Par Kee Ko Apunee Kehai Apuno Nehee Bhaaeiaa ||5||
ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥੫॥

This shabad gur parsaadee boojhi ley tau hoi nibeyraa is by Guru Nanak Dev in Raag Gauri on Ang 229 of Sri Guru Granth Sahib.

ਗਉੜੀ ਮਹਲਾ

Gourree Mehalaa 1 ||

Gauree, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੯


ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ

Gur Parasaadhee Boojh Lae Tho Hoe Nibaeraa ||

By Guru's Grace one comes to understand and then, the account is settled.

ਗਉੜੀ (ਮਃ ੧) ਅਸਟ (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧
Raag Gauri Guru Nanak Dev


ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ ॥੧॥

Ghar Ghar Naam Niranjanaa So Thaakur Maeraa ||1||

In each and every heart is the Name of the Immaculate Lord; He is my Lord and Master. ||1||

ਗਉੜੀ (ਮਃ ੧) ਅਸਟ (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੨
Raag Gauri Guru Nanak Dev


ਬਿਨੁ ਗੁਰ ਸਬਦ ਛੂਟੀਐ ਦੇਖਹੁ ਵੀਚਾਰਾ

Bin Gur Sabadh N Shhootteeai Dhaekhahu Veechaaraa ||

Without the Word of the Guru's Shabad, no one is emancipated. See this, and reflect upon it.

ਗਉੜੀ (ਮਃ ੧) ਅਸਟ (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੨
Raag Gauri Guru Nanak Dev


ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥੧॥ ਰਹਾਉ

Jae Lakh Karam Kamaavehee Bin Gur Andhhiaaraa ||1|| Rehaao ||

Even though you may perform hundreds of thousands of rituals, without the Guru, there is only darkness. ||1||Pause||

ਗਉੜੀ (ਮਃ ੧) ਅਸਟ (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੨
Raag Gauri Guru Nanak Dev


ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ

Andhhae Akalee Baaharae Kiaa Thin Sio Keheeai ||

What can you say, to one who is blind and without wisdom?

ਗਉੜੀ (ਮਃ ੧) ਅਸਟ (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੩
Raag Gauri Guru Nanak Dev


ਬਿਨੁ ਗੁਰ ਪੰਥੁ ਸੂਝਈ ਕਿਤੁ ਬਿਧਿ ਨਿਰਬਹੀਐ ॥੨॥

Bin Gur Panthh N Soojhee Kith Bidhh Nirabeheeai ||2||

Without the Guru, the Path cannot be seen. How can anyone proceed? ||2||

ਗਉੜੀ (ਮਃ ੧) ਅਸਟ (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੩
Raag Gauri Guru Nanak Dev


ਖੋਟੇ ਕਉ ਖਰਾ ਕਹੈ ਖਰੇ ਸਾਰ ਜਾਣੈ

Khottae Ko Kharaa Kehai Kharae Saar N Jaanai ||

He calls the counterfeit genuine, and does not know the value of the genuine.

ਗਉੜੀ (ਮਃ ੧) ਅਸਟ (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੪
Raag Gauri Guru Nanak Dev


ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥੩॥

Andhhae Kaa Naao Paarakhoo Kalee Kaal Viddaanai ||3||

The blind man is known as an appraiser; this Dark Age of Kali Yuga is so strange! ||3||

ਗਉੜੀ (ਮਃ ੧) ਅਸਟ (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੪
Raag Gauri Guru Nanak Dev


ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ

Soothae Ko Jaagath Kehai Jaagath Ko Soothaa ||

The sleeper is said to be awake, and those who are awake are like sleepers.

ਗਉੜੀ (ਮਃ ੧) ਅਸਟ (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੫
Raag Gauri Guru Nanak Dev


ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥੪॥

Jeevath Ko Mooaa Kehai Mooeae Nehee Rothaa ||4||

The living are said to be dead, and no one mourns for those who have died. ||4||

ਗਉੜੀ (ਮਃ ੧) ਅਸਟ (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੫
Raag Gauri Guru Nanak Dev


ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ

Aavath Ko Jaathaa Kehai Jaathae Ko Aaeiaa ||

One who is coming is said to be going, and one who is gone is said to have come.

ਗਉੜੀ (ਮਃ ੧) ਅਸਟ (੧੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੬
Raag Gauri Guru Nanak Dev


ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥੫॥

Par Kee Ko Apunee Kehai Apuno Nehee Bhaaeiaa ||5||

That which belongs to others, he calls his own, but he has no liking for that which is his. ||5||

ਗਉੜੀ (ਮਃ ੧) ਅਸਟ (੧੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੬
Raag Gauri Guru Nanak Dev


ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ

Meethae Ko Kourraa Kehai Karrooeae Ko Meethaa ||

That which is sweet is said to be bitter, and the bitter is said to be sweet.

ਗਉੜੀ (ਮਃ ੧) ਅਸਟ (੧੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੭
Raag Gauri Guru Nanak Dev


ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥੬॥

Raathae Kee Nindhaa Karehi Aisaa Kal Mehi Ddeethaa ||6||

One who is imbued with the Lord's Love is slandered - his is what I have seen in this Dark Age of Kali Yuga. ||6||

ਗਉੜੀ (ਮਃ ੧) ਅਸਟ (੧੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੭
Raag Gauri Guru Nanak Dev


ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ

Chaeree Kee Saevaa Karehi Thaakur Nehee Dheesai ||

He serves the maid, and does not see his Lord and Master.

ਗਉੜੀ (ਮਃ ੧) ਅਸਟ (੧੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੭
Raag Gauri Guru Nanak Dev


ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥੭॥

Pokhar Neer Viroleeai Maakhan Nehee Reesai ||7||

Churning the water in the pond, no butter is produced. ||7||

ਗਉੜੀ (ਮਃ ੧) ਅਸਟ (੧੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੮
Raag Gauri Guru Nanak Dev


ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ

Eis Padh Jo Arathhaae Laee So Guroo Hamaaraa ||

One who understands the meaning of this verse is my Guru.

ਗਉੜੀ (ਮਃ ੧) ਅਸਟ (੧੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੮
Raag Gauri Guru Nanak Dev


ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ॥੮॥

Naanak Cheenai Aap Ko So Apar Apaaraa ||8||

O Nanak, one who knows his own self, is infinite and incomparable. ||8||

ਗਉੜੀ (ਮਃ ੧) ਅਸਟ (੧੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੯
Raag Gauri Guru Nanak Dev


ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ

Sabh Aapae Aap Varathadhaa Aapae Bharamaaeiaa ||

He Himself is All-pervading; He Himself misleads the people.

ਗਉੜੀ (ਮਃ ੧) ਅਸਟ (੧੮) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੯
Raag Gauri Guru Nanak Dev


ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ ॥੯॥੨॥੧੮॥

Gur Kirapaa Thae Boojheeai Sabh Breham Samaaeiaa ||9||2||18||

By Guru's Grace, one comes to understand, that God is contained in all. ||9||2||18||

ਗਉੜੀ (ਮਃ ੧) ਅਸਟ (੧੮) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੦
Raag Gauri Guru Nanak Dev