Salok ||
ਸਲੋਕੁ ॥

This shabad dhanu dhanu kahaa pukaartey maaiaa moh sabh koor is by Guru Arjan Dev in Raag Gauri on Ang 250 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੦


ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ

Dhhan Dhhan Kehaa Pukaarathae Maaeiaa Moh Sabh Koor ||

Why are you crying out for riches and wealth? All this emotional attachment to Maya is false.

ਗਉੜੀ ਬ.ਅ. (ਮਃ ੫) ਸ. ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੮
Raag Gauri Guru Arjan Dev


ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭੁ ਧੂਰ ॥੧॥

Naam Bihoonae Naanakaa Hoth Jaath Sabh Dhhoor ||1||

Without the Naam, the Name of the Lord, O Nanak, all are reduced to dust. ||1||

ਗਉੜੀ ਬ.ਅ. (ਮਃ ੫) ਸ. ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧
Raag Gauri Guru Arjan Dev


ਪਵੜੀ

Pavarree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੧


ਧਧਾ ਧੂਰਿ ਪੁਨੀਤ ਤੇਰੇ ਜਨੂਆ

Dhhadhhaa Dhhoor Puneeth Thaerae Janooaa ||

DHADHA: The dust of the feet of the Saints is sacred.

ਗਉੜੀ ਬ.ਅ. (ਮਃ ੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧
Raag Gauri Guru Arjan Dev


ਧਨਿ ਤੇਊ ਜਿਹ ਰੁਚ ਇਆ ਮਨੂਆ

Dhhan Thaeoo Jih Ruch Eiaa Manooaa ||

Blessed are those whose minds are filled with this longing.

ਗਉੜੀ ਬ.ਅ. (ਮਃ ੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧
Raag Gauri Guru Arjan Dev


ਧਨੁ ਨਹੀ ਬਾਛਹਿ ਸੁਰਗ ਆਛਹਿ

Dhhan Nehee Baashhehi Surag N Aashhehi ||

They do not seek wealth, and they do not desire paradise.

ਗਉੜੀ ਬ.ਅ. (ਮਃ ੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੨
Raag Gauri Guru Arjan Dev


ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ

Ath Pria Preeth Saadhh Raj Raachehi ||

They are immersed in the deep love of their Beloved, and the dust of the feet of the Holy.

ਗਉੜੀ ਬ.ਅ. (ਮਃ ੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੨
Raag Gauri Guru Arjan Dev


ਧੰਧੇ ਕਹਾ ਬਿਆਪਹਿ ਤਾਹੂ

Dhhandhhae Kehaa Biaapehi Thaahoo ||

How can worldly affairs affect those

ਗਉੜੀ ਬ.ਅ. (ਮਃ ੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੨
Raag Gauri Guru Arjan Dev


ਜੋ ਏਕ ਛਾਡਿ ਅਨ ਕਤਹਿ ਜਾਹੂ

Jo Eaek Shhaadd An Kathehi N Jaahoo ||

Who do not abandon the One Lord, and who go nowhere else?

ਗਉੜੀ ਬ.ਅ. (ਮਃ ੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੨
Raag Gauri Guru Arjan Dev


ਜਾ ਕੈ ਹੀਐ ਦੀਓ ਪ੍ਰਭ ਨਾਮ

Jaa Kai Heeai Dheeou Prabh Naam ||

One whose heart is filled with God's Name,

ਗਉੜੀ ਬ.ਅ. (ਮਃ ੫) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੩
Raag Gauri Guru Arjan Dev


ਨਾਨਕ ਸਾਧ ਪੂਰਨ ਭਗਵਾਨ ॥੪॥

Naanak Saadhh Pooran Bhagavaan ||4||

O Nanak, is a perfect spiritual being of God. ||4||

ਗਉੜੀ ਬ.ਅ. (ਮਃ ੫) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੩
Raag Gauri Guru Arjan Dev