Guramukh Sobhaa Saach Dhuaaraa ||1||
ਗੁਰਮੁਖਿ ਸੋਭਾ ਸਾਚ ਦੁਆਰਾ ॥੧॥

This shabad gurmukhi seyvaa praan adhaaraa is by Guru Amar Das in Raag Gauri on Ang 229 of Sri Guru Granth Sahib.

ਗਉੜੀ ਮਹਲਾ

Gourree Mehalaa 3 ||

Gauree, Third Mehl:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੨੯


ਗੁਰਮੁਖਿ ਸੇਵਾ ਪ੍ਰਾਨ ਅਧਾਰਾ

Guramukh Saevaa Praan Adhhaaraa ||

Selfless service is the support of the breath of life of the Gurmukh.

ਗਉੜੀ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੮
Raag Gauri Guru Amar Das


ਹਰਿ ਜੀਉ ਰਾਖਹੁ ਹਿਰਦੈ ਉਰ ਧਾਰਾ

Har Jeeo Raakhahu Hiradhai Our Dhhaaraa ||

Keep the Dear Lord enshrined in your heart.

ਗਉੜੀ (ਮਃ ੩) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੮
Raag Gauri Guru Amar Das


ਗੁਰਮੁਖਿ ਸੋਭਾ ਸਾਚ ਦੁਆਰਾ ॥੧॥

Guramukh Sobhaa Saach Dhuaaraa ||1||

The Gurmukh is honored in the Court of the True Lord. ||1||

ਗਉੜੀ (ਮਃ ੩) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੯
Raag Gauri Guru Amar Das


ਪੰਡਿਤ ਹਰਿ ਪੜੁ ਤਜਹੁ ਵਿਕਾਰਾ

Panddith Har Parr Thajahu Vikaaraa ||

O Pandit, O religious scholar, read about the Lord, and renounce your corrupt ways.

ਗਉੜੀ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੯
Raag Gauri Guru Amar Das


ਗੁਰਮੁਖਿ ਭਉਜਲੁ ਉਤਰਹੁ ਪਾਰਾ ॥੧॥ ਰਹਾਉ

Guramukh Bhoujal Outharahu Paaraa ||1|| Rehaao ||

The Gurmukh crosses over the terrifying world-ocean. ||1||Pause||

ਗਉੜੀ (ਮਃ ੩) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੯
Raag Gauri Guru Amar Das


ਗੁਰਮੁਖਿ ਵਿਚਹੁ ਹਉਮੈ ਜਾਇ

Guramukh Vichahu Houmai Jaae ||

The Gurmukh eradicates egotism from within.

ਗਉੜੀ (ਮਃ ੩) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧
Raag Gauri Guru Amar Das


ਗੁਰਮੁਖਿ ਮੈਲੁ ਲਾਗੈ ਆਇ

Guramukh Mail N Laagai Aae ||

No filth sticks to the Gurmukh.

ਗਉੜੀ (ਮਃ ੩) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧
Raag Gauri Guru Amar Das


ਗੁਰਮੁਖਿ ਨਾਮੁ ਵਸੈ ਮਨਿ ਆਇ ॥੨॥

Guramukh Naam Vasai Man Aae ||2||

The Naam, the Name of the Lord, comes to dwell within the mind of the Gurmukh. ||2||

ਭੈਰਉ (ਮਃ ੩) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧
Raag Gauri Guru Amar Das


ਗੁਰਮੁਖਿ ਕਰਮ ਧਰਮ ਸਚਿ ਹੋਈ

Guramukh Karam Dhharam Sach Hoee ||

Through karma and Dharma, good actions and righteous faith, the Gurmukh becomes true.

ਗਉੜੀ (ਮਃ ੩) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੨
Raag Gauri Guru Amar Das


ਗੁਰਮੁਖਿ ਅਹੰਕਾਰੁ ਜਲਾਏ ਦੋਈ

Guramukh Ahankaar Jalaaeae Dhoee ||

The Gurmukh burns away egotism and duality.

ਗਉੜੀ (ਮਃ ੩) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੨
Raag Gauri Guru Amar Das


ਗੁਰਮੁਖਿ ਨਾਮਿ ਰਤੇ ਸੁਖੁ ਹੋਈ ॥੩॥

Guramukh Naam Rathae Sukh Hoee ||3||

The Gurmukh is attuned to the Naam, and is at peace. ||3||

ਗਉੜੀ (ਮਃ ੩) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੨
Raag Gauri Guru Amar Das


ਆਪਣਾ ਮਨੁ ਪਰਬੋਧਹੁ ਬੂਝਹੁ ਸੋਈ

Aapanaa Man Parabodhhahu Boojhahu Soee ||

Instruct your own mind, and understand Him.

ਗਉੜੀ (ਮਃ ੩) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੩
Raag Gauri Guru Amar Das


ਲੋਕ ਸਮਝਾਵਹੁ ਸੁਣੇ ਕੋਈ

Lok Samajhaavahu Sunae N Koee ||

You may preach to other people, but no one will listen.

