So Saadhhoo Eih Pahuchanehaaraa ||
ਸੋ ਸਾਧੂ ਇਹ ਪਹੁਚਨਹਾਰਾ ॥

This shabad seyee saah bhagvant sey sachu sampai hari raasi is by Guru Arjan Dev in Raag Gauri on Ang 250 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੦


ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ

Saeee Saah Bhagavanth Sae Sach Sanpai Har Raas ||

Those who gather Truth and the riches of the Lord's Name are rich and very fortunate.

ਗਉੜੀ ਬ.ਅ. (ਮਃ ੫) ਸ. ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੫
Raag Gauri Guru Arjan Dev


ਨਾਨਕ ਸਚੁ ਸੁਚਿ ਪਾਈਐ ਤਿਹ ਸੰਤਨ ਕੈ ਪਾਸਿ ॥੧॥

Naanak Sach Such Paaeeai Thih Santhan Kai Paas ||1||

O Nanak, truthfulness and purity are obtained from Saints such as these. ||1||

ਗਉੜੀ ਬ.ਅ. (ਮਃ ੫) ਸ. ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੫
Raag Gauri Guru Arjan Dev


ਪਵੜੀ

Pavarree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੦


ਸਸਾ ਸਤਿ ਸਤਿ ਸਤਿ ਸੋਊ

Sasaa Sath Sath Sath Sooo ||

SASSA: True, True, True is that Lord.

ਗਉੜੀ ਬ.ਅ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੬
Raag Gauri Guru Arjan Dev


ਸਤਿ ਪੁਰਖ ਤੇ ਭਿੰਨ ਕੋਊ

Sath Purakh Thae Bhinn N Kooo ||

No one is separate from the True Primal Lord.

ਗਉੜੀ ਬ.ਅ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੬
Raag Gauri Guru Arjan Dev


ਸੋਊ ਸਰਨਿ ਪਰੈ ਜਿਹ ਪਾਯੰ

Sooo Saran Parai Jih Paayan ||

They alone enter the Lord's Sanctuary, whom the Lord inspires to enter.

ਗਉੜੀ ਬ.ਅ. (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੬
Raag Gauri Guru Arjan Dev


ਸਿਮਰਿ ਸਿਮਰਿ ਗੁਨ ਗਾਇ ਸੁਨਾਯੰ

Simar Simar Gun Gaae Sunaayan ||

Meditating, meditating in remembrance, they sing and preach the Glorious Praises of the Lord.

ਗਉੜੀ ਬ.ਅ. (ਮਃ ੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੭
Raag Gauri Guru Arjan Dev


ਸੰਸੈ ਭਰਮੁ ਨਹੀ ਕਛੁ ਬਿਆਪਤ

Sansai Bharam Nehee Kashh Biaapath ||

Doubt and skepticism do not affect them at all.

ਗਉੜੀ ਬ.ਅ. (ਮਃ ੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੭
Raag Gauri Guru Arjan Dev


ਪ੍ਰਗਟ ਪ੍ਰਤਾਪੁ ਤਾਹੂ ਕੋ ਜਾਪਤ

Pragatt Prathaap Thaahoo Ko Jaapath ||

They behold the manifest glory of the Lord.

ਗਉੜੀ ਬ.ਅ. (ਮਃ ੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੭
Raag Gauri Guru Arjan Dev


ਸੋ ਸਾਧੂ ਇਹ ਪਹੁਚਨਹਾਰਾ

So Saadhhoo Eih Pahuchanehaaraa ||

They are the Holy Saints - they reach this destination.

ਗਉੜੀ ਬ.ਅ. (ਮਃ ੫) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੭
Raag Gauri Guru Arjan Dev


ਨਾਨਕ ਤਾ ਕੈ ਸਦ ਬਲਿਹਾਰਾ ॥੩॥

Naanak Thaa Kai Sadh Balihaaraa ||3||

Nanak is forever a sacrifice to them. ||3||

ਗਉੜੀ ਬ.ਅ. (ਮਃ ੫) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੮
Raag Gauri Guru Arjan Dev