Naanak Niragun Gun Karae Gunavanthiaa Gun Dhae ||
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥

This shabad jey jug chaarey aarajaa hor dasoonee hoi is by Guru Nanak Dev in Jap on Ang 2 of Sri Guru Granth Sahib.

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ

Jae Jug Chaarae Aarajaa Hor Dhasoonee Hoe ||

Even if you could live throughout the four ages, or even ten times more,

ਜਪੁ (ਮਃ ੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੩
Jap Guru Nanak Dev


ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ

Navaa Khanddaa Vich Jaaneeai Naal Chalai Sabh Koe ||

And even if you were known throughout the nine continents and followed by all,

ਜਪੁ (ਮਃ ੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੪
Jap Guru Nanak Dev


ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ

Changaa Naao Rakhaae Kai Jas Keerath Jag Laee ||

With a good name and reputation, with praise and fame throughout the world-

ਜਪੁ (ਮਃ ੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੪
Jap Guru Nanak Dev


ਜੇ ਤਿਸੁ ਨਦਰਿ ਆਵਈ ਵਾਤ ਪੁਛੈ ਕੇ

Jae This Nadhar N Aavee Th Vaath N Pushhai Kae ||

Still, if the Lord does not bless you with His Glance of Grace, then who cares? What is the use?

ਜਪੁ (ਮਃ ੧) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੫
Jap Guru Nanak Dev


ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ

Keettaa Andhar Keett Kar Dhosee Dhos Dhharae ||

Among worms, you would be considered a lowly worm, and even contemptible sinners would hold you in contempt.

ਜਪੁ (ਮਃ ੧) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੫
Jap Guru Nanak Dev


ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ

Naanak Niragun Gun Karae Gunavanthiaa Gun Dhae ||

O Nanak, God blesses the unworthy with virtue, and bestows virtue on the virtuous.

ਜਪੁ (ਮਃ ੧) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੫
Jap Guru Nanak Dev


ਤੇਹਾ ਕੋਇ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥

Thaehaa Koe N Sujhee J This Gun Koe Karae ||7||

No one can even imagine anyone who can bestow virtue upon Him. ||7||

ਜਪੁ (ਮਃ ੧) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੨ ਪੰ. ੧੬
Jap Guru Nanak Dev