ਗਉੜੀ (ਮਃ ੩) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੩
Raag Gauri Guru Amar Das


ਗੁਰਮੁਖਿ ਸਮਝਹੁ ਸਦਾ ਸੁਖੁ ਹੋਈ ॥੪॥

Guramukh Samajhahu Sadhaa Sukh Hoee ||4||

The Gurmukh understands, and is always at peace. ||4||

ਗਉੜੀ (ਮਃ ੩) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੩
Raag Gauri Guru Amar Das


ਮਨਮੁਖਿ ਡੰਫੁ ਬਹੁਤੁ ਚਤੁਰਾਈ

Manamukh Ddanf Bahuth Chathuraaee ||

The self-willed manmukhs are such clever hypocrites.

ਗਉੜੀ (ਮਃ ੩) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੪
Raag Gauri Guru Amar Das


ਜੋ ਕਿਛੁ ਕਮਾਵੈ ਸੁ ਥਾਇ ਪਾਈ

Jo Kishh Kamaavai S Thhaae N Paaee ||

No matter what they do, it is not acceptable.

ਗਉੜੀ (ਮਃ ੩) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੪
Raag Gauri Guru Amar Das


ਆਵੈ ਜਾਵੈ ਠਉਰ ਕਾਈ ॥੫॥

Aavai Jaavai Thour N Kaaee ||5||

They come and go in reincarnation, and find no place of rest. ||5||

ਗਉੜੀ (ਮਃ ੩) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੪
Raag Gauri Guru Amar Das


ਮਨਮੁਖ ਕਰਮ ਕਰੇ ਬਹੁਤੁ ਅਭਿਮਾਨਾ

Manamukh Karam Karae Bahuth Abhimaanaa ||

The manmukhs perform their rituals, but they are totally selfish and conceited.

ਗਉੜੀ (ਮਃ ੩) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੫
Raag Gauri Guru Amar Das


ਬਗ ਜਿਉ ਲਾਇ ਬਹੈ ਨਿਤ ਧਿਆਨਾ

Bag Jio Laae Behai Nith Dhhiaanaa ||

They sit there, like storks, pretending to meditate.

ਗਉੜੀ (ਮਃ ੩) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੫
Raag Gauri Guru Amar Das


ਜਮਿ ਪਕੜਿਆ ਤਬ ਹੀ ਪਛੁਤਾਨਾ ॥੬॥

Jam Pakarriaa Thab Hee Pashhuthaanaa ||6||

Caught by the Messenger of Death, they shall regret and repent in the end. ||6||

ਗਉੜੀ (ਮਃ ੩) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੫
Raag Gauri Guru Amar Das


ਬਿਨੁ ਸਤਿਗੁਰ ਸੇਵੇ ਮੁਕਤਿ ਹੋਈ

Bin Sathigur Saevae Mukath N Hoee ||

Without serving the True Guru, liberation is not obtained.

ਗਉੜੀ (ਮਃ ੩) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੬
Raag Gauri Guru Amar Das


ਗੁਰ ਪਰਸਾਦੀ ਮਿਲੈ ਹਰਿ ਸੋਈ

Gur Parasaadhee Milai Har Soee ||

By Guru's Grace, one meets the Lord.

ਗਉੜੀ (ਮਃ ੩) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੬
Raag Gauri Guru Amar Das


ਗੁਰੁ ਦਾਤਾ ਜੁਗ ਚਾਰੇ ਹੋਈ ॥੭॥

Gur Dhaathaa Jug Chaarae Hoee ||7||

The Guru is the Great Giver, throughout the four ages. ||7||

ਗਉੜੀ (ਮਃ ੩) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੬
Raag Gauri Guru Amar Das


ਗੁਰਮੁਖਿ ਜਾਤਿ ਪਤਿ ਨਾਮੇ ਵਡਿਆਈ

Guramukh Jaath Path Naamae Vaddiaaee ||

For the Gurmukh, the Naam is social status, honor and glorious greatness.

ਗਉੜੀ (ਮਃ ੩) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੭
Raag Gauri Guru Amar Das


ਸਾਇਰ ਕੀ ਪੁਤ੍ਰੀ ਬਿਦਾਰਿ ਗਵਾਈ

Saaeir Kee Puthree Bidhaar Gavaaee ||

Maya, the daughter of the ocean, has been slain.

ਗਉੜੀ (ਮਃ ੩) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੭
Raag Gauri Guru Amar Das


ਨਾਨਕ ਬਿਨੁ ਨਾਵੈ ਝੂਠੀ ਚਤੁਰਾਈ ॥੮॥੨॥

Naanak Bin Naavai Jhoothee Chathuraaee ||8||2||

O Nanak, without the Name, all clever tricks are false. ||8||2||

ਗਉੜੀ (ਮਃ ੩) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੭
Raag Gauri Guru Amar Das