Naanak Aaeae Safal Thae Jaa Ko Priahi Suhaag ||19||
ਨਾਨਕ ਆਏ ਸਫਲ ਤੇ ਜਾ ਕਉ ਪ੍ਰਿਅਹਿ ਸੁਹਾਗ ॥੧੯॥

This shabad gani mini deykhhu manai maahi sarpar chalno log is by Guru Arjan Dev in Raag Gauri on Ang 254 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪


ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ ਲੋਗ

Gan Min Dhaekhahu Manai Maahi Sarapar Chalano Log ||

See, that even by calculating and scheming in their minds, people must surely depart in the end.

ਗਉੜੀ ਬ.ਅ. (ਮਃ ੫) ਸ. ੧੯:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧
Raag Gauri Guru Arjan Dev


ਆਸ ਅਨਿਤ ਗੁਰਮੁਖਿ ਮਿਟੈ ਨਾਨਕ ਨਾਮ ਅਰੋਗ ॥੧॥

Aas Anith Guramukh Mittai Naanak Naam Arog ||1||

Hopes and desires for transitory things are erased for the Gurmukh; O Nanak, the Name alone brings true health. ||1||

ਗਉੜੀ ਬ.ਅ. (ਮਃ ੫) ਸ. ੧੯:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪


ਗਗਾ ਗੋਬਿਦ ਗੁਣ ਰਵਹੁ ਸਾਸਿ ਸਾਸਿ ਜਪਿ ਨੀਤ

Gagaa Gobidh Gun Ravahu Saas Saas Jap Neeth ||

GAGGA: Chant the Glorious Praises of the Lord of the Universe with each and every breath; meditate on Him forever.

ਗਉੜੀ ਬ.ਅ. (ਮਃ ੫) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੨
Raag Gauri Guru Arjan Dev


ਕਹਾ ਬਿਸਾਸਾ ਦੇਹ ਕਾ ਬਿਲਮ ਕਰਿਹੋ ਮੀਤ

Kehaa Bisaasaa Dhaeh Kaa Bilam N Kariho Meeth ||

How can you rely on the body? Do not delay, my friend;

ਗਉੜੀ ਬ.ਅ. (ਮਃ ੫) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੨
Raag Gauri Guru Arjan Dev


ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛੁ ਬੰਧੁ

Neh Baarik Neh Jobanai Neh Biradhhee Kashh Bandhh ||

There is nothing to stand in Death's way - neither in childhood, nor in youth, nor in old age.

ਗਉੜੀ ਬ.ਅ. (ਮਃ ੫) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੩
Raag Gauri Guru Arjan Dev


ਓਹ ਬੇਰਾ ਨਹ ਬੂਝੀਐ ਜਉ ਆਇ ਪਰੈ ਜਮ ਫੰਧੁ

Ouh Baeraa Neh Boojheeai Jo Aae Parai Jam Fandhh ||

That time is not known, when the noose of Death shall come and fall on you.

ਗਉੜੀ ਬ.ਅ. (ਮਃ ੫) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੩
Raag Gauri Guru Arjan Dev


ਗਿਆਨੀ ਧਿਆਨੀ ਚਤੁਰ ਪੇਖਿ ਰਹਨੁ ਨਹੀ ਇਹ ਠਾਇ

Giaanee Dhhiaanee Chathur Paekh Rehan Nehee Eih Thaae ||

See, that even spiritual scholars, those who meditate, and those who are clever shall not stay in this place.

ਗਉੜੀ ਬ.ਅ. (ਮਃ ੫) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੪
Raag Gauri Guru Arjan Dev


ਛਾਡਿ ਛਾਡਿ ਸਗਲੀ ਗਈ ਮੂੜ ਤਹਾ ਲਪਟਾਹਿ

Shhaadd Shhaadd Sagalee Gee Moorr Thehaa Lapattaahi ||

Only the fool clings to that, which everyone else has abandoned and left behind.

ਗਉੜੀ ਬ.ਅ. (ਮਃ ੫) (੧੯):੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੪
Raag Gauri Guru Arjan Dev


ਗੁਰ ਪ੍ਰਸਾਦਿ ਸਿਮਰਤ ਰਹੈ ਜਾਹੂ ਮਸਤਕਿ ਭਾਗ

Gur Prasaadh Simarath Rehai Jaahoo Masathak Bhaag ||

By Guru's Grace, one who has such good destiny written on his forehead remembers the Lord in meditation.

ਗਉੜੀ ਬ.ਅ. (ਮਃ ੫) (੧੯):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੫
Raag Gauri Guru Arjan Dev


ਨਾਨਕ ਆਏ ਸਫਲ ਤੇ ਜਾ ਕਉ ਪ੍ਰਿਅਹਿ ਸੁਹਾਗ ॥੧੯॥

Naanak Aaeae Safal Thae Jaa Ko Priahi Suhaag ||19||

O Nanak, blessed and fruitful is the coming of those who obtain the Beloved Lord as their Husband. ||19||

ਗਉੜੀ ਬ.ਅ. (ਮਃ ੫) (੧੯):੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੫
Raag Gauri Guru Arjan Dev