯
Raag Gauri Guru Nanak Dev


ਜੇਤੀ ਹੈ ਤੇਤੀ ਕਿਹੁ ਨਾਹੀ

Jaethee Hai Thaethee Kihu Naahee ||

Whatever exists, is in reality nothing.

ਗਉੜੀ (ਮਃ ੧) ਅਸਟ (੧੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੯
Raag Gauri Guru Nanak Dev


ਗੁਰਮੁਖਿ ਗਿਆਨ ਭੇਟਿ ਗੁਣ ਗਾਹੀ ॥੭॥

Guramukh Giaan Bhaett Gun Gaahee ||7||

Obtaining spiritual wisdom from the Guru, I sing the Glories of God. ||7||

ਗਉੜੀ (ਮਃ ੧) ਅਸਟ (੧੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੯
Raag Gauri Guru Nanak Dev


ਹਉਮੈ ਬੰਧਨ ਬੰਧਿ ਭਵਾਵੈ

Houmai Bandhhan Bandhh Bhavaavai ||

Egotism binds people in bondage, and causes them to wander around lost.

ਗਉੜੀ (ਮਃ ੧) ਅਸਟ (੧੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧
Raag Gauri Guru Nanak Dev


ਨਾਨਕ ਰਾਮ ਭਗਤਿ ਸੁਖੁ ਪਾਵੈ ॥੮॥੧੩॥

Naanak Raam Bhagath Sukh Paavai ||8||13||

O Nanak, peace is obtained through devotional worship of the Lord. ||8||13||

ਗਉੜੀ (ਮਃ ੧) ਅਸਟ (੧੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧
Raag Gauri Guru Nanak Dev