Salok ||
ਸਲੋਕੁ ॥

This shabad nirnkaar aakaar aapi nirgun sargun eyk is by Guru Arjan Dev in Raag Gauri on Ang 250 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੦


ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ

Nirankaar Aakaar Aap Niragun Saragun Eaek ||

He Himself is formless, and also formed; the One Lord is without attributes, and also with attributes.

ਗਉੜੀ ਬ.ਅ. (ਮਃ ੫) ਸ. ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੧
Raag Gauri Guru Arjan Dev


ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥੧॥

Eaekehi Eaek Bakhaanano Naanak Eaek Anaek ||1||

Describe the One Lord as One, and Only One; O Nanak, He is the One, and the many. ||1||

ਗਉੜੀ ਬ.ਅ. (ਮਃ ੫) ਸ. ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੨
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੦


ਓਅੰ ਗੁਰਮੁਖਿ ਕੀਓ ਅਕਾਰਾ

Ouan Guramukh Keeou Akaaraa ||

ONG: The One Universal Creator created the Creation through the Word of the Primal Guru.

ਗਉੜੀ ਬ.ਅ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੨
Raag Gauri Guru Arjan Dev


ਏਕਹਿ ਸੂਤਿ ਪਰੋਵਨਹਾਰਾ

Eaekehi Sooth Parovanehaaraa ||

He strung it upon His one thread.

ਗਉੜੀ ਬ.ਅ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੨
Raag Gauri Guru Arjan Dev


ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ

Bhinn Bhinn Thrai Gun Bisathhaaran ||

He created the diverse expanse of the three qualities.

ਗਉੜੀ ਬ.ਅ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੩
Raag Gauri Guru Arjan Dev


ਨਿਰਗੁਨ ਤੇ ਸਰਗੁਨ ਦ੍ਰਿਸਟਾਰੰ

Niragun Thae Saragun Dhrisattaaran ||

From formless, He appeared as form.

ਗਉੜੀ ਬ.ਅ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੩
Raag Gauri Guru Arjan Dev


ਸਗਲ ਭਾਤਿ ਕਰਿ ਕਰਹਿ ਉਪਾਇਓ

Sagal Bhaath Kar Karehi Oupaaeiou ||

The Creator has created the creation of all sorts.

ਗਉੜੀ ਬ.ਅ. (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੩
Raag Gauri Guru Arjan Dev


ਜਨਮ ਮਰਨ ਮਨ ਮੋਹੁ ਬਢਾਇਓ

Janam Maran Man Mohu Badtaaeiou ||

The attachment of the mind has led to birth and death.

ਗਉੜੀ ਬ.ਅ. (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੪
Raag Gauri Guru Arjan Dev


ਦੁਹੂ ਭਾਤਿ ਤੇ ਆਪਿ ਨਿਰਾਰਾ

Dhuhoo Bhaath Thae Aap Niraaraa ||

He Himself is above both, untouched and unaffected.

ਗਉੜੀ ਬ.ਅ. (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੪
Raag Gauri Guru Arjan Dev


ਨਾਨਕ ਅੰਤੁ ਪਾਰਾਵਾਰਾ ॥੨॥

Naanak Anth N Paaraavaaraa ||2||

O Nanak, He has no end or limitation. ||2||

ਗਉੜੀ ਬ.ਅ. (ਮਃ ੫) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੪
Raag Gauri Guru Arjan Dev